Indiaਸੀਜੀਐਮ ਚੰਦਰਚੂੜ ਦੀ ਰਿਟਾਇਰਮੈਂਟ ਤੋਂ ਪਹਿਲਾਂ ਅਹਿਮ ਫ਼ੈਸਲਿਆਂ ਤੇ ਨਜ਼ਰBunty08/10/2024 by Bunty08/10/2024 ਨਵੀਂ ਦਿੱਲੀ – ਸੀਜੇਆਈ ਜਸਟਿਸ ਡੀਵਾਈ ਚੰਦਰਚੂੜ 10 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਵੱਡਾ ਕੰਮ ਪੂਰਾ ਕਰਨਾ...
Indiaਪ੍ਰਧਾਨ ਮੰਤਰੀ ਮੋਦੀ ਵੱਲੋਂ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨਾਲ ਮੁਲਾਕਾਤBunty08/10/202408/10/2024 by Bunty08/10/202408/10/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ...
Indiaਸੰਯੁਕਤ ਰਾਸ਼ਟਰ ‘ਪੁਰਾਣੀ ਕੰਪਨੀ’ ਵਾਂਗ, ਪੂਰੀ ਤਰ੍ਹਾਂ ਬਾਜ਼ਾਰ ਨਾਲ ਤਾਲਮੇਲ ਨਹੀਂ ਰੱਖ ਰਿਹਾ : ਜੈਸ਼ੰਕਰBunty08/10/2024 by Bunty08/10/2024 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਪ੍ਰਤੀ ਆਲੋਚਨਾਤਮਕ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਇਹ ਇਕ ‘ਪੁਰਾਣੀ ਕੰਪਨੀ’ ਵਾਂਗ ਹੈ, ਜੋ...
Indiaਈ.ਡੀ. ਦੇ ਛਾਪਿਆਂ ਤੇ ਕੇਜਰੀਵਾਲ ਨੇ ਕਿਹਾ- ਭਗਵਾਨ ਆਪ ਦੇ ਨਾਲ ਹਨ, ਡਰਨ ਦੀ ਲੋੜ ਨਹੀਂBunty08/10/2024 by Bunty08/10/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਭਗਵਾਨ ਉਨ੍ਹਾਂ ਦੀ ਪਾਰਟੀ ਦੇ ਨਾਲ ਹਨ ਅਤੇ ਡਰਨ...
Indiaਬੰਦ ਘਰ ’ਚ ਬਣ ਰਹੇ ਸਨ ਨਾਜਾਇਜ਼ ਪਟਾਕੇ, 2 ਲੋਕਾਂ ਦੀ ਮੌਤBunty08/10/2024 by Bunty08/10/2024 ਗੋਂਡਾ – ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ’ਚ ਸੋਮਵਾਰ ਦੁਪਹਿਰ ਨੂੰ ਇਕ ਬੰਦ ਘਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਂਦੇ ਸਮੇਂ ਧਮਾਕਾ ਹੋ ਗਿਆ, ਜਿਸ...
Indiaਹਿਮਾਚਲ ਸਰਕਾਰ ਨੇ 18 ਮਹੀਨਿਆਂ ’ਚ 27 ਹਜ਼ਾਰ ਕਰੋੜ ਰੁਪਏ ਦਾ ਲਿਆ ਕਰਜ਼ : ਅਨੁਰਾਗ ਠਾਕੁਰBunty08/10/2024 by Bunty08/10/2024 ਹਮੀਰਪੁਰ – ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਪਿਛਲੇ 18 ਮਹੀਨਿਆਂ ’ਚ 27,000 ਕਰੋੜ ਰੁਪਏ...
Indiaਸੰਜੀਵ ਕੁਮਾਰ ਸਿੰਗਲਾ ਫਰਾਂਸ ‘ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤBunty08/10/2024 by Bunty08/10/2024 ਨਵੀਂ ਦਿੱਲੀ – ਸੀਨੀਅਰ ਡਿਪਲੋਮੈਟ ਸੰਜੀਵ ਕੁਮਾਰ ਸਿੰਗਲਾ ਨੂੰ ਫਰਾਂਸ ਵਿਚ ਦੇਸ਼ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ...
IndiaSportਯੋਗੀ ਆਦਿਤਿਆਨਾਥ ਕ੍ਰਿਕਟ ਖੇਡਦੇ ਹੋਏ !admin07/10/202407/10/2024 by admin07/10/202407/10/2024 ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੀਤੇ ਦਿਨ ਲਖਨਊ ਵਿੱਚ 36ਵੇਂ ਆਲ ਇੰਡੀਆ ਐਡਵੋਕੇਟਸ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਕ੍ਰਿਕਟ...
Indiaਹਰਿਆਣਾ ਤੇ ਜੰਮੂ-ਕਸ਼ਮੀਰ ’ਚ ਭਾਜਪਾ ਦੀਆਂ ‘ਡਬਲ ਇੰਜਣ’ ਸਰਕਾਰਾਂ ਦਾ ਅੰਤ ਹੋਣ ਜਾ ਰਿਹੈ: ਕੇਜਰੀਵਾਲBunty07/10/2024 by Bunty07/10/2024 ਨਵੀਂ ਦਿੱਲੀ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ‘ਡਬਲ ਇੰਜਣ’ ਸਰਕਾਰ ਦਾ ਮਤਲਬ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰਜ਼ਗਾਰੀ ਹੈ ਅਤੇ ਇਸ...
Indiaਗੋਆ ’ਚ ਫ਼ਿਰਕੂ ਤਣਾਅ ਫ਼ੈਲਾਅ ਰਹੀ ਹੈ ਭਾਜਪਾ: ਰਾਹੁਲ ਗਾਂਧੀBunty07/10/2024 by Bunty07/10/2024 ਨਵੀਂ ਦਿੱਲੀ – ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਗੋਆ ’ਚ ਫਿਰਕੂ ਤਣਾਅ ਫੈਲਾਉਣ ਦਾ ਦੋਸ਼ ਲਾਇਆ ਅਤੇ...