Indiaਮੋਦੀ ਨੇ ਕਾਨੂੰਨ ਦਾ ਰਾਜ ਖ਼ਤਮ ਕਰ ਦਿੱਤੈ: ਰਾਹੁਲBunty29/05/2024 by Bunty29/05/2024 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਦਲਿਤ ਪਰਿਵਾਰ ਨਾਲ ਹੋਈ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ...
Indiaਵੱਧਦੀ ਨਿਗਰਾਨੀ ਕਾਰਨ ਵੱਧ ਰਹੀ ਹੈ ਸਾਈਬਰ ਧੋਖਾ ਦੇਹੀ : ਸ਼ਾਹBunty29/05/2024 by Bunty29/05/2024 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ ’ਚ ਦੇਸ਼ ’ਚ ਸਾਈਬਰ ਧੋਖਾਦੇਹੀ ਦੀਆਂ ਕਰੀਬ 27 ਲੱਖ ਸ਼ਿਕਾਇਤਾਂ...
Indiaਮਿਜ਼ੋਰਮ ’ਚ ਜ਼ਮੀਨ ਖਿਸਕਣ ਕਾਰਨ 10 ਮਜ਼ਦੂਰਾਂ ਦੀ ਮੌਤ, ਮਲਬੇ ਹੇਠ ਦੱਬੇ ਕਈ ਮਜ਼ਦੂਰBunty29/05/2024 by Bunty29/05/2024 ਆਈਜ਼ੌਲ – ਮਿਜ਼ੋਰਮ ਵਿੱਚ ਅੱਜ ਜ਼ਮੀਨ ਖਿਸਕਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਆਈਜ਼ੌਲ ਸ਼ਹਿਰ ’ਚ ਭਾਰੀ ਮੀਂਹ ਕਾਰਨ ਪੱਥਰ ਦੀ ਖਾਨ ਧਸ ਗਈ ਹੈ, ਜਿਸ...
Indiaਰਾਮ ਲੱਲ੍ਹਾ ’ਤੇ ਵੀ ਗਰਮੀ ਦਾ ਅਸਰ; ਪਹਿਨਾਏ ਜਾ ਰਹੇ ਨੇ ਸੂਤੀ ਕੱਪੜੇ, ਲੱਗ ਰਿਹੈ ਸ਼ੀਤਲ ਵਿਅੰਜਨਾਂ ਦਾ ਭੋਗBunty29/05/2024 by Bunty29/05/2024 ਅਯੁੱਧਿਆ – ਗਰਮੀ ਦਾ ਮੌਸਮ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਅਜਿਹੇ ‘’ਚ ਰਾਮਨਗਰੀ ਅਯੁੱਧਿਆ ’ਚ...
Indiaਕੁਪਵਾੜਾ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਵੱਡੀ ਮਾਤਰਾ ’ਚ ਗੋਲਾ ਬਾਰੂਦ ਬਰਾਮਦBunty29/05/2024 by Bunty29/05/2024 ਸ੍ਰੀਨਗਰ – ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰਦੇ ਹੋਏ ਭਾਰੀ ਮਾਤਰਾ ‘’ਚ ਹਥਿਆਰ ਅਤੇ ਗੋਲਾ ਬਾਰੂਦ...
Indiaਕੇਦਾਰਨਾਥ ਧਾਮ ਦਾ ਨਵਾਂ ਰਿਕਾਰਡ, 18 ਦਿਨ ਵਿੱਚ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨBunty29/05/202429/05/2024 by Bunty29/05/202429/05/2024 ਦੇਹਰਾਦੂਨ – ਕੇਦਾਰਨਾਥ ਯਾਤਰਾ ਦੇ ਇਤਿਹਾਸ ਵਿਚ ਪਹਿਲੀ ਵਾਰ ਬਾਬਾ ਕੇਦਾਰ ਦੇ ਦਰਸ਼ਨ ਲਈ ਯਾਤਰੀਆਂ ਦਾ ਹਜ਼ੂਮ ਉਮਰ ਰਿਹਾ ਹੈ। ਕੇਦਾਰਘਾਟੀ ਤੋਂ ਲੈ ਕੇ ਕੇਦਾਰਧਾਮ...
Indiaਨਾਜਾਇਜ਼ ਤਰੀਕੇ ਨਾਲ ਭਾਰਤ ਆਏ 20 ਬੰਗਲਾਦੇਸ਼ੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾBunty28/05/2024 by Bunty28/05/2024 ਮੁੰਬਈ – ਗ਼ਲਤ ਢੰਗ ਨਾਲ ਭਾਰਤ ’ਚ ਦਾਖ਼ਲ ਹੋਣ ਦੇ ਦੋਸ਼ ’ਚ 20 ਬੰਗਲਾਦੇਸ਼ੀ ਨਾਗਰਿਕਾਂ ਨੂੰ ਕਿਲਾ ਕੋਰਟ ਮੁੰਬਈ ਨੇ ਸਜ਼ਾ ਸੁਣਾਈ ਹੈ। ਅਦਾਲਤ ਨੇ...
Indiaਸੁਪਰੀਮ ਕੋਰਟ ਵੱਲੋਂ ਇਸ਼ਤਿਹਾਰਾਂ ਬਾਰੇ ਅਦਾਲਤੀ ਹੁਕਮਾਂ ਵਿਰੁੱਧ ਭਾਜਪਾ ਦੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਨਾਂਹBunty28/05/2024 by Bunty28/05/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਸ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿਤਾ, ਜਿਸ ਵਿਚ ਚੋਣ...
Indiaਕੇਜਰੀਵਾਲ ਨੇ ਅੰਤਰਿਮ ਜ਼ਮਾਨਤ ਨੂੰ 7 ਦਿਨ ਹੋਰ ਵਧਾਉਣ ਲਈ ਸੁਪਰੀਮ ਕੋਰਟ ’ਚ ਦਿੱਤੀ ਅਰਜ਼ੀBunty28/05/2024 by Bunty28/05/2024 ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਰਵਿੰਦ ਕੇਜਰੀਵਾਲ ਨੇ ਸੁਪਰੀਮ...
India‘ਇੰਡੀਆ’ ਗੱਠਜੋੜ ਦੀ ਮੀਟਿੰਗ ਪਹਿਲੀ ਨੂੰBunty28/05/2024 by Bunty28/05/2024 ਨਵੀਂ ਦਿੱਲੀ – ਲੋਕ ਸਭਾ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ਬਣਾਉਣ ਲਈ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ...