Indiaਦੇਸ਼ ’ਚ ਕਹਿਰ ਵਰ੍ਹਾ ਰਿਹੈ ਬੇਲਗਾਮ ਡੇਂਗੂ, ਕਈ ਸੂਬੇ ਨੇ ਸਭ ਤੋਂ ਵੱਧ ਪ੍ਰਭਾਵਿਤBunty30/10/2023 by Bunty30/10/2023 ਨਵੀਂ ਦਿੱਲੀ – ਦੇਸ਼ ’ਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤਕ ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਣੇ 20 ਸੂਬਿਆਂ ’ਚ ਡੇਂਗੂ...
Indiaਕਾਰ ਅਤੇ ਟਰੱਕ ਵਿਚਾਲੇ ਭਿਆਨਕ ਟਰੱਕ, ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤBunty30/10/2023 by Bunty30/10/2023 ਜੈਪੁਰ – ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ’ਚ ਮੋਗਾ ਹਾਈਵੇਅ ’ਤੇ ਇਕ ਕਾਰ ਅਤੇ ਟਰੱਕ ਦੀ ਆਹਮਣੇ-ਸਾਹਮਣੇ ਟੱਕਰ ’ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀ...
Indiaਉਹ ਹੀ ਸਾਮਾਨ ਖਰੀਦੋ, ਜਿਸ ’ਚ ਦੇਸ਼ ਵਾਸੀਆਂ ਦਾ ਪਸੀਨਾ ਹੋਵੇ : ਮੋਦੀBunty30/10/2023 by Bunty30/10/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ’ਮਨ ਕੀ ਬਾਤ’ ਦਾ ਅੱਜ 106ਵਾਂ ਐਪੀਸੋਡ ਪ੍ਰਸਾਰਿਤ ਹੋਇਆ। ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ’ਤੇ ਮਨ...
Indiaਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਲ-ਸਿਸੀ ਨਾਲ ਗੱਲਬਾਤ ਕੀਤੀ; ਇਜ਼ਰਾਈਲ-ਹਮਾਸ ਜੰਗ ’ਤੇ ਚਿੰਤਾ ਪ੍ਰਗਟਾਈBunty30/10/2023 by Bunty30/10/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਰਾਤ ਨੂੰ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸਿਸੀ ਨਾਲ ਗੱਲਬਾਤ ਕੀਤੀ ਅਤੇ ਇਜ਼ਰਾਈਲ ਅਤੇ ਹਮਾਸ ਦਰਮਿਆਨ...
Indiaਕੇਰਲ ’ਚ ਈਸਾਈਆਂ ਦੀ ਪ੍ਰਾਰਥਨਾ ਸਭਾ ’ਚ ਹੋਇਆ ਜ਼ੋਰਦਾਰ ਧਮਾਕਾ, ਇਕ ਦੀ ਮੌਤBunty30/10/2023 by Bunty30/10/2023 ਕੋਚੀ – ਕੇਰਲ ਦੇ ਕਲਾਮਾਸੇਰੀ ’ਚ ਈਸਾਈ ਭਾਈਚਾਰੇ ਦੇ ਇਕ ਕਨਵੈਨਸ਼ਨ ਸੈਂਟਰ ’ਚ ਐਤਵਾਰ ਸਵੇਰੇ ਹੋਏ ਧਮਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ...
Indiaਮੋਦੀ ਸਰਕਾਰ ਨੇ ਉਡਾਇਆ ਜਨਤਾ ਦਾ ਮਖ਼ੌਲ, ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਬੋਲੇ ਖੜਗੇBunty30/10/2023 by Bunty30/10/2023 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਐਤਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ...
Indiaਕੇਰਲ ਦੇ ਕਨਵੈਨਸ਼ਨ ਸੈਂਟਰ ’ਚ ਧਮਾਕੇ ਤੋਂ ਬਾਅਦ ਦਿੱਲੀ ਦੇ ਚਰਚਾਂ, ਮੈਟਰੋ ਸਟੇਸ਼ਨਾਂ ਤੇ ਸੁਰੱਖਿਆ ਸਖ਼ਤBunty30/10/2023 by Bunty30/10/2023 ਨਵੀਂ ਦਿੱਲੀ – ਕੇਰਲ ’ਚ ਇਕ ਕਨਵੈਨਸ਼ਨ ਸੈਂਟਰ ’ਚ ਐਤਵਾਰ ਨੂੰ ਹੋਏ ਧਮਾਕੇ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ’ਚ ਚਰਚਾਂ ਅਤੇ ਮੈਟਰੋ ਸਟੇਸ਼ਨਾਂ ਦੇ ਆਲੇ-ਦੁਆਲੇ ਸੁਰੱਖਿਆ...
Indiaਹੱਥ ’ਚ ਦਾਤਰੀ ਅਤੇ ਸਿਰ ’ਤੇ ਸਾਫਾ ਬੰਨ ਖੇਤਾਂ ’ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀBunty30/10/2023 by Bunty30/10/2023 ਰਾਏਪੁਰ – ਛੱਤੀਸਗੜ੍ਹ ’ਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਪ੍ਰਦੇਸ਼ ਪੱਧਰ ਤੋਂ ਲੈ ਕੇ...
Indiaਕੈਨੇਡੀਅਨਾਂ ਪ੍ਰਤੀ ਭਾਰਤ ਦਾ ਰਵੱਈਆ ਸਖ਼ਤ ਯਾਤਰਾ ਲਈ 9 ਸ਼੍ਰੇਣੀਆਂ ’ਚ ਵੀਜ਼ਾ ਸੇਵਾਵਾਂ ਅਜੇ ਵੀ ਮੁਅੱਤਲBunty30/10/2023 by Bunty30/10/2023 ਨਵੀਂ ਦਿੱਲੀ – ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਅਤੇ ਭਾਰਤ ਦੇ ਰਿਸ਼ਤੇ ਅਜੇ ਵੀ ਨਰਮ ਨਹੀਂ ਹੋਏ ਹਨ। 21 ਸਤੰਬਰ ਨੂੰ ਭਾਰਤ ਨੇ ਕੈਨੇਡੀਅਨ ਨਾਗਰਿਕਾਂ...
Indiaਮੋਦੀ ਸਰਕਾਰ ਨੇ ਸਿੱਖਾਂ ਨੂੰ ਉਹ ਅਹਿਮੀਅਤ ਦਿੱਤੀ ਜਿਸਦੇ ਉਹ ਆਜ਼ਾਦੀ ਮਗਰੋਂ 70 ਸਾਲਾਂ ਤੋਂ ਹੱਕਦਾਰ ਸਨ: ਮਨਜਿੰਦਰ ਸਿੰਘ ਸਿਰਸਾBunty30/10/2023 by Bunty30/10/2023 ਨਵੀਂ ਦਿੱਲੀ – ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ ਡੀ...