India3 ਚਾਬੀਆਂ ਨਾਲ ਖੁੱਲ੍ਹਦੇ ਹਨ ਬਦਰੀਨਾਥ ਧਾਮ ਦੇ ਕਿਵਾੜ, ਕੁਆਰੀਆਂ ਕੁੜੀਆਂ ਤਿਆਰ ਕਰਦੀਆਂ ਹਨ ਪਵਿੱਤਰ ਅਸਥਾਨ ਦੇ ਕੱਪੜੇBunty09/05/2022 by Bunty09/05/2022173 ਟਿਹਰੀ – ਬਦਰੀਨਾਥ ਧਾਮ ਹਿੰਦੂ ਧਰਮ ਦਾ ਮੁੱਖ ਤੀਰਥ ਸਥਾਨ ਹੈ। ਇਹ ਮੰਦਰ ਨੀਲਕੰਠ ਪਰਬਤ ‘ਤੇ ਅਲਕਨੰਦਾ ਨਦੀ ਦੇ ਕੰਢੇ ਸਥਿਤ ਹੈ। ਮੰਦਿਰ ਸਿਰਫ਼ 6...
Indiaਚਾਰਧਾਮ ਯਾਤਰਾ ‘ਤੇ ਜਾ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, ਗੱਡੀ ਖੱਡ ‘ਚ ਡਿੱਗਣ ਕਾਰਨ 5 ਦੀ ਮੌਤBunty09/05/2022 by Bunty09/05/2022243 ਦੇਹਰਾਦੂਨ – ਉਤਰਾਖੰਡ ‘ਚ ਐਤਵਾਰ ਸਵੇਰੇ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਧਾਮ ਦੇ ਕਿਵਾੜ ਖੁੱਲ੍ਹਦੇ ਹੀ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦਾ ਇਕ ਵਾਹਨ ਬੇਕਾਬੂ ਹੋ...
Indiaਚੱਕਰਵਾਤ ‘ਆਸਾਨੀ’ ਨੂੰ ਲੈ ਕੇ ਅਲਰਟ ਜਾਰੀ, ਓਡੀਸ਼ਾ ‘ਚ ਹੋਵੇਗੀ ਭਾਰੀ ਬਾਰਿਸ਼Bunty09/05/2022 by Bunty09/05/2022189 ਭੁਵਨੇਸ਼ਵਰ – ਭਾਰਤੀ ਮੌਸਮ ਵਿਭਾਗ (IMD) ਨੇ ‘ਆਸਾਨੀ’ ਚੱਕਰਵਾਤੀ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ, ਚੱਕਰਵਾਤ ਦੇ ਅਗਲੇ 24 ਘੰਟਿਆਂ...
Indiaਯੂਪੀਏ ਸਰਕਾਰ ਦਿੰਦੀ ਸੀ ਇਕ ਹੀ ਕੀਮਤ ’ਤੇ ਦੋ ਐੱਲਪੀਜੀ ਸਿਲੰਡਰ : ਰਾਹੁਲ ਗਾਂਧੀBunty09/05/2022 by Bunty09/05/2022171 ਨਵੀਂ ਦਿੱਲੀ – ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤਨਜ਼ ਕੱਸਦੇ ਹੋਏ ਕਿਹਾ ਕਿ...
Indiaਇੰਦੌਰ ਅਗਨੀਕਾਂਡ ਦਾ ਦੋਸ਼ੀ ਗ੍ਰਿਫ਼ਤਾਰ, ਟੀਵੀ ‘ਤੇ ਖਬਰ ਦੇਖ ਹੋਇਆ ਹੈਰਾਨ, ਕਿਹਾ- ਕਰ ਦਿੱਤਾ ਬਹੁਤ ਵੱਡਾ ਕਾਂਡBunty09/05/2022 by Bunty09/05/2022261 ਇੰਦੌਰ – ਮੈਂ ਉਸ ਕੁੜੀ ਤੋਂ ਬਹੁਤ ਪਰੇਸ਼ਾਨ ਸੀ। ਉਸਨੇ ਮੇਰੇ ਨਾਲ ਬਹੁਤ ਗਲਤ ਕੀਤਾ ਉਸਨੇ ਮੇਰਾ ਬਹੁਤ ਖਰਚ ਕਰਵਾਇਆ ਤੇ ਬਾਅਦ ‘ਚ ਪਤਾ ਲੱਗਿਆ...
Indiaਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਕਮੀ, 24 ਘੰਟਿਆਂ ‘ਚ 3,451 ਮਾਮਲੇ ਆਏ ਸਾਹਮਣੇBunty09/05/2022 by Bunty09/05/2022175 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 3,451...
Indiaਪਾਲਘਰ ਦੀ ਸਟੀਲ ਫੈਕਟਰੀ ‘ਚ ਭੀੜ ਦਾ ਹਮਲਾ, ਕਈ ਪੁਲਿਸ ਮੁਲਾਜ਼ਮ ਜ਼ਖਮੀBunty09/05/2022 by Bunty09/05/2022194 ਮੁੰਬਈ – ਮਹਾਰਾਸ਼ਟਰ ਦੇ ਪਾਲਘਰ ‘ਚ ਇਕ ਸਟੀਲ ਫੈਕਟਰੀ ‘ਤੇ ਭੀੜ ਦੇ ਹਮਲੇ ‘ਚ 19 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਇਸ ਘਟਨਾ ਵਿੱਚ ਭੀੜ...
Indiaਪੂਜਾ ਸਿੰਘਲ ਦੇ ਕਈ ਕਿੱਸੇ ਅਜੇ ਸਾਹਮਣੇ ਆਉਣੇ ਬਾਕੀ,ਕਰੀਬੀਆਂ ਦੀ ਨੀਂਦ ਹੋਈ ਹਰਾਮBunty09/05/2022 by Bunty09/05/2022165 ਰਾਂਚੀ – ਝਾਰਖੰਡ ਦੀ ਦਾਗੀ ਆਈਏਐਸ ਪੂਜਾ ਸਿੰਘਲ ਦੇ 25 ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ, ਈਡੀ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਅਹਿਮ ਸਬੂਤ...
Indiaਤਾਜ ਮਹਿਲ ਨੂੰ ਲੈ ਕੇ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ‘ਚ ਪਟੀਸ਼ਨ ਦਾਇਰBunty09/05/2022 by Bunty09/05/2022213 ਲਖਨਊ – ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਸਾਹਮਣੇ ਇਕ ਪਟੀਸ਼ਨ ਦਾਇਰ ਕਰਕੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਤਾਜ ਮਹਿਲ ਕੰਪਲੈਕਸ ਦੇ ਅੰਦਰ 20...
Indiaਧਰਮਸ਼ਾਲਾ ਵਿਧਾਨਸਭਾ ‘ਚ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ ‘ਚ 6 ਮੈਂਬਰੀ ਐੱਸਆਈਟੀ ਟੀਮ ਦਾ ਗਠਨBunty09/05/2022 by Bunty09/05/2022598 ਨਵੀਂ ਦਿੱਲੀ – ਧਰਮਸ਼ਾਲਾ ਵਿਧਾਨਸਭਾ ‘ਚ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ ‘ਚ 6 ਮੈਂਬਰੀ ਐੱਸਆਈਟੀ ਟੀਮ ਦਾ ਗਠਨ ਕੀਤਾ ਗਿਆ ਹੈ ਪੁਲਿਸ ਇਸ ਇਸ ਮਾਮਲੇ...