Indiaਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, 2 ਜੂਨ ਨੂੰ ਕਰਨਾ ਹੋਵੇਗਾ ਆਤਮਸਮਰਪਣBunty30/05/2024 by Bunty30/05/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੁਪਰੀਮ ਕੋਰਟ ਦੀ ਰਜਿਸਟਰੀ ਨੇ...
Indiaਬਿ੍ਰਜ ਭੂਸ਼ਨ ਦੇ ਪੁੱਤਰ ਦੇ ਕਾਫ਼ਲੇ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤBunty30/05/2024 by Bunty30/05/2024 ਗੋਂਡਾ (ਯੂਪੀ) – ਗੋਂਡਾ ਜ਼ਿਲ੍ਹੇ ’ਚ ਅੱਜ ਕੈਸਰਗੰਜ ਤੋਂ ਸੰਸਦ ਮੈਂਬਰ ਬਿ੍ਰਜ ਭੂਸ਼ਨ ਸ਼ਰਨ ਸਿੰਘ ਦੇ ਪੁੱਤਟੇ ਅਤੇ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਨ...
Indiaਰਿਸਣ ਲੱਗੀ ਮੁੰਬਈ ਦੀ 12,000 ਕਰੋੜ ਨਾਲ ਬਣੀ ਸੁਰੰਗBunty30/05/2024 by Bunty30/05/2024 ਮੁੰਬਈ – ਮੁੰਬਈ ਦੀ ਅਭਿਲਾਸ਼ੀ ਕੋਸਟਲ ਰੋਡ ਸੁਰੰਗ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਇਸ ਦੇ ਉਦਘਾਟਨ ਨੂੰ ਤਿੰਨ ਮਹੀਨੇ ਵੀ ਨਹੀਂ...
Indiaਚਾਰਧਾਮ ਯਾਤਰਾ : ਹੁਣ ਤੱਕ 67 ਸ਼ਰਧਾਲੂਆਂ ਦੀ ਹੋਈ ਮੌਤBunty30/05/2024 by Bunty30/05/2024 ਦੇਹਰਾਦੂਨ – ਉੱਤਰਾਖੰਡ ’ਚ ਬੀਤੇ 10 ਮਈ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ ਹੁਣ ਤੱਕ 67 ਸ਼ਰਧਾਲੂਆਂ ਦੇ ਜੀਵਨ ਦੀ ਅੰਤਿਮ ਯਾਤਰਾ ਸਾਬਿਤ ਹੋਈ ਹੈ। ਇਹ...
Indiaਮਾਊਂਟ ਐਵਰੈਸਟ ’ਤੇ ਵੱਧ ਰਿਹੈ ਕੂੜਾ, ਸ਼ੇਰਪਾ ਨੇ ਪ੍ਰਗਟਾਈ ਚਿੰਤਾBunty30/05/2024 by Bunty30/05/2024 ਕਾਠਮੰਡੂ – ਮਾਊਂਟ ਐਵਰੈਸਟ ਦੇ ਸਭ ਤੋਂ ਮਹਾਨ ਗਾਈਡਾਂ ਵਿੱਚੋਂ ਇੱਕ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ‘’ਤੇ ਵੱਧ...
Indiaਉਤਰੀ ਭਾਰਤ ਭੱਠੀ ਵਾਂਗ ਤਪਿਆ; ਰਾਜਸਥਾਨ ਦੇ ਫਲੋਦੀ ’ਚ ਪਾਰਾ 49.4 ਡਿਗਰੀ ਪੁੱਜਿਆ ਅਗਲੇ ਦੋ ਦਿਨ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈBunty29/05/2024 by Bunty29/05/2024 ਨਵੀਂ ਦਿੱਲੀ – ਇਸ ਵੇਲੇ ਗਰਮ ਹਵਾਵਾਂ ਦੀ ਮਾਰ ਹੇਠ ਪੂਰਾ ਉਤਰੀ ਭਾਰਤ ਆ ਗਿਆ ਹੈ। ਰਾਜਸਥਾਨ ਦਾ ਫਲੋਦੀ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ...
Indiaਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨBunty29/05/2024 by Bunty29/05/2024 ਨਵੀਂ ਦਿੱਲੀ – ਭਾਰਤ ਨੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ 10 ਲੱਖ ਅਮਰੀਕੀ ਡਾਲਰ ਦੀ...
Indiaਰਾਮ ਰਹੀਮ ਕਤਲ ਕੇਸ ਚ ਬਰੀ, ਹਾਈ ਕੋਰਟ ਨੇ ਪਲਟਿਆ 329 ਕੋਰਟ ਦਾ ਫ਼ੈਸਲਾBunty29/05/2024 by Bunty29/05/2024 ਪੰਚਕੂਲਾ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ...
Indiaਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ ਵਧਾਉਣ ਤੋਂ ਇਨਕਾਰBunty29/05/2024 by Bunty29/05/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਸਿਹਤ ਜਾਂਚ ਲਈ ਅੰਤਰਿਮ...
Indiaਘੁਸਪੈਠ ਕਾਰਨ ਸੰਥਾਲ ਪਰਗਨਾ ’ਚ ਕਬਾਇਲੀ ਆਬਾਦੀ ਘਟੀ: ਮੋਦੀBunty29/05/2024 by Bunty29/05/2024 ਦੁਮਕਾ (ਝਾਰਖੰਡ) – ਝਾਰਖੰਡ ਦੇ ਦੁਮਕਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਘੁਸਪੈਠ ਕਾਰਨ ਸੰਥਾਲ ਪਰਗਨਾ ਵਿੱਚ...