Indiaਸ੍ਰੀ ਦਸਮ ਗ੍ਰੰਥ ਸਾਹਿਬ ਦੀ ਦੂਸਰੀ ਸ਼ਬਦਾਰਥ ਪੋਥੀ ਦਾ ਸੰਗਤ ਅਰਪਣBunty16/04/2024 by Bunty16/04/2024 ਨਾਂਦੇੜ – ਮਾਣਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸ਼ਬਦਾਰਥਾਂ ਦਾ...
Indiaਅਮਾਨਤੁੱਲਾ ਖ਼ਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ, ਈ.ਡੀ. ਸਾਹਮਣੇ ਪੇਸ਼ ਹੋਣ ਲਈ ਕਿਹਾBunty16/04/2024 by Bunty16/04/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਵਕਫ ਬੋਰਡ ’ਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਆਮ...
Indiaਕੇਂਦਰ ਦੀ ਤਰਜੀਹ ਮਨੀਪੁਰ ’ਚ ਸਾਰੇ ਭਾਈਚਾਰਿਆਂ ’ਚ ਸ਼ਾਂਤੀ ਲਿਆਉਣਾ : ਸ਼ਾਹBunty16/04/2024 by Bunty16/04/2024 ਇੰਫ਼ਾਲ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਰਜੀਹ ਨਸਲੀ ਸੰਘਰਸ਼...
India21 ਸੇਵਾਮੁਕਤ ਜੱਜਾਂ ਨੇ ਸੀ.ਜੇ.ਆਈ. ਨੂੰ ਲਿਖੀ ਚਿੱਠੀ ਨਿਆਂਪਾਲਿਕਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ’ਤੇ ਚਿੰਤਾ ਪ੍ਰਗਟਾਈBunty16/04/2024 by Bunty16/04/2024 ਨਵੀਂ ਦਿੱਲੀ – ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਨੇ ਸੀਜੇਆਈ ਡੀਵਾਈ ਚੰਦਰਚੂੜ ਨੂੰ ਪੱਤਰ ਲਿਖ ਕੇ ਨਿਆਂਪਾਲਿਕਾ ਨੂੰ ਲੈ ਕੇ ਚਿੰਤਾ...
Indiaਮਨੀ ਲਾਂਡਰਿੰਗ ਮਾਮਲਾ ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ ’ਤੇ ਈ.ਡੀ. ਨੂੰ ਜਾਰੀ ਕੀਤਾ ਨੋਟਿਸBunty16/04/2024 by Bunty16/04/2024 ਨਵੀਂ ਦਿੱਲੀ – ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗਿ੍ਰਫ਼ਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ...
Indiaਭਾਰਤ ’ਚ ਸਿਰਫ਼ ਇਕ ਹੀ ਨੇਤਾ ਹੋਵੇ, ਭਾਜਪਾ ਦਾ ਇਹ ਵਿਚਾਰ ਅਪਮਾਨਜਨਕ: ਰਾਹੁਲBunty16/04/2024 by Bunty16/04/2024 ਵਾਇਨਾਡ – ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ’ਚ ਸੱਤਾਧਾਰੀ ਭਾਜਪਾ ਪਾਰਟੀ ’ਤੇ ਦੇਸ਼ ਵਿਚ ਇਕ ਨੇਤਾ ਦਾ ਵਿਚਾਰ ਥੋਪਣ ਦਾ...
Indiaਚੋਣ ਕਮਿਸ਼ਨ ਹਰ ਰੋਜ਼ ਜ਼ਬਤ ਕਰ ਰਿਹਾ ਹੈ 100 ਕਰੋੜ ਰੁਪਏ, ਹੁਣ ਤੱਕ 4650 ਕਰੋੜ ਕੀਤੇ ਜਾ ਚੁੱਕੇ ਨੇ ਬਰਾਮਦBunty16/04/2024 by Bunty16/04/2024 ਨਵੀਂ ਦਿੱਲੀ -ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਸਾਰੀਆਂ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ। ਜਿਵੇਂ ਹੀ ਚੋਣਾਂ...
Indiaਸੀਬੀਆਈ ਵੱਲੋਂ ਕਵਿਤਾ ਅਦਾਲਤ ’ਚ ਪੇਸ਼ ਕੋਰਟ ਨੇ 23 ਤਕ ਨਿਆਂਇਕ ਹਿਰਾਸਤ ’ਚ ਭੇਜਿਆBunty16/04/2024 by Bunty16/04/2024 ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ਵਿਚ ਭਿ੍ਰਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ)...
Indiaਜੈਸ਼ੰਕਰ ਦੇ ਈਰਾਨ ਨੂੰ ਕੀਤੇ ਫ਼ੋਨ ਕਾਲ ਦਾ ਕਮਾਲ ਇਰਾਨ ਦੇ ਕਬਜ਼ੇ ਹੇਠਲੇ ਸੁਮੰਦਰੀ ਜਹਾਜ਼ ਦੇ 17 ਭਾਰਤੀ ਨਾਗਰਿਕ ਮਿਲ ਸਕਣਗੇ ਆਪਣੇ ਅਧਿਕਾਰੀਆਂ ਨੂੰBunty16/04/2024 by Bunty16/04/2024 ਨਵੀਂ ਦਿੱਲੀ – ਈਰਾਨ-ਇਜ਼ਰਾਈਲ ਟਕਰਾਅ ਵਿਚਕਾਰ ਈਰਾਨੀ ਫੌਜ ਦੁਆਰਾ ਫੜੇ ਗਏ ਇਜ਼ਰਾਈਲੀ ਕਾਰਗੋ ਜਹਾਜ਼ ਵਿੱਚ ਸਵਾਰ 17 ਭਾਰਤੀਆਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ...
Indiaਮੋਦੀ ਦੀ ਗਾਰੰਟੀ ਨਾਲ ਭਾਜਪਾ ਨੇ 2024 ਦਾ ਮੈਨੀਫੈਸਟੋ ਕੀਤਾ ਜਾਰੀBunty15/04/2024 by Bunty15/04/2024 ਨਵੀਂ ਦਿੱਲੀ – ਭਾਜਪਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ। ਪਾਰਟੀ ਆਪਣੇ ਮੈਨੀਫੈਸਟੋ...