Indiaਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੀਰਵਾਈਜ਼ ਫਾਰੂਕ ਨੂੰ ਦਿੱਲੀ ਜਾਣ ਦੀ ਦਿੱਤੀ ਮਨਜ਼ੂਰੀBunty10/01/2024 by Bunty10/01/2024106 ਸ਼੍ਰੀਨਗਰ – ਸ਼੍ਰੀਨਗਰ ’ਚ ਅਧਿਕਾਰੀਆਂ ਨੇ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਈਜ਼ ਫਾਰੂਕ ਨੂੰ ’ਨਿੱਜੀ’ ਯਾਤਰਾ ’ਤੇ ਦਿੱਲੀ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸ਼੍ਰੀਨਗਰ ’ਚ...
India ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਈਡੀ ਨੇ ਰਾਬੜੀ ਦੇਵੀ ਤੇ ਉਸ ਦੀਆਂ ਦੋ ਧੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀBunty10/01/2024 by Bunty10/01/202496 ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜ਼ਮੀਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਸ ਦੀ ਸੰਸਦ...
Indiaਆਦਿਵਾਸੀ ਖੇਤਰਾਂ ’ਚ ਯੋਜਨਾਵਾਂ ਦਾ ਲਾਭ ਪਹੁੰਚਦਾ ਵੇਖ ਕੇ ਹੁੰਦੀ ਹੈ ਸੰਤੁਸ਼ਟੀ : ਮੋਦੀBunty10/01/2024 by Bunty10/01/2024104 ਰਾਏਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਆਦਿਵਾਸੀ ਬਹੁਤਾਤ ਵਾਲੇ ਖੇਤਰਾਂ ਦੇ ਵਸਨੀਕਾਂ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ...
India‘ਇੰਡੀਆ’ ਗਠਜੋੜ ਨੇ ਜਨਤਕ ਤੌਰ ’ਤੇ ਇਕ ਦੂਜੇ ਦੀ ਆਲੋਚਨਾ ਨਾ ਕਰਨ ਦਾ ਲਿਆ ਫੈਸਲਾBunty10/01/2024 by Bunty10/01/2024112 ਨਵੀਂ ਦਿੱਲੀ – ਮਹਾਰਾਸ਼ਟਰ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ‘ਇੰਡੀਆ’ ਗਠਜੋੜ ਦੇ ਭਾਈਵਾਲਾਂ ਵਿਚਾਲੇ ਮਤਭੇਦ ਹੋਣ ਦੇ ਬਾਵਜੂਦ ਸ਼ਿਵ ਸੈਨਾ...
Indiaਦੇਸ਼ ’ਚ ਮਿਲਿਆ ਤੇਲ ਦਾ ਭੰਡਾਰ, ਕੱਚੇ ਤੇਲ ਦੀ ਦਰਾਮਦ ’ਤੇ 84 ਫ਼ੀਸਦੀ ਘਟੇਗੀ ਨਿਰਭਰਤਾBunty10/01/2024 by Bunty10/01/2024100 ਨਵੀਂ ਦਿੱਲੀ – ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੱਟ ਤੋਂ 30 ਕਿਲੋਮੀਟਰ ਦੂਰ ਇੱਕ ਡੂੰਘੇ ਸਮੁੰਦਰੀ ਪ੍ਰੋਜੈਕਟ ਤੋਂ ਪਹਿਲੀ ਵਾਰ ਤੇਲ ਕੱਢਿਆ ਗਿਆ ਸੀ। ਇਸ ਤੋਂ...
India‘ਆਪ’ ਤੇ ਕਾਂਗਰਸ ਰਲ ਕੇ ਲੋਕ ਸਭਾ ਚੋਣਾਂ ਲੜਨਗੀਆਂ, ਸੀਟਾਂ ਦੀ ਵੰਡ ਬਾਰੇ ਫ਼ੈਸਲਾ ਅਗਲੀ ਮੀਟਿੰਗ ’ਚ: ਵਾਸਨਿਕBunty09/01/2024 by Bunty09/01/2024111 ਨਵੀਂ ਦਿੱਲੀ – ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਅੱਜ ਇਥੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਬਾਅਦ ਕਿਹਾ ਕਿ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ...
Indiaਮੰਤਰੀਆਂ ਵੱਲੋਂ ਮੋਦੀ ਖ਼ਿਲਾਫ਼ ਟਿੱਪਣੀਆਂ ਦਾ ਮਾਮਲਾ ਭਾਰਤ ਵੱਲੋਂ ਮਾਲਦੀਵ ਦਾ ਹਾਈ ਕਮਿਸ਼ਨਰ ਤਲਬBunty09/01/2024 by Bunty09/01/2024414 ਨਵੀਂ ਦਿੱਲੀ – ਭਾਰਤ ’ਚ ਮਾਲਦੀਵ ਦੇ ਰਾਜਦੂਤ ਨੂੰ ਸੋਮਵਾਰ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਾਲਦੀਵ ਦੇ...
Indiaਗਗਨਯਾਨ ਮਿਸ਼ਨ 2025 ’ਚ ਹੋਵੇਗਾ ਸ਼ੁਰੂ, ਇਸ ਸਾਲ ਹੋਣਗੀਆਂ ਸਾਰੀਆਂ ਟੈਸਟ ਉਡਾਣਾਂBunty09/01/2024 by Bunty09/01/2024110 ਨਵੀਂ ਦਿੱਲੀ – ਕੇਂਦਰੀ ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਕਿਹਾ ਕਿ ਇਸਰੋ ਸਾਲ 2025 ਵਿੱਚ ਆਪਣਾ ਗਗਨਯਾਨ ਮਿਸ਼ਨ ਲਾਂਚ ਕਰੇਗਾ...
Indiaਅਮਰੀਕਾ ਦੇ ਉੱਤਰੀ ਡਕੋਟਾ ਸ਼ਹਿਰ ’ਚ ਲੱਖਾਂ ਸਾਲ ਪੁਰਾਣਾ ਖਜ਼ਾਨਾ ਮਿਲਿਆBunty09/01/2024 by Bunty09/01/2024126 ਡਕੋਟਾ – ਕੋਲੇ ਦੀ ਖਾਨ ਵਿੱਚ ਖੋਦਾਈ ਕਰਦੇ ਸਮੇਂ ਮਜ਼ਦੂਰਾਂ ਨੂੰ ਲੱਖਾਂ ਸਾਲ ਪੁਰਾਣਾ ਖਜ਼ਾਨਾ ਮਿਲਿਆ। ਅਮਰੀਕਾ ਦੇ ਉੱਤਰੀ ਡਕੋਟਾ ਸ਼ਹਿਰ ਵਿੱਚ ਖੋਦਾਈ ਦੌਰਾਨ ਮਜ਼ਦੂਰਾਂ...
Indiaਰਾਜਸਥਾਨ ਦੀ ਕਰਨਪੁਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਜੇਤੂ, ਭਾਜਪਾ ਦਾ ਮੰਤਰੀ ਹਾਰਿਆBunty09/01/2024 by Bunty09/01/2024170 ਜੈਪੁਰ – ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਨੇ ਚੋਣ ਜਿੱਤ ਕੇ ਆਪਣੇ ਨੇੜਲੇ ਵਿਰੋਧੀ ਅਤੇ...