Indiaਮੁਅੱਤਲ ਸੰਸਦ ਮੈਂਬਰ ਰਜ਼ਾਈਆਂ ਲੈ ਕੇ 3 ਦਿਨ ਲਈ ਧਰਨੇ ‘ਤੇ ਬੈਠੇ !Bunty28/07/202228/07/2022 by Bunty28/07/202228/07/2022 ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਵਿਰੋਧੀ ਪਾਰਟੀਆਂ ਦਾ ਹੰਗਾਮਾ ਜਾਰੀ ਹੈ। ਮਹਿੰਗਾਈ, ਜੀਐਸਟੀ ਵਾਧੇ ਤੋਂ ਇਲਾਵਾ ਕਈ ਮੁੱਦਿਆਂ ਨੂੰ ਲੈ ਕੇ ਵਿਰੋਧੀ...
IndiaRSS ਤੇ VHP ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫਤਰ ‘ਚ ਵੜਿਆ ਸ਼ਖ਼ਸBunty28/07/2022 by Bunty28/07/2022 ਨਵੀਂ ਦਿੱਲੀ – ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਦਿੱਲੀ ਸਥਿਤ ਦਫਤਰ ਨੂੰ ਬੁੱਧਵਾਰ ਨੂੰ ਬੰਬ ਦੀ ਧਮਕੀ (Bomb Threat) ਮਿਲੀ ਹੈ।...
Indiaਪਾਰਥ ਚੈਟਰਜੀ, ਅਰਪਿਤਾ ਮੁਖਰਜੀ ਤੋਂ ਇਲਾਵਾ ਕੋਈ ਤੀਜਾ ਵਿਅਕਤੀ ਨਹੀਂ ਹੈ ਸ਼ਾਮਲ? ED ਨੂੰ ਡਾਇਰੀ ਤੋਂ ਮਿਲੇ ਅਹਿਮ ਸੁਰਾਗBunty28/07/2022 by Bunty28/07/2022 ਕੋਲਕਾਤਾ – ਪੱਛਮੀ ਬੰਗਾਲ ਦੀ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥਾ ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਘਰ ਤੋਂ ਬਰਾਮਦ ਕੀਤੀ ਗਈ...
Indiaਰਾਸ਼ਟਰਪਤੀ ਦੇ ਨਾਲ ਵਿਗਿਆਨੀ ਵਜੋਂ ਵੀ ਨਹੀਂ ਭੁਲਾਇਆ ਜਾ ਸਕਦਾ ਡਾ. ਏਪੀਜੇ ਅਬਦੁਲ ਕਲਾਮ ਨੂੰBunty28/07/2022 by Bunty28/07/2022 ਨਵੀਂ ਦਿੱਲੀ – ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਅੱਜ 27 ਜੁਲਾਈ ਨੂੰ 7ਵੀਂ ਬਰਸੀ ਹੈ। ਉਹ ਦੇਸ਼ ਦੇ 11ਵੇਂ ਰਾਸ਼ਟਰਪਤੀ ਸਨ।...
Indiaਸ਼ੁਰੂਆਤੀ ਝਟਕਿਆਂ ਤੋਂ ਬਾਅਦ ਬਾਜ਼ਾਰ ‘ਚ ਸੁਧਾਰ, BSE ‘ਚ ਚੰਗਾ ਕਾਰੋਬਾਰ; ਸੈਂਸੇਕਸ ਤੇ ਨਿਫਟੀ ਹਰੇ ਨਿਸ਼ਾਨ ‘ਤੇ ਹੋਏ ਬੰਦBunty28/07/2022 by Bunty28/07/2022 ਨਵੀਂ ਦਿੱਲੀ – ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਝਟਕੇ ਤੋਂ ਬਾਅਦ ਸ਼ੇਅਰ ਬਾਜ਼ਾਰ ਦਾ ਭਰੋਸਾ ਵਾਪਸ ਆਇਆ ਅਤੇ ਆਖਰੀ ਕਾਰੋਬਾਰੀ ਸੈਸ਼ਨ ਤੋਂ ਬਾਅਦ ਨਿਫਟੀ ਅਤੇ ਸੈਂਸੇਕਸ...
Indiaਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਬੇਹੱਦ ਪਸੰਦ ਹੈ ‘ਪਖਾਲ ਭਾਤ’Bunty28/07/2022 by Bunty28/07/2022 ਆਗਰਾ – ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਲਗਭਗ ਸਾਰੇ ਪਲੇਟਫਾਰਮਾਂ ‘ਤੇ ਇੱਕ ਸ਼ਬਦ ਬਹੁਤ ਮਸ਼ਹੂਰ ਹੋ ਰਿਹਾ ਹੈ – “ਪਖਾਲ ਭਾਤ”। ਓਡੀਸ਼ਾ ਦਾ ਇਹ ਪ੍ਰਾਚੀਨ...
IndiaDGCA ਨੇ SpiceJet ਦੀਆਂ ਉਡਾਣਾਂ ‘ਤੇ ਲਾਈ ਪਾਬੰਦੀ, ਅਗਲੇ 8 ਹਫ਼ਤਿਆਂ ਲਈ ਸਿਰਫ਼ ਇੰਨੀਆਂ ਉਡਾਣਾਂ ਦਾ ਦਿੱਤਾ ਆਦੇਸ਼Bunty28/07/2022 by Bunty28/07/2022 ਨਵੀਂ ਦਿੱਲੀ – ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਸਪਾਈਸਜੈੱਟ ਦੀਆਂ ਉਡਾਣਾਂ ਦੀ ਗਿਣਤੀ ਅੱਧੀ ਕਰ ਦਿੱਤੀ ਹੈ। ਕਈ ਰੁਕਾਵਟਾਂ ਤੋਂ ਬਾਅਦ, ਹਵਾਬਾਜ਼ੀ ਰੈਗੂਲੇਟਰ...
Indiaਈਡੀ ਵਲੋਂ ਸੋਨੀਆ ਤੋਂ ਨੈਸ਼ਨਲ ਹੈਰਾਲਡ ਮਾਮਲੇ ‘ਚ ਪੁੱਛਗਿੱਛ: ਕਈ ਨੇਤਾ ਗ੍ਰਿਫਤਾਰadmin27/07/2022 by admin27/07/2022 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਗਾਤਾਰ ਦੂਜੇ ਦਿਨ ਈਡੀ ਨੇ ਤਲਬ ਕੀਤਾ ਸੀ ਅਤੇ ਮੰਗਲਵਾਰ ਸ਼ਾਮ ਨੂੰ ਈਡੀ ਦੀ ਪੁੱਛਗਿੱਛ ਖ਼ਤਮ ਹੋਈ...
Indiaਗੁਜਰਾਤ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 24 ਦੀ ਮੌਤ, 40 ਤੋਂ ਵੱਧ ਹਸਪਤਾਲ ‘ਚ ਭਰਤੀBunty27/07/2022 by Bunty27/07/2022 ਅਹਿਮਦਾਬਾਦ – ਗੁਜਰਾਤ ਵਿੱਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 24 ਤਕ ਪਹੁੰਚ ਗਈ ਹੈ। ਬੋਟਾਦ ਦੇ ਬਰਵਾਲਾ ਤੋਂ ਇਲਾਵਾ ਅਹਿਮਦਾਬਾਦ ਦੇ 4 ਲੋਕ...
Indiaਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਮੁਸ਼ਕਿਲਾਂ ਵਧੀਆਂ, ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰBunty27/07/2022 by Bunty27/07/2022 ਲਖਨਊ – ਹਾਈਕੋਰਟ ਦੀ ਲਖਨਊ ਬੈਂਚ ਨੇ ਖੇੜੀ ਦੇ ਟਿਕੁਨੀਆ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਉਰਫ਼ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼...