Indiaਖਾੜਕੂ ਪੰਨੂ ਦੇ ਮਾਮਲੇ ’ਚ ਬੋਲਿਆ ਅਮਰੀਕਾ, ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀBunty04/04/2024 by Bunty04/04/2024156 ਨਵੀਂ ਦਿੱਲੀ – ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਮੰਨਿਆ ਕਿ ਭਾਰਤ ਅਤੇ ਅਮਰੀਕਾ ਦੋਵੇਂ ਖ਼ਾਲਿਸਤਾਨੀ ਖਾੜਕੂ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਥਿਤ ਤੌਰ...
Indiaਪ੍ਰਧਾਨ ਮੰਤਰੀ ਵੱਲੋਂ ‘ਵਿਜੇ ਸ਼ੰਖਨਾਦ’ ਰੈਲੀ ਨੂੰ ਸੰਬੋਧਨ ਤੀਜੇ ਕਾਰਜਕਾਲ ’ਚ ਭਿ੍ਰਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ: ਮੋਦੀBunty03/04/2024 by Bunty03/04/2024119 ਰੁਦਰਪੁਰ – ਵਿਰੋਧੀ ਧਿਰ ’ਤੇ ਭਿ੍ਰਸ਼ਟਾਚਾਰੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਪਿੱਛੋਂ...
Indiaਦਿੱਲੀ ਆਬਕਾਰੀ ਨੀਤੀ ਸੁਪਰੀਮ ਕੋਰਟ ਵੱਲੋਂ ਸੰਜੇ ਸਿੰਘ ਨੂੰ ਜ਼ਮਾਨਤBunty03/04/2024 by Bunty03/04/2024135 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਸੰਬੰਧੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ...
Indiaਇੰਡੀਆ’ ਨਾਮ ਵਰਤਣ ਦਾ ਮਾਮਲਾ ਦਿੱਲੀ ਹਾਈ ਕੋਰਟ ਵੱਲੋਂ ਪਟੀਸ਼ਨ ’ਤੇ ਜਵਾਬ ਦੇਣ ਦਾ ਵਿਰੋਧੀ ਦਲਾਂ ਨੂੰ ਆਖ਼ਰੀ ਮੌਕਾBunty03/04/2024 by Bunty03/04/2024145 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ ’ਤੇ ਇਸ ਦੇ ਸੰਖੇਪ ਸ਼ਬਦ ‘ਇੰਡੀਆ’ ਦੀ ਵਰਤੋਂ ’ਤੇ...
Indiaਛੱਤੀਸਗੜ੍ਹ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 9 ਨਕਸਲੀ ਢੇਰBunty03/04/2024 by Bunty03/04/2024120 ਬੀਜਾਪੁਰ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਇਕ ਵੱਡੀ ਅੱਤਵਾਦ ਵਿਰੋਧੀ ਮੁਹਿੰਮ ’ਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ’ਚ 9 ਨਕਸਲੀ ਮਾਰੇ ਗਏ। ਬੀਜਾਪੁਰ...
Indiaਸਰਹੱਦੀ ਵਿਵਾਦ ਦੇ ਹੱਲ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ : ਰਾਜਨਾਥ ਸਿੰਘBunty03/04/2024 by Bunty03/04/2024115 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਸਰਹੱਦੀ ਮਸਲਿਆਂ ਨੂੰ ਸੁਲਝਾਉਣ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ। ਭਾਰਤੀ ਜਵਾਨ ਪੂਰੀ ਚੌਕਸੀ...
Indiaਅਰੁਣਾਚਲ ਦੇ ਸਥਾਨਾਂ ਦੇ ਚੀਨੀ ਨਾਮਕਰਨ ਮੂਰਖਤਾਪੂਰਨ : ਭਾਰਤBunty03/04/2024 by Bunty03/04/2024139 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦਾ ਨਾਂ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਮੰਗਲਵਾਰ ਨੂੰ ਦਿ੍ਰੜਤਾ ਨਾਲ ਖਾਰਜ ਕਰਦੇ ਹੋਏ...
Indiaਕੇਜਰੀਵਾਲ ਦੀ ਤਿਹਾੜ ਜੇਲ੍ਹ ’ਚ ਬੇਚੈਨੀ ਭਰੀ ਲੰਘੀ ਰਾਤBunty03/04/2024 by Bunty03/04/2024142 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ’ਚ ਆਪਣੀ ਪਹਿਲੀ ਰਾਤ 14 ਫੁੱਟ ਲੰਬੀ ਅਤੇ 8 ਫੁੱਟ ਚੌੜੀ ਕੋਠੜੀ ’ਚ...
Indiaਮਹੂਆ ਮੋਇਤਰਾ ’ਤੇ ਈ.ਡੀ. ਵੱਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜBunty03/04/2024 by Bunty03/04/2024231 ਨਵੀਂ ਦਿੱਲੀ – ਟੀਐਮਸੀ ਨੇਤਾ ਮਹੂਆ ਮੋਇਤ੍ਰਾਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਉਸ ਦੇ ਖ਼ਿਲਾਫ ’ਕੈਸ਼ ਫਾਰ ਪੁੱਛਗਿੱਛ’ ਮਾਮਲੇ ’ਚ ਮਾਮਲਾ ਦਰਜ ਕੀਤਾ...
Indiaਪਿਕਨਿਕ ਮਨਾ ਕੇ ਵਾਪਸ ਆ ਰਹੀ ਸਕੂਲ ਬੱਸ ਪਲਟੀ, ਪੰਜ ਦੀ ਮੌਤ; 12 ਬੱਚੇ ਗੰਭੀਰ ਜ਼ਖ਼ਮੀBunty03/04/2024 by Bunty03/04/2024130 ਬਾਰਾਬੰਕੀ – ਕੌਂਸਲ ਸਕੂਲ ਦੇ ਬੱਚੇ ਮੰਗਲਵਾਰ ਨੂੰ ਫੀਲਡ ਟਿ੍ਰਪ ਲਈ ਲਖਨਊ ਗਏ ਹੋਏ ਸਨ। ਉਥੋਂ ਨਿਕਲਦੇ ਸਮੇਂ ਸਕੂਲ ਬੱਸ ਕੰਟਰੋਲ ਤੋਂ ਬਾਹਰ ਹੋ ਗਈ,...