Indiaਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ 26 ਨੂੰ ਹੋਵੇਗੀBunty25/06/2024 by Bunty25/06/2024 ਨਵੀਂ ਦਿੱਲੀ – ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੇ ਨਵੇਂ ਸਪੀਕਰ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਉਥਲ-ਪੁਥਲ ਜਾਰੀ ਹੈ। ਇਸ ਵਿੱਚ ਉਮੀਦਵਾਰਾਂ ਦਰਮਿਆਨ...
Indiaਰਾਜ ਸਭਾ ’ਚ ਜੇ. ਪੀ. ਨੱਢਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸਦਨ ਦੇ ਨੇਤਾ ਨਿਯੁਕਤBunty25/06/2024 by Bunty25/06/2024 ਨਵੀਂ ਦਿੱਲੀ – 18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਸ਼ਨ ’ਚ ਸੋਮਵਾਰ ਯਾਨੀ ਕਿ ਅੱਜ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ...
Indiaਜ਼ਮਾਨਤ ’ਤੇ ਰੋਕ ਵਿਰੁਧ ਸੁਪਰੀਮ ਕੋਰਟ ਪਹੁੰਚੇ ਕੇਜਰੀਵਾਲBunty24/06/2024 by Bunty24/06/2024 ਨਵੀਂ ਦਿੱਲੀ – ਹਾਈਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲਾ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ’ਤੇ ਰੋਕ ਲਗਾ ਦਿੱਤੀ ਹੈ। ਹੁਣ ਮੁੱਖ ਮੰਤਰੀ ਕੇਜਰੀਵਾਲ...
Indiaਸੀ.ਬੀ.ਆਈ. ਨੇ ‘ਨੀਟ-ਯੂਜੀ’ ’ਚ ਬੇਨਿਯਮੀਆਂ ਦੀ ਜਾਂਚ ਸੰਭਾਲੀ, ਐਫ.ਆਈ.ਆਰ. ਕੀਤੀ ਦਰਜBunty24/06/2024 by Bunty24/06/2024 ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 5 ਮਈ ਨੂੰ ਆਯੋਜਿਤ ਮੈਡੀਕਲ ਪ੍ਰਵੇਸ਼ ਪ੍ਰੀਖਿਆ ’ਨੀਟ-ਯੂਜੀ’ (ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ-ਗਰੈਜੂਏਸ਼ਨ) ਦੇ ਆਯੋਜਨ ’ਚ ਬੇਨਿਯਮੀਆਂ...
Indiaਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, ਇਕ ਘੁਸਪੈਠੀਆ ਕੀਤਾ ਢੇਰBunty24/06/2024 by Bunty24/06/2024 ਸ੍ਰੀਨਗਰ – ਜੰਮੂ ਕਸ਼ਮੀਰ ’ਚ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ’ਚ ਐਤਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਚੱਲ ਰਹੀ ਘੁਸਪੈਠ ਵਿਰੋਧੀ ਮੁਹਿੰਮ ਦੌਰਾਨ ਇਕ ਅਣਪਛਾਤੇ...
Indiaਮਹਿਤਾਬ ਦੀ ਪ੍ਰੋ-ਟੈੱਮ ਸਪੀਕਰ ਦੀ ਨਿਯੁਕਤੀ ਨੂੰ ਲੈ ਕੇ ਅੱਜ ਲੋਕ ਸਭਾ ਸੈਸ਼ਨ ’ਚ ਮਾਮਲਾ ਭਖਣ ਦੀ ਸੰਭਾਵਨਾBunty24/06/2024 by Bunty24/06/2024 ਨਵੀਂ ਦਿੱਲੀ – ਲੋਕ ਸਭਾ ਸੈਸ਼ਨ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਸੈਸ਼ਨ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਜਿਸ ਤੋਂ...
Indiaਹੜ੍ਹ ਕਾਰਨ ਨਾ ਵਿਗੜੇ ਹਾਲਾਤ ਇਸ ਲਈ ਐਕਸ਼ਨ ’ਚ ਅਮਿਤ ਸ਼ਾਹ, ਅਧਿਕਾਰੀਆਂ ਨੇ ਕੀਤੀ ਅਹਿਮ ਬੈਠਕBunty24/06/2024 by Bunty24/06/2024 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੜ੍ਹ ਆਉਣ ਦੀ ਸਥਿਤੀ ’ਚ ਉਸ ਨਾਲ ਨਜਿੱਠਣ ਦੀਆਂ...
Indiaਅਰੁਣਾਚਲ ’ਚ ਬੱਦਲ ਫਟਣ ਤੇ ਜ਼ਮੀਨ ਖਿਸਕਣ ਕਾਰਨ ਹੜ੍ਹ ਵਰਗੇ ਹਾਲਾਤBunty24/06/2024 by Bunty24/06/2024 ਈਟਾਨਗਰ – ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਵਿਚ ਅੱਜ ਸਵੇਰੇ ਬੱਦਲ ਫਟਣ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ...
Indiaਕੋਚੀ ਹਵਾਈ ਅੱਡੇ ਤੇ 19 ਕਰੋੜ ਰੁਪਏ ਦੀ ਕੋਕੀਨ ਜ਼ਬਤ, 2 ਤਨਜ਼ਾਨੀਆ ਦੇ ਯਾਤਰੀ ਗਿ੍ਰਫ਼ਤਾਰBunty24/06/2024 by Bunty24/06/2024 ਕੋਚੀ – ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਤਨਜ਼ਾਨੀਆ ਦੇ ਯਾਤਰੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 19 ਕਰੋੜ ਰੁਪਏ ਦੀ...
Indiaਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਪੁਲਿਸ ਕਾਫ਼ਲੇ ’ਤੇ ਹਮਲਾ; ਦੋ ਜਵਾਨ ਸ਼ਹੀਦBunty24/06/2024 by Bunty24/06/2024 ਸੁਕਮਾ – ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘’ਚ ਐਤਵਾਰ ਨੂੰ ਨਕਸਲੀਆਂ ਨੇ ਇਕ ਟਰੱਕ ਨੂੰ ‘ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ’ (ਆਈ.ਈ.ਡੀ.) ਨਾਲ ਉਡਾ ਦਿੱਤਾ, ਜਿਸ ਵਿਚ ਕੇਂਦਰੀ ਰਿਜ਼ਰਵ...