Indiaਦਿੱਲੀ-ਐੱਨਸੀਆਰ ‘ਚ AQI 400 ਦੇ ਪਾਰ, ਬਿਨਾਂ ਕੰਮ ਤੋਂ ਬਾਹਰ ਨਾ ਜਾਓBunty25/12/2021 by Bunty25/12/2021 ਨਵੀਂ ਦਿੱਲੀ – ਦਿੱਲੀ ‘ਚ ਪਿਛਲੇ ਦੋ ਦਿਨਾਂ ਤੋਂ ਠੰਡ ਤੋਂ ਰਾਹਤ ਮਿਲੀ ਹੈ, ਉਥੇ ਹੀ ਧੁੰਦ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਨੇ ਲੋਕਾਂ ਨੂੰ ਪਰੇਸ਼ਾਨ...
Indiaਮੌਸਮ ਵਿਭਾਗ ਨੇ ਬਰਫ਼ਬਾਰੀ ਦੀ ਵੀ ਕੀਤੀ ਚਿਤਾਵਨੀ, ਵਧੇਗੀ ਠੰਢBunty25/12/2021 by Bunty25/12/2021 ਜੰਮੂ-ਕਸ਼ਮੀਰ – ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪਾਕਿਸਤਾਨ ਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ‘ਚ ਪੱਛਮੀ ਗੜਬੜੀ ਸਰਗਰਮ ਹੈ। ਇਸ ਕਾਰਨ ਪੱਛਮੀ ਰਾਜਸਥਾਨ ‘ਤੇ...
Indiaਓਮੀਕ੍ਰੋਨ ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ ਬੀਤੀ ਰਾਤ ਤੋਂ ‘ਕੋਰੋਨਾ ਕਰਫਿਊ’ ਦਾ ਐਲਾਨBunty25/12/2021 by Bunty25/12/2021 ਲਖਨਊ – ਦੇਸ਼ ’ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਦੇ ਵੱਧਦੇ ਮਾਮਲੇ ਦੇਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਸਤਰਕਤਾ ਸ਼ੁਰੂ ਕਰ ਦਿੱਤੀ ਹੈ।...
Indiaਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜBunty25/12/2021 by Bunty25/12/2021 ਵਡੋਦਰਾ – ਗੁਜਰਾਤ ਦੇ ਵਡੋਦਰਾ ’ਚ ਸ਼ੁੱਕਰਵਾਰ ਨੂੰ ਇਕ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਮਜ਼ਦੂਰ...
Indiaਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੇਂਦਰੀ ਮੰਤਰੀ ਤੋਮਰ ਨਾਲ ਕੀਤੀ ਮੁਲਾਕਾਤBunty24/12/2021 by Bunty24/12/2021 ਨਵੀਂ ਦਿੱਲੀ – ਪੰਜਾਬ ਵਿੱਚ ਬਾਗਬਾਨੀ ਖੇਤਰ ਨੂੰ ਹੁਲਾਰਾ ਦੇਣ ਲਈ ਬਾਗਬਾਨੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ...
Indiaਭਾਰਤ ਨੇ ਮਿਆਂਮਾਰ ’ਚ ਚੁੱਕਿਆ ਅੱਤਵਾਦ ਦਾ ਮੁੱਦਾ, ਕਿਹਾ – ਜਲਦੀ ਕਾਇਮ ਹੋਵੇ ਲੋਕਤੰਤਰBunty24/12/2021 by Bunty24/12/2021 ਨਵੀਂ ਦਿੱਲੀ – ਗੁਆਂਢੀ ਦੇਸ਼ ਮਿਆਂਮਾਰ ਦੀ ਸੈਨਿਕ ਸਰਕਾਰ ਨਾਲ ਰਿਸ਼ਤਾ ਬਣਾਈ ਰੱਖਣਾ ਭਾਰਤ ਲਈ ਇਕ ਰਣਨੀਤਕ ਮਜਬੂਰੀ ਹੈ। ਇਸਦੇ ਬਾਵਜੂਦ ਲੋਕਤੰਤਰ ਦੇ ਮੁੱਦੇ ’ਤੇ...
Indiaਵਕੀਲ ਜੋੜੇ ਨੂੰ ਆਨਲਾਈਨ ਵਿਆਹ ਲਈ ਕੇਰਲ ਹਾਈ ਕੋਰਟ ਤੋਂ ਮਨਜ਼ੂਰੀBunty24/12/2021 by Bunty24/12/2021 ਕੋਚੀ – ਕੇਰਲ ਹਾਈ ਕੋਰਟ ਨੇ ਇਕ ਵਕੀਲ ਜੋੜ ਨੂੰ ਆਨਲਾਈਨ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕਿਉਂਕਿ ਲਾੜਾ ਓਮੀਕ੍ਰੋਨ ਸਬੰਧੀ ਯਾਤਰਾ ਪਾਬੰਦੀਆਂ ਕਾਰਨ...
Indiaਭਾਰਤੀ ਜਹਾਜ਼ਾਂ ਤੇ ਹਵਾਈ ਅੱਡਿਆਂ ’ਚ ਭਾਰਤੀ ਸੰਗੀਤ ਹੀ ਵਜਾਉਣ ਦਾ ਸੁਝਾਅBunty24/12/2021 by Bunty24/12/2021 ਨਵੀਂ ਦਿੱਲੀ – ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਕੋਲ ਭਾਰਤੀ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ ਤੇ ਦੇਸ਼ ਦੇ ਹਵਾਈ ਅੱਡਿਆਂ ’ਤੇ ਭਾਰਤੀ ਸੰਗੀਤ ਵਜਾਉਣਾ ਲਾਜ਼ਮੀ ਕਰਨ...
Indiaਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਭੋਗਲ ਭਾਜਪਾ ’ਚ ਸ਼ਾਮਲBunty24/12/2021 by Bunty24/12/2021 ਨਵੀਂ ਦਿੱਲੀ – ਦਿੱਲੀ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ ਅਤੇ 1984 ਸਿੱਖ ਵਿਰੋਧੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ...
Indiaਓਮੀਕ੍ਰੋਨ ਵੇਰੀਐਂਟ ਕਾਰਨ ਮੱਧ ਪ੍ਰਦੇਸ਼ ’ਚ ਨਾਈਟ ਕਰਫਿਊ ਦਾ ਐਲਾਨBunty24/12/2021 by Bunty24/12/2021 ਭੋਪਾਲ – ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਦੇਸ਼ ਵਿਚ ਕਾਫੀ ਜਾਗੂਰਕਤਾ ਵਰਤੀ ਜਾ ਰਹੀ ਹੈ। ਕਈ ਸੂਬਿਆਂ ਨੇ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ...