Indiaਭਾਰਤ ਵਿੱਚ ਕੋਵਿਡ-19 ਪਾਬੰਦੀਆਂ 31 ਮਾਰਚ ਤੋਂ ਹਟਾਈਆਂ ਜਾਣਗੀਆਂ !admin23/03/202223/03/2022 by admin23/03/202223/03/2022213 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਜਾਰੀ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਬੁੱਧਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਕੇਂਦਰ ਨੇ ਪਾਬੰਦੀਆਂ...
Indiaਭਾਰਤ ਨੇ ਵਸਤੂਆਂ ਦੀ ਬਰਾਮਦ ਟੀਚੇ ਨੂੰ ਸਮੇਂ ਤੋਂ ਪਹਿਲਾ ਕੀਤਾ ਪੂਰਾadmin23/03/2022 by admin23/03/2022200 ਨਵੀਂ ਦਿੱਲੀ – ਭਾਰਤ ਨੇ ਪਹਿਲੀ ਵਾਰ ਵਸਤੂਆਂ ਦੀ ਬਰਾਮਦ ਵਿੱਚ ਭਾਰਤ ਨੇ 400 ਬਿਲੀਅਨ ਡਾਲਰ ਦਾ ਨਿਰਯਾਤ ਟੀਚਾ ਹਾਸਲ ਕੀਤਾ ਹੈ। ਪੀਐਮ ਮੋਦੀ ਨੇ...
Indiaਨਿਤਿਨ ਗਡਕਰੀ ਨੇ ਕਿਹਾ, ਸਾਡਾ ਕਸ਼ਮੀਰ ਸਵਿਟਜ਼ਰਲੈਂਡ ਤੋਂ ਕਈ ਗੁਣਾ ਬਿਹਤਰ, ਜੇਕਰ ਸੈਰ ਸਪਾਟਾ ਹੋਵੇਗਾ ਤਾਂ ਕੋਈ ਨਹੀਂ ਰਹੇਗਾ ਗ਼ਰੀਬBunty23/03/2022 by Bunty23/03/20221180 ਨਵੀਂ ਦਿੱਲੀ – ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਕਿਹਾ ਕਿ ਸ਼੍ਰੀਨਗਰ-ਜੰਮੂ ਸੜਕ ਨੂੰ ਆਉਣ ਵਾਲੀ ਕਟੜਾ-ਅੰਮ੍ਰਿਤਸਰ-ਦਿੱਲੀ ਸੜਕ ਨਾਲ...
Indiaਹਿਮਾਚਲ ਅਤੇ ਗੁਜਰਾਤ ਦੀਆਂ ਚੋਣ ਤਿਆਰੀਆਂ ਨੂੰ ਲੈ ਕੇ ਹੋਈ ਕਾਂਗਰਸ ਸਰਗਰਮ, ਰਾਹੁਲ ਨੇ ਚੋਣ ਰਣਨੀਤੀ ਨੂੰ ਲੈ ਕੇ ਨੇਤਾਵਾਂ ਨਾਲ ਕੀਤੀ ਮੀਟਿੰਗBunty23/03/2022 by Bunty23/03/2022247 ਨਵੀਂ ਦਿੱਲ – ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਪਾਰਟੀ ‘ਚ ਉਥਲ-ਪੁਥਲ ਦਰਮਿਆਨ ਕਾਂਗਰਸ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ‘ਚ ਵਿਧਾਨ ਸਭਾ ਚੋਣਾਂ...
Indiaਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਹੁਣ ਦਿੱਲੀ ਤੋਂ ਆਈ ਬੁਰੀ ਖਬਰ, ਬਾਦਲ ਪਰਿਵਾਰ ਖਿਲਾਫ ਖੋਲ੍ਹਿਆ ਮੋਰਚਾBunty23/03/2022 by Bunty23/03/20221230 ਨਵੀਂ ਦਿੱਲੀ – 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਦਿੱਲੀ ਦੇ ਸਿੱਖ ਆਗੂਆਂ ਨੇ ਬਾਦਲ ਪਰਿਵਾਰ ਖ਼ਿਲਾਫ਼...
Indiaਦੇਸ਼ ਦੇ 257 ਥਾਣਿਆਂ ‘ਚ ਟਰਾਂਸਪੋਰਟ ਦੀ ਵਿਵਸਥਾ ਨਹੀਂ, ਉਥੇ 638 ‘ਚ ਦੂਰਸੰਚਾਰ ਦੇ ਸਾਧਨ ਵੀ ਨਹੀਂBunty23/03/2022 by Bunty23/03/2022323 ਨਵੀਂ ਦਿੱਲੀ – ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ ਦੇਸ਼ ਵਿਚ ਕਰੀਬ 257 ਪੁਲਿਸ ਸਟੇਸ਼ਨ ਅਜਿਹੇ ਹਨ...
Indiaਹੁਣ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋਏ ਜੁਲਮ ਦੀ ਦਾਸਤਾਂ ਬਿਆਂ ਕਰੇਗੀ ‘ਦਿ ਬੰਗਲਾਦੇਸ਼ ਫਾਈਲਸ’Bunty23/03/2022 by Bunty23/03/2022389 ਕੋਲਕਾਤਾ – ਕਸ਼ਮੀਰੀ ਪੰਡਤਾਂ ’ਤੇ ਹੋਏ ਅੱਤਿਆਚਾਰ ’ਤੇ ਆਧਾਰਤ ਫਿਲਮ ‘ਦਿ ਕਸ਼ਮੀਰ ਫਾਈਲਸ’ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹੈ। ਇਸ ਫਿਲਮ ਦੀ ਕਾਫ਼ੀ ਪ੍ਰਸੰਸਾ ਹੋ...
Indiaਸਿਹਤ ਮੰਤਰਾਲੇ ਨੇ ਕਿਹਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਚਾਰ ਟੀਕਿਆਂ ਨੂੰ ਮਨਜ਼ੂਰੀBunty23/03/2022 by Bunty23/03/2022307 ਨਵੀਂ ਦਿੱਲੀ – ਸਰਕਾਰ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਚਾਰ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।...
Indiaਜ਼ਿਆਦਾਤਰ ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਦੇ ਹੱਕ ‘ਚ – SC ਨਿਯੁਕਤ ਪੈਨਲ ਦੀ ਰਿਪੋਰਟadmin23/03/2022 by admin23/03/2022472 ਨਵੀਂ ਦਿੱਲੀ – ਕੇਂਦਰ ਵੱਲੋਂ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਮਹੀਨੇ ਪਹਿਲਾਂ, ਸੁਪਰੀਮ ਕੋਰਟ ਦੁਆਰਾ ਨਿਯੁਕਤ ਕਮੇਟੀ ਨੇ ਉਨ੍ਹਾਂ ਨੂੰ ਵਾਪਸ ਲੈਣ...
Indiaਵਿਸ਼ਵ ਦੇ 100 ਸਭ ਤੋਂ ਪ੍ਰਦੂਸ਼ਿਤ ਥਾਵਾਂ ਦੀ ਸੂਚੀ ‘ਚ 63 ਭਾਰਤੀ ਸ਼ਹਿਰadmin23/03/2022 by admin23/03/20221357 ਨਵੀਂ ਦਿੱਲੀ – ਸਵਿਸ ਫਰਮ IQAir ਵੱਲੋਂ ਜਾਰੀ ਵਿਸ਼ਵ ਏਅਰ ਕੁਆਲਿਟੀ ਰਿਪੋਰਟ ਅਨੁਸਾਰ, ਭਾਰਤ ਵਿੱਚ ਹਵਾ ਪ੍ਰਦੂਸ਼ਣ 2021 ਵਿੱਚ ਹੋਰ ਵੀ ਵਿਗੜਿਆ ਹੈ। ਪਿਛਲੇ ਤਿੰਨ...