Indiaਮੁਫ਼ਤ ਬਿਜਲੀ ਪ੍ਰਦਾਨ ਕਰਨ ਨਾਲੋਂ ਵਧੇਰੇ ਮਹੱਤਵਪੂਰਨ ਹੈ ਬਿਜਲੀ ਦੀ ਵੰਡ ਨਾਲ ਜੁੜੇ ਜ਼ੋਖ਼ਮਾਂ ਨੂੰ ਘਟਾਉਣਾBunty27/07/2022 by Bunty27/07/2022 ਨਵੀਂ ਦਿੱਲੀ – ਦੇਸ਼ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਆਪਣੀ ਚੋਣ ਸਿਆਸਤ ਦੇ ਮੱਦੇਨਜ਼ਰ ਜਨਤਾ ਨੂੰ ਮੁਫਤ ‘ਚ ਬਹੁਤ ਕੁਝ ਦੇਣ ਦਾ ਵਾਅਦਾ ਕਰਦੀਆਂ ਹਨ ਅਤੇ ਉਸ...
Indiaਪ੍ਰਧਾਨ ਮੰਤਰੀ ਮੋਦੀ ਦਾ ਰਾਨਿਲ ਵਿਕਰਮਸਿੰਘੇ ਨੂੰ ਪੱਤਰ, ਕਿਹਾ- ਸ੍ਰੀਲੰਕਾ ਦਾ ਰਾਸ਼ਟਰਪਤੀ ਬਣਨ ‘ਤੇ ਵਧਾਈ, ਭਾਰਤ ਹਮੇਸ਼ਾ ਨਾਲ ਖੜ੍ਹਾ ਰਹੇਗਾBunty27/07/2022 by Bunty27/07/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੂੰ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਹੈ। ਸ੍ਰੀਲੰਕਾ ਵਿੱਚ ਭਿਆਨਕ ਆਰਥਿਕ ਸੰਕਟ...
Indiaਸੁਪਰੀਮ ਕੋਰਟ ‘ਰਾਮ ਸੇਤੂ’ ਨੂੰ ਰਾਸ਼ਟਰੀ ਵਿਰਾਸਤੀ ਸਮਾਰਕ ਐਲਾਨਣ ਦੀ ਪਟੀਸ਼ਨ ‘ਤੇ ਅਗਲੇ ਹਫ਼ਤੇ ਕਰੇਗਾ ਸੁਣਵਾਈBunty27/07/2022 by Bunty27/07/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਦੀ ਉਸ ਪਟੀਸ਼ਨ ‘ਤੇ ਅਗਲੇ ਹਫਤੇ ਸੁਣਵਾਈ ਕਰੇਗੀ, ਜਿਸ ‘ਚ ‘ਰਾਮ...
Indiaਦ੍ਰੋਪਦੀ ਮੁਰਮੂ ਭਾਰਤ ਦੀ 15ਵੀਂ ਰਾਸ਼ਟਰਪਤੀ ਬਣੀ !Bunty26/07/202226/07/2022 by Bunty26/07/202226/07/2022 ਨਵੀਂ ਦਿੱਲੀ – ਦ੍ਰੋਪਦੀ ਮੁਰਮੂ ਨੂੰ ਚੀਫ਼ ਜਸਟਿਸ ਐਨਵੀ ਰਮਨਾ ਨੇ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ। ਉਹ ਦੇਸ਼ ਦੀ ਪਹਿਲੀ ਕਬਾਇਲੀ ਮਹਿਲਾ ਪ੍ਰਧਾਨ...
Indiaਬੈਂਗਲੁਰੂ ਪੁਲਿਸ ਨੂੰ ਵੱਡੀ ਕਾਮਯਾਬੀ, ਫੂਡ ਡਿਲੀਵਰੀ ਬੁਆਏ ਬਣ ਕੇ ਰਹਿ ਰਿਹਾ ਅੱਤਵਾਦੀ ਗ੍ਰਿਫਤਾਰ; ਅਲਕਾਇਦਾ ’ਚ ਹੋਣ ਵਾਲਾ ਸੀ ਸ਼ਾਮਲBunty26/07/2022 by Bunty26/07/2022 ਬੈਂਗਲੁਰੂ – ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਇਕ ਸ਼ੱਕੀ ਅੱਤਵਾਦੀ ਨੂੰ ਗਿ੍ਫਤਾਰ ਕੀਤਾ ਗਿਆ ਹੈ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਉਹ ਅੱਤਵਾਦੀ ਸੰਗਠਨ ਅਲਕਾਇਦਾ...
Indiaਨੌਜਵਾਨ ਆਪਣੀ ਪ੍ਰੇਮਿਕਾ ਨਾਲ ਹੋਟਲ ‘ਚ ਮਨਾ ਰਿਹਾ ਸੀ ਰੰਗ-ਰਲੀਆ ਤੇ ਪਿੱਛੋਂ ਆਈ ਪਤਨੀBunty26/07/2022 by Bunty26/07/2022 ਕਾਨਪੁਰ – ਵਿਆਹੁਤਾ ਜੀਵਨ ਵਿਚ ਜ਼ਹਿਰ ਘੋਲਦੇ ਹਨ। ਇਸ ‘ਤੇ ਕਈ ਨਾਵਲ ਵੀ ਲਿਖੇ ਗਏ ਹਨ ਅਤੇ ਕਹਾਣੀ ਨੂੰ ਫਿਲਮੀ ਪਰਦੇ ‘ਤੇ ਵੀ ਲਿਆਂਦਾ ਗਿਆ ਹੈ।...
Indiaਸੇਬੀ ਨੇ ਆਮ ਲੋਕਾਂ ਨੂੰ ਪੀਏਸੀਐੱਲ ਦੀਆਂ ਜਾਇਦਾਦਾਂ ‘ਚ ਲੈਣਦੇਣ ਤੋਂ ਕੀਤਾ ਸੁਚੇਤBunty26/07/2022 by Bunty26/07/2022 ਨਵੀਂ ਦਿੱਲੀ – ਸੇਬੀ ਦੀ ਇਕ ਸਮਿਤੀ ਨੇ ਸੋਮਵਾਰ ਨੂੰ ਜਨਤਾ ਨੂੰ ਸੁਚੇਤ ਕੀਤਾ ਕਿ ਉਹ ਪੀਏਸੀਐੱਲ ਸਮੂਹ ਤੇ ਉਸਦੀ ਸਬਸਿਡਰੀ ਕੰਪਨੀਆਂ ਦੀਆਂ ਜਾਇਦਾਦਾਂ ਦੇ...
Indiaਹਵਾਈ ਅੱਡੇ ਨੇੜੇ ਉੱਚੀਆਂ ਇਮਾਰਤਾਂ ‘ਤੇ ਬੰਬੇ ਹਾਈ ਕੋਰਟ ਦੀ ਸਖ਼ਤ ਟਿੱਪਣੀ, ਕਿਹਾ- ਇਕ ਗ਼ਲਤੀ ਕਰਕੇ ਹੋ ਸਕਦੈ ਕੁਝ ਵੀ; ‘ਰਨਵੇ 34’ ਫਿਲਮ ਦਾ ਵੀ ਕੀਤਾ ਜ਼ਿਕਰBunty26/07/2022 by Bunty26/07/2022 ਮੁੰਬਈ – ਉਡਾਣਾਂ ਵਿੱਚ ਸਭ ਕੁਝ ਏਅਰ ਟ੍ਰੈਫਿਕ ਕੰਟਰੋਲ ‘ਤੇ ਨਿਰਭਰ ਕਰਦਾ ਹੈ ਅਤੇ ਇੱਕ ਗਲਤੀ ਨਾਲ ਕੁਝ ਵੀ ਹੋ ਸਕਦਾ ਹੈ। ਬੰਬਈ ਹਾਈ ਕੋਰਟ...
Indiaਬਜ਼ੁਰਗ ਹੋ ਰਹੇ ਹਨ ਸਾਈਬਰ ਧੋਖਾਧੜੀ ਦਾ ਸ਼ਿਕਾਰ, ਤਕਨਾਲੋਜੀ ਨਾਲੋਂ ਇਨਸਾਨਾਂ ‘ਤੇ ਜ਼ਿਆਦਾ ਭਰੋਸਾBunty26/07/2022 by Bunty26/07/2022 ਮੁੰਬਈ – ਮੁੰਬਈ ਪੁਲਿਸ ਨੂੰ ਜਨਵਰੀ ਤੋਂ ਜੂਨ ਤੱਕ ਸਾਈਬਰ ਧੋਖਾਧੜੀ ਦੇ 7,500 ਤੋਂ ਵੱਧ ਮਾਮਲੇ ਪ੍ਰਾਪਤ ਹੋਏ, ਪਰ ਇਨ੍ਹਾਂ ਵਿੱਚੋਂ ਸਿਰਫ਼ 401 ਦਾ ਨਿਪਟਾਰਾ...
Indiaਸੰਸਦ ‘ਚ ਹੰਗਾਮਾ ਕਰਨ ਵਾਲੇ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ‘ਤੇ ਕਾਰਵਾਈ, ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲBunty26/07/2022 by Bunty26/07/2022 ਨਵੀਂ ਦਿੱਲੀ – ਸੰਸਦ ਦਾ ਮਾਨਸੂਨ ਸੈਸ਼ਨ ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦਾ ਛੇਵਾਂ ਦਿਨ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਰੋਧੀ ਧਿਰ ਦੇ ਹੰਗਾਮੇ...