Indiaਵੀਰ ਬਾਲ ਦਿਵਸ ਮੌਕੇ ਹਰਦੀਪ ਪੁਰੀ ਪਟਨਾ ਸਾਹਿਬ ਗੁਰਦੁਆਰਾ ਪਹੁੰਚੇBunty27/12/2023 by Bunty27/12/2023 ਪਟਨਾ – ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਵੀਰ ਬਾਲ ਦਿਵਸ ਮੌਕੇ ਇੱਥੇ ਪਟਨਾ ਸਾਹਿਬ ਗੁਰਦੁਆਰਾ ’ਚ ਅਰਦਾਸ ਕੀਤੀ। ਵੀਰ ਬਾਲ ਦਿਵਸ ਸ੍ਰੀ...
Indiaਵੀਰ ਬਾਲ ਦਿਵਸ ਮੌਕੇ ਸੀ.ਐਮ. ਯੋਗੀ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦBunty27/12/2023 by Bunty27/12/2023 ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ’ਵੀਰ ਬਾਲ ਦਿਵਸ’ ਮੌਕੇ ਸਿੱਖ ਧਰਮ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ...
Indiaਸੀ.ਐਮ. ਸੁੱਖੂ ਨੇ ਕੀਤਾ ਸ਼ਿਮਲਾ ਵਿੰਟਰ ਕਾਰਨੀਵਲ ਦਾ ਸ਼ੁਭਾਰੰਭ, ਕਿਹਾ- ਸੈਰ ਸਪਾਟੇ ਨੂੰ ਮਿਲੇਗਾ ਹੁਲਾਰਾBunty27/12/2023 by Bunty27/12/2023 ਸ਼ਿਮਲਾ – ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਕ੍ਰਿਸਮਿਸ ਤੋਂ ਲੈ ਕੇ ਨਵੇਂ ਸਾਲ ਤੱਕ ਮਨਾਏ ਜਾਣ ਵਾਲਾ ਵਿੰਟਰ ਕਾਰਨੀਵਲ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ...
Indiaਭਾਰਤ ਵਪਾਰਕ ਸਮੁੰਦਰੀ ਜਹਾਜ਼ਾਂ ’ਤੇ ਡਕੈਤੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹੈ: ਰਾਜਨਾਥ ਸਿੰਘBunty27/12/2023 by Bunty27/12/2023 ਮੁੰਬਈ – ਭਾਰਤ ਸਰਕਾਰ ਨੇ ‘ਐਮਵੀ ਕੇਮ ਪਲੂਟੋ’ ’ਤੇ ਡਰੋਨ ਹਮਲੇ ਅਤੇ ਲਾਲ ਸਾਗਰ ’ਚ ‘ਐਮਵੀ ਸਾਈਬਾਬਾ’ ’ਤੇ ਹਮਲੇ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ...
Indiaਭਾਰਤ ’ਚ ਕੋਵਿਡ-19 ਦੇ 412 ਨਵੇਂ ਮਾਮਲੇ, 3 ਮਰੀਜ਼ਾਂ ਨੇ ਤੋੜਿਆ ਦਮBunty27/12/2023 by Bunty27/12/2023 ਨਵੀਂ ਦਿੱਲੀ ਭਾਰਤ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 412 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ...
India4 ਦਿਨ ਬਾਅਦ ਫਰਾਂਸ ਤੋਂ ਮੁੰਬਈ ਪੁੱਜਾ ਜਹਾਜ਼, ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕੀ ਗਈ ਸੀ ਫਲਾਈਟBunty27/12/2023 by Bunty27/12/2023 ਮੁੰਬਈ – ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ ’ਚ 4 ਦਿਨਾਂ ਤੱਕ ਰੋਕਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੰਗਲਵਾਰ ਤੜਕੇ ਮੁੰਬਈ ਪਹੁੰਚਿਆ। ਇਕ...
Indiaਇੱਟਾਂ ਦੇ ਭੱਠੇ ਦੀ ਕੰਧ ਡਿੱਗੀ, ਕਈ ਮਜ਼ਦੂਰ ਦੱਬੇ, 5 ਲਾਸ਼ਾਂ ਬਰਾਮਦBunty27/12/2023 by Bunty27/12/2023 ਦੇਹਰਾਦੂਨ/ਰੁੜਕੀ – ਉੱਤਰਾਖੰਡ ’ਚ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ’ਚ ਮੰਗਲਵਾਰ ਨੂੰ ਇਕ ਕੰਧ ਡਿੱਗਣ ਕਾਰਨ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ ਕਈ ਮਜ਼ਦੂਰ ਦੱਬ...
Indiaਨਵੀਂ ਦਿੱਲੀ ’ਚ ਇਜ਼ਰਾਇਲੀ ਅੰਬੈਸੀ ਨੇੜੇ ਧਮਾਕਾ, ਸੁਰੱਖਿਆ ਏਜੰਸੀਆਂ ਅਲਰਟBunty27/12/2023 by Bunty27/12/2023 ਨਵੀਂ ਦਿੱਲੀ – ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਦੇ ਪਿੱਛੇ ਖਾਲੀ ਪਲਾਟ ’ਚ ਧਮਾਕੇ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਸੁਰੱਖਿਆ ਬਲ ਪਹੁੰਚ ਗਿਆ ਹੈ।...
Indiaਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ 18ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਕੀਤੀ ਸ਼ਿਰਕਤBunty27/12/2023 by Bunty27/12/2023 ਚੰਡੀਗੜ੍ਹ – ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਧੀਪ ਧਨਖੜ ਨੇ ਅੱਜ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਪ੍ਰਬੰਧਿਤ 18ਵੇਂ ਕਨਵੋਕੇਸ਼ਨ ਸਮਾਰੋਹ ਵਿਚ ਖੋਜਕਾਰਾਂ ਨੂੰ ਪੀਏਚਡੀ ਦੀ...
Indiaਦੇਸ਼ ’ਚ ਕੋਰੋਨਾ ਦੇ 628 ਨਵੇਂ ਮਾਮਲੇ ਆਏ ਸਾਹਮਣੇ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4,054 ਹੋਈBunty26/12/2023 by Bunty26/12/2023 ਨਵੀਂ ਦਿੱਲੀ – ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 628 ਨਵੇਂ ਮਾਮਲੇ ਆਏ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 4,054 ਹੋ...