BusinessIndiaਭਾਰਤ ਵਿੱਚ ਬੇਰੁਜ਼ਗਾਰੀ ਦਰ 3.2 ਪ੍ਰਤੀਸ਼ਤ ਤੱਕ ਘਟੀ: ਵਿੱਤ-ਮੰਤਰੀadmin22/07/2025 by admin22/07/2025 ਭਾਰਤ ਦੇ ਵਿੱਤ-ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਕਾਰਣ ਦੇਸ਼ ਵਿੱਚ ਬੇਰੁਜ਼ਗਾਰੀ ਦਰ 6 ਸਾਲਾਂ ਵਿੱਚ...
IndiaInternationalਭਾਰਤ ਨੇ ਬੈਲਜੀਅਮ ਨੂੰ ਰਾਸ਼ਟਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ !admin22/07/202522/07/2025 by admin22/07/202522/07/2025 ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬੈਲਜੀਅਮ ਦੀ ਸਰਕਾਰ ਅਤੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੈਸ਼ੰਕਰ ਨੇ...
Indiaਭਾਰਤ ਸਰਕਾਰ ‘ਆਪ੍ਰੇਸ਼ਨ ਸਿੰਦੂਰ’ ‘ਤੇ ਰਾਜ ਸਭਾ ‘ਚ 9 ਘੰਟੇ ਤੇ ਲੋਕ ਸਭਾ ਵਿੱਚ 16 ਘੰਟੇ ਬਹਿਸ ਲਈ ਸਹਿਮਤ !admin22/07/202522/07/2025 by admin22/07/202522/07/2025 ਭਾਰਤ ਦੇ ਵਿੱਚ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਹੀ ਦਿਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਵੱਡਾ ਹੰਗਾਮਾ ਹੋਇਆ ਜਿਸ...
BusinessArticlesIndiaਭਾਰਤ ਗਲੋਬਲ ਕੰਪਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ !admin22/07/2025 by admin22/07/2025 ਗਲੋਬਲ ਕੈਪੇਬਿਲਟੀ ਸੈਂਟਰ (ਜੀਸੀਸੀ) ਦੇ ਲਈ ਭਾਰਤ ਦੁਨੀਆਂ ਭਰ ਦੀਆਂ ਕੰਪਨੀਆਂ ਦੀ ਪਸੰਦ ਵਜੋਂ ਉੱਭਰ ਰਿਹਾ ਹੈ। ਦੇਸ਼ ਵਿੱਚ ਲਗਭਗ 53 ਪ੍ਰਤੀਸ਼ਤ ਜਾਂ ਦੁਨੀਆ ਦੇ...
ArticlesIndiaਭਾਰਤ ਦੇ 14ਵੇਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਅਸਤੀਫ਼ਾ !admin22/07/202522/07/2025 by admin22/07/202522/07/2025 ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਤੁਰੰਤ ਪ੍ਰਭਾਵ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਇੱਕ ਪੱਤਰ...
Health & FitnessArticlesIndiaਭਾਰਤ ਨੇ ਮਲੇਰੀਆ ਦਾ ਪਹਿਲਾ ਦੇਸੀ ਟੀਕਾ ਤਿਆਰ ਕੀਤਾ !admin20/07/202520/07/2025 by admin20/07/202520/07/2025 ਭਾਰਤ ਨੇ ਮਲੇਰੀਆ ਦੇ ਖਾਤਮੇ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਭਾਰਤੀ ਵਿਗਿਆਨੀਆਂ ਨੇ ਮਲੇਰੀਆ ਬਿਮਾਰੀ ਦੇ ਵਿਰੁੱਧ ਪਹਿਲਾ ਦੇਸੀ ਟੀਕਾ ਤਿਆਰ ਕੀਤਾ ਹੈ ਜੋ...
Health & FitnessIndiaਭਾਰਤ ਦੇ ਕੇਂਦਰੀ ਖੇਡ ਮੰਤਰੀ ਮਾਂਡਵੀਆ ਵਲੋਂ ‘ਸੰਡੇ ਆਨ ਸਾਈਕਲ’ ਰੈਲੀ ਦੀ ਅਗਵਾਈ !admin20/07/2025 by admin20/07/2025 ਭਾਰਤ ਦੇ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਵਾਰਾਣਸੀ ਦੇ ਬੀਐਚਯੂ ਵਿਖੇ ‘ਫਿਟ ਇੰਡੀਆ’ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ‘ਫਿਟ...
Indiaਭਾਰਤ 2027 ਵਿੱਚ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ: ਅਮਿਤ ਸ਼ਾਹadmin20/07/2025 by admin20/07/2025 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਸ਼ਨੀਵਾਰ ਨੂੰ ਰੁਦਰਪੁਰ ਵਿੱਚ ਆਯੋਜਿਤ ਉਤਰਾਖੰਡ ਨਿਵੇਸ਼ ਉਤਸਵ-2025 ਵਿੱਚ ਪੁਸ਼ਕਰ ਸਿੰਘ ਧਾਮੀ ਸਰਕਾਰ ਨੇ ਦਸੰਬਰ 2023 ਵਿੱਚ...
Indiaਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ: ਸਰਕਾਰ ਤੇ ਵਿਰੋਧੀ ਧਿਰ ਚਰਚਾ ਦਾ ਕੇਂਦਰ ਹੋਵੇਗੀ !admin21/07/202521/07/2025 by admin21/07/202521/07/2025 ਭਾਰਤੀ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ 21 ਅਗਸਤ ਤੱਕ ਜਾਰੀ ਰਹੇਗਾ। ਇਸ ਦੌਰਾਨ ਕੇਂਦਰ ਸਰਕਾਰ 8 ਨਵੇਂ ਬਿੱਲ ਪੇਸ਼ ਕਰੇਗੀ...
BollywoodArticlesIndiaਸ਼ਾਹਰੁਖ ਖਾਨ ਫਿਲਮ ‘ਕਿੰਗ’ ਦੇ ਸੈੱਟ ‘ਤੇ ਐਕਸ਼ਨ ਸੀਨ ਕਰਦਿਆਂ ਜ਼ਖਮੀ !admin20/07/202520/07/2025 by admin20/07/202520/07/2025 ਸੁਪਰਸਟਾਰ ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ ‘ਕਿੰਗ’ ਦੇ ਸੈੱਟ ‘ਤੇ ਜ਼ਖਮੀ ਹੋ ਗਏ ਹਨ ਅਤੇ ਉਹ ਇੱਕ ਐਕਸ਼ਨ ਸੀਨ ਕਰਦਿਆਂ ਉਨ੍ਹਾਂ ਦੀ ਪਿੱਠ ‘ਚ...