Indiaਕਪਿਲ ਸਿੱਬਲ ਨੇ ਨਿਆਂਪਾਲਿਕਾ ਦੀ ਹਾਲਤ ‘ਤੇ ਜਤਾਈ ਚਿੰਤਾBunty04/07/2022 by Bunty04/07/2022 ਨਵੀਂ ਦਿੱਲੀ – ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਐਤਵਾਰ ਨੂੰ ਨਿਆਂਪਾਲਿਕਾ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ...
Indiaਨਹੀਂ ਰੁਕ ਰਹੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂBunty04/07/2022 by Bunty04/07/2022 ਨਵੀਂ ਦਿੱਲੀ – ਸਿੰਗਲ ਯੂਜ਼ ਪਲਾਸਟਿਕ ਅਤੇ ਪੋਲੀਥੀਨ ‘ਤੇ ਪਾਬੰਦੀ ਦੇ ਹੁਕਮਾਂ ਨੂੰ ਦੋ ਦਿਨ ਬੀਤ ਚੁੱਕੇ ਹਨ ਪਰ ਇਸ ਦੀ ਵਰਤੋਂ ਬੰਦ ਨਹੀਂ ਹੋ ਰਹੀ...
Indiaਨੂਪੁਰ ਸ਼ਰਮਾ ਦਾ ਸਮਰਥਨ ਕਰਨ ‘ਤੇ ਕੈਮਿਸਟ ਦਾ ਕਤਲBunty04/07/2022 by Bunty04/07/2022 ਅਮਰਾਵਤੀ – ਮਹਾਰਾਸ਼ਟਰ ਦੇ ਅਮਰਾਵਤੀ ‘ਚ ਉਦੈਪੁਰ ਵਰਗੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕੈਮਿਸਟ (ਡਰੱਗ ਡੀਲਰ) ਨੂੰ ਕਥਿਤ ਤੌਰ ‘ਤੇ ਨੂਪੁਰ ਸ਼ਰਮਾ ਦੇ ਸਮਰਥਨ...
Indiaਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਲਗਾਤਾਰ ਵਾਧਾ, ਪਿਛਲੇ 24 ਘੰਟਿਆਂ ‘ਚ 16 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇBunty04/07/2022 by Bunty04/07/2022 ਨਵੀਂ ਦਿੱਲੀ – ਭਾਰਤ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਦੇ ਗ੍ਰਾਫ ਵਿੱਚ ਮਾਮੂਲੀ ਗਿਰਾਵਟ ਆਈ ਹੈ, ਪਰ ਕੋਰੋਨਾ ਦੇ ਲਗਾਤਾਰ ਵੱਧ ਰਹੇ ਐਕਟਿਵ ਕੇਸ ਚਿੰਤਾ...
Indiaਕੋਲਕਾਤਾ ਪੁਲਿਸ ਨੇ ਨੂਪੁਰ ਸ਼ਰਮਾ ਖ਼ਿਲਾਫ਼ ਲੁੱਕ ਆਊਟ ਨੋਟਿਸ ਕੀਤਾ ਹੈ ਜਾਰੀBunty03/07/2022 by Bunty03/07/2022 ਕੋਲਕਾਤਾ – ਭਾਜਪਾ ਦੇ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਲਈ ਕੋਲਕਾਤਾ ਦੇ ਦੋ ਥਾਣਿਆਂ ਦੀ ਤਰਫੋਂ ਸੰਮਨ ਭੇਜ ਕੇ...
Indiaਭਾਰਤ ‘ਚ ਗਰਭਪਾਤ ਗੈਰ-ਕਾਨੂੰਨੀ ਪਰ ਕਿਹੜੇ ਮਾਮਲਿਆਂ ‘ਚ ਮਿਲ ਸਕਦੀ ਹੈ ਛੋਟBunty03/07/2022 by Bunty03/07/2022 ਨਵੀਂ ਦਿੱਲੀ – ਸਾਡੇ ਦੇਸ਼ ਵਿੱਚ ਗਰਭਪਾਤ ਸਬੰਧੀ ਔਰਤਾਂ ਨੂੰ ਕਾਨੂੰਨੀ ਅਧਿਕਾਰ ਨਹੀਂ ਹਨ, ਪਰ ਗਰਭਪਾਤ ਕੁਝ ਸ਼ਰਤਾਂ ਅਤੇ ਸਮਾਂ ਸੀਮਾ ਦੇ ਅੰਦਰ ਹੋ ਸਕਦਾ ਹੈ।...
Indiaਚੀਫ਼ ਜਸਟਿਸ ਦਾ ਸਿਆਸੀ ਪਾਰਟੀਆਂ ‘ਤੇ ਤਨਜ਼, ਕਿਹਾ – ਪਾਰਟੀਆਂ ਚਾਹੁੰਦੀਆਂ ਹਨ ਕਿ ਨਿਆਂਪਾਲਿਕਾ ਉਨ੍ਹਾਂ ਦੇ ਏਜੰਡੇ ਦਾ ਕਰੇ ਸਮਰਥਨBunty03/07/2022 by Bunty03/07/2022 ਨਵੀਂ ਦਿੱਲੀ – ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਸ਼ਨੀਵਾਰ ਨੂੰ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਸੀਜੇਆਈ ਨੇ ਵਿਅੰਗ...
Indiaਰਾਹੁਲ ਗਾਂਧੀ ਨੇ ਵਾਇਨਾਡ ‘ਚ ਕਿਹਾ – ਮਨਰੇਗਾ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਸੁਣ ਕੇ ਹੈਰਾਨ ਰਹਿ ਗਏBunty03/07/2022 by Bunty03/07/2022 ਨਵੀਂ ਦਿੱਲੀ – ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਦੇ ਦੌਰੇ ‘ਤੇ ਹਨ। ਰਾਹੁਲ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ...
IndiaFY23 ‘ਚ ਭਾਰਤ ਦੀ ਔਸਤ Retail ਮਹਿੰਗਾਈ ਦਰ ਰਹਿ ਸਕਦੀ ਹੈ 6.8 ਫ਼ੀਸਦੀ : CRISILBunty03/07/2022 by Bunty03/07/2022 ਨਵੀਂ ਦਿੱਲੀ – ਵਿੱਤੀ ਸਾਲ 2022-23 ਦੌਰਾਨ ਭਾਰਤ ਦੀ ਪ੍ਰਚੂਨ ਮਹਿੰਗਾਈ ਔਸਤਨ 6.8 ਫੀਸਦੀ ਰਹਿਣ ਦੀ ਉਮੀਦ ਹੈ ਜਦੋਂ ਕਿ ਪਿਛਲੇ ਸਾਲ ਇਹ 5.5 ਫੀਸਦੀ ਸੀ।...
Indiaਕਨ੍ਹਈਆ ਲਾਲ ਕਤਲ ਕਾਂਡ ਦੇ ਮੁਲਜ਼ਮ ਰਿਆਜ਼ ਦੇ ਸਿਆਸੀ ਸਬੰਧਾਂ ‘ਤੇ ਉੱਠੇ ਸਵਾਲ, ਭਾਜਪਾ ਤੇ ਕਾਂਗਰਸ ਆਹਮੋ-ਸਾਹਮਣੇBunty03/07/2022 by Bunty03/07/2022 ਉਦੈਪੁਰ – ਉਦੈਪੁਰ ਕਤਲ ਕਾਂਡ ਵਿੱਚ ਨਿੱਤ ਨਵੇਂ ਵਿਵਾਦ ਸਾਹਮਣੇ ਆ ਰਹੇ ਹਨ। ਹੁਣ ਕਨ੍ਹਈਲਾਲ ਦਰਜ਼ੀ ਦੇ ਬੇਰਹਿਮੀ ਨਾਲ ਕਤਲ ਵਿੱਚ ਸ਼ਾਮਲ ਮੁਲਜ਼ਮ ਮੁਹੰਮਦ ਰਿਆਜ਼...