Indiaਵੋਟਿੰਗ ਦੌਰਾਨ ਹੰਗਾਮਾ, ਗੁੱਸੇ ’ਚ ਭੀੜ ਨੇ ਈ.ਵੀ.ਐਮ. ਤੇ ਵੀਵੀਪੈਟ ਮਸ਼ੀਨ ਨੂੰ ਤਲਾਬ ’ਚ ਸੁੱਟਿਆBunty02/06/2024 by Bunty02/06/2024 ਪਰਗਨਾ – ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਪੱਛਮੀ ਬੰਗਾਲ ਤੋਂ ਹੰਗਾਮੇ ਦੀਆਂ ਖ਼ਬਰਾਂ ਆ ਰਹੀਆਂ ਹਨ। ਜਾਣਕਾਰੀ ਮੁਤਾਬਕ...
Indiaਤਾਮਿਲਨਾਡੂ ’ਚ ਐੱਨ.ਡੀ.ਏ. ਨੂੰ ਵੱਡਾ ਨੁਕਸਾਨ, ਖ਼ਾਤੇ ’ਚ ਸਿਰਫ 2-4 ਸੀਟਾਂ, ਡੀ.ਐਮ.ਕੇ.-ਕਾਂਗਰਸ ਦਾ ਦਬਦਬਾ ਕਾਇਮBunty02/06/2024 by Bunty02/06/2024 ਨਵੀਂ ਦਿੱਲੀ – ਦੇਸ਼ ਭਰ ’ਚ ਚੋਣਾਂ ਦਾ ਮਾਹੌਲ ਹੈ। 543 ਲੋਕ ਸਭਾ ਸੀਟਾਂ ਲਈ 7 ਪੜਾਵਾਂ ਵਿੱਚ ਵੋਟਿੰਗ ਹੋਈ। 7ਵੇਂ ਪੜਾਅ ਦੀਆਂ 58 ਸੀਟਾਂ...
Indiaਵੋਟਿੰਗ ਦੌਰਾਨ ਭੱਖਿਆ ਮਾਹੌਲ, ਦੇਸੀ ਬੰਬ ਨਾਲ ਹਮਲਾBunty02/06/2024 by Bunty02/06/2024 ਕੋਲਕਾਤਾ – ਲੋਕ ਸਭਾ ਚੋਣਾਂ ਦੇ ਆਖ਼ਰੀ ਤੇ 7ਵੇਂ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਵੋਟਿੰਗ ਦੌਰਾਨ ਵੱਖ-ਵੱਖ ਚੋਣ ਖੇਤਰਾਂ ’ਚ ਹਿੰਸਾ ਦੀਆਂ ਖ਼ਬਰਾਂ ਸਾਹਮਣੇ...
Indiaਦੇਸ਼ ’ਚ ਝੀਲਾਂ ਦੇ ਪਾਣੀ ਦਾ ਪੱਧਰ ਡਿੱਗ ਕੇ 23 ਫ਼ੀਸਦੀ ਤਕ ਪੁੱਜਾ : ਸੀ.ਡਬਲਿਊ.ਸੀ. ਰਿਪੋਰਟBunty02/06/2024 by Bunty02/06/2024 ਨਵੀਂ ਦਿੱਲੀ – ਦੇਸ਼ ’ਚ ਭਿਆਨਕ ਗਰਮੀ ਦਰਮਿਆਨ 150 ਪ੍ਰਮੁੱਖ ਜਲ ਭੰਡਾਰ (ਝੀਲਾਂ) ਦੇ ਪਾਣੀ ਦੇ ਪੱਧਰ ’ਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਇਹ ਕੁੱਲ...
Indiaਪਹਿਲੀ ਵਾਰ ਭਾਰਤੀ ਥੈਰੇਪੀ ਨਾਲ ਹੋਇਆ ਮਰੀਜ਼ ਕੈਂਸਰ ਮੁਕਤBunty02/06/2024 by Bunty02/06/2024 ਨਵੀਂ ਦਿੱਲੀ – ਕੁਝ ਮਹੀਨੇ ਪਹਿਲਾਂ, ਭਾਰਤ ਦੇ ਡਰੱਗ ਰੈਗੂਲੇਟਰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ-ਸੀ.ਡੀ.ਐਸ.ਸੀ.ਓ. ਨੇ ਸੀਏਆਰ-ਟੀ ਸੈੱਲ ਥੈਰੇਪੀ ਦੀ ਵਪਾਰਕ ਵਰਤੋਂ ਨੂੰ ਮਨਜ਼ੂਰੀ ਦਿੱਤੀ...
Indiaਲੋਕ ਸਭਾ ਚੋਣਾਂ-2024 ਦਾ 7ਵਾਂ ਤੇ ਆਖਰੀ ਗੇੜ7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਮੇਤ ਕੁੱਲ 57 ਸੀਟਾਂ ’ਤੇ ਵੋਟਿੰਗ ਅੱਜBunty01/06/2024 by Bunty01/06/2024 ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਅੰਤਿਮ ਗੇੜ ਤਹਿਤ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਸਮੇਤ ਕੁੱਲ 57...
India‘ਜੇਲ੍ਹ ਵਾਪਸ ਜਾਣ ’ਤੇ ਮੇਰਾ ਹੌਸਲਾ ਤੋੜਨ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ’Bunty01/06/2024 by Bunty01/06/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ ਵਿਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਇਕ ਵੀਡੀਉ ਸੰਦੇਸ਼ ਜਾਰੀ ਕੀਤਾ ਹੈ। ਕੇਜਰੀਵਾਲ...
Indiaਦਿੱਲੀ ਸਰਕਾਰ ਨੇ ਵਾਧੂ ਪਾਣੀ ਲਈ ਹਰਿਆਣਾ ਨੂੰ ਨਿਰਦੇਸ਼ ਦੇਣ ਖ਼ਾਤਰ ਸੁਪਰੀਮ ਕੋਰਟ ਦਾ ਦਰ ਖੜਕਾਇਆBunty01/06/2024 by Bunty01/06/2024 ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਕੌਮੀ ਰਾਜਧਾਨੀ ਨੂੰ ਵੱਧ ਪਾਣੀ ਸਪਲਾਈ ਕਰਨ ਲਈ ਹਰਿਆਣਾ ਨੂੰ ਨਿਰਦੇਸ਼ ਦੇਣ...
Indiaਮੋਦੀ ਦੇ ਮੈਡੀਟੇਸ਼ਨ ਨੂੰ ਲੈ ਕੇ ਬਵਾਲ, ਵਿਰੋਧੀ ਪਾਰਟੀਆਂ ਸ਼ਿਕਾਇਤ ਲੈ ਕੇ ਪਹੁੰਚੀਆਂ ਚੋਣ ਕਮਿਸ਼ਨ ਕੋਲBunty01/06/2024 by Bunty01/06/2024 ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਆਖ਼ਰੀ 7ਵੇਂ ਪੜਾਅ ਦਾ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਵੇਕਾਨੰਦ ਰਾਕ ਮੈਮੋਰੀਅਲ...
Indiaਬਿਭਵ ਕੁਮਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆBunty01/06/2024 by Bunty01/06/2024 ਨਵੀਂ ਦਿੱਲੀ – ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸ਼ੁੱਕਰਵਾਰ (31 ਮਈ) ਨੂੰ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ...