Indiaਦੇਸ਼ ਦੇ 20 ਲੱਖ ਤੋਂ ਵੱਧ ਮਿਰਗੀ ਦੇ ਮਰੀਜ਼ਾਂ ਲਈ ਰਾਮਬਾਣ ਸਾਬਤ ਹੋਵੇਗੀ IIT ਦੇ ਇਲਾਜ ਦੀ ਨਵੀਂ ਤਕਨੀਕBunty07/08/2022 by Bunty07/08/2022 ਨਵੀਂ ਦਿੱਲੀ – ਆਈਆਈਟੀ ਦਿੱਲੀ ਨੇ ਮਿਰਗੀ ਦੇ ਮਰੀਜ਼ਾਂ ਦੇ ਇਲਾਜ ਲਈ ਨਵੀਂ ਤਕਨੀਕ ਦੀ ਖੋਜ ਕੀਤੀ ਹੈ। ਇਸ ਨਾਲ ਮਰੀਜ਼ ਨੂੰ ਦਿਮਾਗ ਦੀ ਸਥਿਤੀ...
Indiaਹੋਟਲ ਸਟਾਫ਼ ਨੇ ਕਾਵੜੀਆਂ ਨਾਲ ਕੀਤੀ ਕੁੱਟਮਾਰ, ਅੱਠ ਕਾਵੜੀਏ ਜਖ਼ਮੀ, ਤਿੰਨ ਥਾਣਿਆ ਦੀ ਪੁਲਿਸ ਪਹੁੰਚੀBunty07/08/2022 by Bunty07/08/2022 ਇੰਦੌਰ – ਸਾਉਣ ਦੇ ਮਹੀਨੇ ‘ਚ ਕਾਵੜ ਯਾਤਰਾ ਕੱਢੀ ਜਾ ਰਹੀ ਹੈ। ਕਾਵਾੜੀ ਓਮਕਾਰੇਸ਼ਵਰ ਅਤੇ ਹੋਰ ਥਾਵਾਂ ਤੋਂ ਨਰਮਦਾ ਦਾ ਜਲ ਲੈ ਕੇ ਉਜੈਨ ਵਿੱਚ...
Indiaਮਨੀ ਲਾਂਡਰਿੰਗ ਮਾਮਲੇ ‘ਚ ਸਤੇਂਦਰ ਜੈਨ ਦੀ ਪਤਨੀ ਪੂਨਮ ਜੈਨ ਨੂੰ ਮਿਲੀ ਅੰਤਰਿਮ ਜ਼ਮਾਨਤBunty07/08/2022 by Bunty07/08/2022 ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੇ ਪਰਿਵਾਰ ਲਈ ਰਾਹਤ ਦੀ ਖ਼ਬਰ ਹੈ। ਦਰਅਸਲ ਸਤੇਂਦਰ ਜੈਨ ਦੀ ਪਤਨੀ ਪੂਨਮ ਜੈਨ ਨੂੰ ਮਨੀ...
Indiaਜਗਦੀਪ ਧਨਖੜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਹੋਣਗੇ !Bunty07/08/202207/08/2022 by Bunty07/08/202207/08/2022 ਨਵੀਂ ਦਿੱਲੀ – ਜਗਦੀਪ ਧਨਖੜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਹੋਣਗੇ। ਉਹਨਾਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਚੋਣ ਵਿਚ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ। ਚੋਣ...
Indiaਸਰਾਵਾਂ ਤੇ ਧਰਮਸ਼ਾਲਾਵਾਂ ’ਤੇ ਨਹੀਂ ਲੱਗੇਗਾ GST, ਵਿੱਤ ਮੰਤਰਾਲੇ ਨੇ ਕਿਹਾ- SGPC ਆਪਣੀ ਮਰਜ਼ੀ ਨਾਲ ਵਸੂਲ ਰਹੀ ਜੀਐੱਸਟੀBunty06/08/2022 by Bunty06/08/2022 ਨਵੀਂ ਦਿੱਲੀ – ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਵੀ ਧਾਰਮਿਕ ਟਰੱਸਟ ਜਾਂ ਸੰਸਥਾ ਵੱਲੋਂ ਚਲਾਈ ਜਾ ਰਹੀ ਸਰਾਂ ਜਾਂ ਧਰਮਸ਼ਾਲਾ ’ਤੇ ਜੀਐੱਸਟੀ ਲਾਗੂ ਨਹੀਂ...
Indiaਕਾਂਗਰਸ ਵਲੋਂ ਮਹਿੰਗਾਈ, ਜੀਐਸਟੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਪ੍ਰਦਰਸ਼ਨBunty06/08/202206/08/2022 by Bunty06/08/202206/08/2022 ਨਵੀਂ ਦਿੱਲੀ – ਕਾਂਗਰਸ ਨੇ ਮਹਿੰਗਾਈ, ਜੀਐਸਟੀ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸ਼ੁੱਕਰਵਾਰ ਸਵੇਰ ਤੋਂ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ ਕੀਤਾ। ਸਭ ਤੋਂ ਪਹਿਲਾਂ...
Indiaਅਮਰੀਕਾ ਦੇ ਰੋਗ ਨਿਯੰਤਰਣ ਕੇਂਦਰ ‘ਚ ਦਿਖਾਇਆ ਜਾ ਰਿਹੈ ਭਾਰਤ ਦਾ ਗਲਤ ਨਕਸ਼ਾBunty06/08/2022 by Bunty06/08/2022 ਨਵੀਂ ਦਿੱਲੀ – ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੀ ਵੈੱਬ ਸਾਈਟ ‘ਤੇ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਜਾ ਰਿਹਾ ਹੈ। ਸੀਡੀਸੀ ਦੁਆਰਾ ਵਿਸ਼ਵ...
Indiaਕੁੱਲੂ ‘ਚ NH 305 ‘ਤੇ ਢਿੱਗਾਂ ਡਿੱਗਣ ਨਾਲ ਲੈਂਡਸਲਾਈਡ ਦੀ ਲਪੇਟ ‘ਚ ਆਇਆ ਵਾਹਨBunty06/08/2022 by Bunty06/08/2022 ਕੁੱਲੂ – ਵੀਰਵਾਰ ਰਾਤ ਨੂੰ ਹੋਈ ਬਾਰਿਸ਼ ਕਾਰਨ ਕੁੱਲੂ ਜ਼ਿਲ੍ਹੇ ‘ਚ ਕਈ ਥਾਵਾਂ ‘ਤੇ ਢਿੱਗਾਂ ਡਿੱਗੀਆਂ ਹਨ। ਇਸ ਕਾਰਨ ਦੋ ਵਾਹਨ ਢਿੱਗਾਂ ਦੀ ਲਪੇਟ ਵਿੱਚ ਆ...
Indiaਘਰੇਲੂ ਉਡਾਣਾਂ ‘ਚ ਸਿੱਖਾਂ ਦੇ ਕਿਰਪਾਨ ਨਾਲ ਰੱਖਣ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰBunty06/08/2022 by Bunty06/08/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਟੀ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ ਕਰ...
Indiaਸੰਜੇ ਰਾਉਤ ਦੀ ਪਤਨੀ ਵਰਸ਼ਾ ਕੱਲ੍ਹ ਈਡੀ ਸਾਹਮਣੇ ਹੋਵੇਗੀ ਪੇਸ਼Bunty06/08/2022 by Bunty06/08/2022 ਮੁੰਬਈ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਾਤਰਾ ਚਾਵਲ ਜ਼ਮੀਨ ਮਨੀ ਲਾਂਡਰਿੰਗ ਮਾਮਲੇ ‘ਚ ਸੰਜੇ ਰਾਉਤ ਦੀ ਪਤਨੀ ਵਰਸ਼ਾ ਰਾਉਤ ਨੂੰ ਸੰਮਨ ਜਾਰੀ ਕੀਤਾ ਹੈ। ਵਰਸ਼ਾ...