BollywoodArticlesIndiaਕੈਲਾਸ਼ ਖੇਰ: ਝੁੱਗੀ-ਝੌਂਪੜੀ ਤੋਂ ਬਾਲੀਵੁੱਡ ਦਾ ਬੁਲੰਦ ਗਾਇਕ ਤੇ ਸੰਗੀਤਕਾਰ ਬਣਨ ਦਾ ਸਫ਼ਰ !admin08/07/202508/07/2025 by admin08/07/202508/07/2025 ਇਨਸਾਨ ਨੂੰ ਜਿ਼ੰਦਗੀ ਦੇ ਸਫ਼ਰ ਦੇ ਵਿੱਚ ਆਪਣੀ ਮੰਜਿ਼ਲ ਤੱਕ ਪੁੱਜਣ ਦੇ ਲਈ, ਕਿਸ ਤਰ੍ਹਾਂ ਦੇ ਵੱਖਰੇ-ਵੱਖਰੇ ਪੜਾਵਾਂ ਦੇ ਵਿਚੋਂ ਦੀ ਗੁਜ਼ਰਨਾ ਪਵੇਗਾ, ਇਹ ਸ਼ਾਇਦ...
ArticlesIndiaਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀadmin07/07/202507/07/2025 by admin07/07/202507/07/2025 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ 2025 ਵਿੱਚ ਕਿਹਾ ਕਿ 20ਵੀਂ ਸਦੀ ਵਿੱਚ ਬਣੇ ਗਲੋਬਲ ਸੰਸਥਾਵਾਂ ਵਿੱਚ ਦੁਨੀਆ ਦੀ ਦੋ ਤਿਹਾਈ ਆਬਾਦੀ...
Indiaਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈadmin07/07/2025 by admin07/07/2025 ਮੁੰਬਈ – ਭਾਰਤ ਦੇ ਚੀਫ਼ ਜਸਟਿਸ ਭੂਸ਼ਨ ਰਾਮਕ੍ਰਿਸ਼ਨ ਗਵਈ ਨੇ ਕਿਹਾ ਹੈ ਕਿ, ‘ਕਾਨੂੰਨ ਜਾਂ ਸੰਵਿਧਾਨ ਦੀ ਵਿਆਖਿਆ ‘ਵਿਹਾਰਕ’ ਹੋਣੀ ਚਾਹੀਦੀ ਹੈ ਅਤੇ ਉਹ ਸਮਾਜ...
Indiaਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾadmin07/07/2025 by admin07/07/2025 ਧਰਮਸ਼ਾਲਾ – ਅਧਿਆਤਮਕ ਆਗੂ ਦਲਾਈਲਾਮਾ 90 ਸਾਲ ਦੇ ਹੋ ਗਏ ਹਨ ਅਤੇ ਇੱਥੇ ਐਤਵਾਰ ਨੂੰ ਉਨ੍ਹਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ...
BollywoodArticlesIndiaਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?admin06/07/202506/07/2025 by admin06/07/202506/07/2025 ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਅਮਾਲ ਮਲਿਕ ਹੁਣ ਆਪਣੇ ਇੱਕ ਬਿਆਨ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਜਿੱਥੇ ਕੁਝ ਸਮਾਂ ਪਹਿਲਾਂ ਉਹ ਸੋਸ਼ਲ ਮੀਡੀਆ ‘ਤੇ...
Indiaਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟadmin04/07/2025 by admin04/07/2025 ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਇਕ ਵੱਡੇ ਫ਼ੈਸਲੇ ਦੇ ਵਿੱਚ ਕਿਹਾ ਹੈ ਕਿ, ‘ਬੀਮਾ ਕੰਪਨੀਆਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ...
AutomobileIndiaਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰadmin04/07/202504/07/2025 by admin04/07/202504/07/2025 1 ਜੁਲਾਈ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲਾਗੂ ਕੀਤੇ ਗਏ ‘ਐਂਡ ਆਫ ਲਾਈਫ ਵਹੀਕਲ’ ਨਿਯਮਾਂ ਤਹਿਤ ਕੀਤੇ ਜਾ ਰਹੇ ਵਾਹਨਾਂ ਦੀ ਜ਼ਬਤੀ ਨੂੰ ਫਿਲਹਾਲ...
ArticlesIndiaSportਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !admin04/07/202504/07/2025 by admin04/07/202504/07/2025 ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੈਚ ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਕਪਤਾਨ...
ArticlesIndiaਕੇਜਰੀਵਾਲ ਦੀ ਗਠਜੋੜ ਤੋਂ ਤੌਬਾ : ‘ਆਪ’ ਬਿਹਾਰ ਚੋਣਾਂ ਇਕੱਲਿਆਂ ਚੋਣਾਂ ਲੜੇਗੀ !admin03/07/202503/07/2025 by admin03/07/202503/07/2025 ‘ਆਮ ਆਦਮੀ ਪਾਰਟੀ ਬਿਹਾਰ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ, ਇੰਡੀਆ ਬਲਾਕ ਸਿਰਫ਼ ਲੋਕ ਸਭਾ ਚੋਣਾਂ ਲਈ ਹੀ ਸੀ ਅਤੇ ਹੁਣ ਸਾਡਾ ਕਿਸੇ ਨਾਲ ਕੋਈ ਗੱਠਜੋੜ...
Indiaਭਾਰਤ-ਘਾਨਾ ਦੁਵੱਲੇ ਸਬੰਧਾਂ ਨੂੰ “ਵੱਡੀ ਭਾਈਵਾਲੀ” ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ !admin03/07/202503/07/2025 by admin03/07/202503/07/2025 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜੁਲਾਈ ਤੋਂ 9 ਜੁਲਾਈ, 2025 ਤੱਕ ਪੰਜ ਦੇਸ਼ਾਂ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਦੌਰੇ...