India36 ਸਾਲਾਂ ਤੋਂ ਗੰਗਾ ਮੈਲੀ ਦੀ ਮੈਲੀ, ਤੈਅ ਹੋਵੇ ਜਵਾਬਦੇਹੀBunty30/11/2021 by Bunty30/11/2021 ਨਵੀਂ ਦਿੱਲੀ – ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਕਿਹਾ ਹੈ ਕਿ ਪਿਛਲੇ 36 ਸਾਲਾਂ ਤੋਂ ਨਿਗਰਾਨੀ ਦੇ ਬਾਵਜੂਦ ਗੰਗਾ ਦੀ ਸਫਾਈ ਚੁਣੌਤੀ ਬਣੀ ਹੋਈ ਹੈ।...
Indiaਆਖਿਰ ਦੇਸ਼ ਭਰ ਦੇ 25 ਹਜ਼ਾਰ ਸੰਤਾਂ ਨੂੰ ਚਿੱਠੀ ਲਿਖ ਕੇ ਕਿੱਥੇ ਬੁਲਾਉਣਾ ਚਾਹੁੰਦੇ ਨੇ ਪੀਐੱਮ ਮੋਦੀBunty29/11/2021 by Bunty29/11/2021 ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਸੱਦਾ ਪੱਤਰ ਤਿਆਰ ਕਰਵਾਉਣ ਦੀ ਕਵਾਇਦ ਵਿਚ ਦਿਨਾਂ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਲੱਗੀ ਹੈ। ਇਹ ਸੱਦਾ...
Indiaਦੱਖਣੀ ਏਸ਼ੀਆ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬੰਗਲਾਦੇਸ਼Bunty29/11/2021 by Bunty29/11/2021 ਨਵੀਂ ਦਿੱਲੀ – ਵਣਜ ਤੇ ਸਨਅਤੀ ਮੰਤਰੀ ਪੀਯੂਸ਼ ਗੋਇਲ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਪਾਰ, ਸੰਪਰਕ, ਸਿਹਤ ਮੰਤਰੀ ਤੇ...
Indiaਬੈਂਗਲੁਰੂ ’ਚ ਇਨਫੈਕਟਿਡ ਪਾਏ ਗਏ ਦੋ ਅਫਰੀਕੀ ਨਾਗਰਿਕਾਂ ’ਚ ਨਹੀਂ ਮਿਲਿਆ ਓਮੀਕ੍ਰੋਨBunty29/11/2021 by Bunty29/11/2021 ਨਵੀਂ ਦਿੱਲੀ – ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਦੇਸ਼ ਨੂੰ ਵੱਡੀ ਰਾਹਤ ਮਿਲੀ ਹੈ। ਬੈਂਗਲੁਰੂ ’ਚ ਕੋਰੋਨਾ ਤੋਂ ਪੀੜਤ ਪਾਏ ਗਏ ਦੋ ਦੱਖਣੀ ਅਫਰੀਕੀ ਨਾਗਰਿਕਾਂ ’ਚ ਓਮੀਕ੍ਰੋਨ...
Indiaਭਾਜਪਾ MP ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਆਇਆ ਇਕ ਹੋਰ ਧਮਕੀ ਭਰਿਆ ਈ-ਮੇਲBunty29/11/2021 by Bunty29/11/2021 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਐੱਮਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 28...
Indiaਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ‘ਚ ਲਾਸ਼ ਲੈ ਕੇ ਸ਼ਮਸ਼ਾਨ ਜਾ ਰਹੇ ਸੀ ਰਿਸ਼ਤੇਦਾਰ, ਟਰੱਕ ਨੇ ਮਾਰੀ ਟੱਕਰ, 18 ਦੀ ਮੌਤBunty29/11/2021 by Bunty29/11/2021 ਹੰਸਖਲੀ – ਪੱਛਮੀ ਬੰਗਾਲ ‘ਚ ਭਿਆਨਕ ਸੜਕ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਨਦੀਆ ਜ਼ਿਲ੍ਹੇ ‘ਚ ਹੋਇਆ ਹੈ ਜਿਸ ਵਿਚ...
Indiaਸਰਕਾਰ ਦੀ ਬੁਲਾਈ ਸਰਬ ਪਾਰਟੀ ਬੈਠਕ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਨੇ ਕਿਹਾBunty29/11/2021 by Bunty29/11/2021 ਨਵੀਂ ਦਿੱਲੀ – ਸਿਆਸੀ ਹਲਕਿਆਂ ‘ਚ ਐਤਵਾਰ ਦਾ ਦਿਨ ਬੇਹੱਦ ਖ਼ਾਸ ਸੀ। ਖ਼ਾਸ ਹੋਣ ਦਾ ਕੋਈ ਵੱਡਾ ਕਾਰਨ ਵੀ ਹੈ। ਇਸ ਦਾ ਪਹਿਲਾ ਕਾਰਨ ਇਹ...
India24 ਘੰਟਿਆਂ ‘ਚ Covid-19 ਦੇ 8,774 ਨਵੇਂ ਕੇਸ, ਐਕਟਿਵ ਮਾਮਲੇ 543 ਦਿਨਾਂ ‘ਚ ਸਭ ਤੋਂ ਘੱਟBunty29/11/2021 by Bunty29/11/2021 ਨਵੀਂ ਦਿੱਲੀ – ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 8774 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ।...
Indiaਓਮੀਕ੍ਰਾਨ ਨਾਲ ਦੁਨੀਆ ‘ਚ ਵਧੀ ਦਹਿਸ਼ਤ, ਪਾਕਿਸਤਾਨ ਨੇ ਸੱਤ ਦੇਸ਼ਾਂ ਦੀ ਯਾਤਰਾ ‘ਤੇ ਲਗਾਈ ਪਾਬੰਦੀBunty29/11/2021 by Bunty29/11/2021 ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ‘ਓਮੀਕ੍ਰਾਨ’ ਨੇ ਦੁਨੀਆ ਭਰ ਵਿਚ ਹੜਕੰਪ ਮਚਾ ਦਿੱਤਾ ਹੈ। ਪਾਕਿਸਤਾਨ ਨੇ ਏਹਤੀਆਤ ਵਰਤਦੇ ਹੋਏ ਸੱਤ ਦੇਸ਼ਾਂ ਦੀ ਯਾਤਰਾ...
Indiaਨਵੇਂ ਵੇਰੀਐਂਟ ਓਮੀਕ੍ਰਾਨ ਨੂੰ ਲੈ ਕੇ ਸਰਕਾਰ ਸਖ਼ਤBunty29/11/2021 by Bunty29/11/2021 ਨਵੀਂ ਦਿੱਲੀ – ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰਾਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਦਹਿਸ਼ਤ ਫੈਲ ਗਈ ਹੈ। ਕਈ ਦੇਸ਼ਾਂ ਵਿਚ...