Indiaਰੱਖਿਆ ਮੰਤਰੀ ਰਾਜਨਾਥ ਸਿੰਘ ਆਏ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ ‘ਚ ਕੀਤਾ ਇਕਾਂਤਵਾਸBunty11/01/2022 by Bunty11/01/2022240 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਮੈਂ ਹਲਕੇ ਲੱਛਣਾਂ ਨਾਲ ਕੋਰੋਨਾ ਪਾਜ਼ੇਟਿਵ...
Indiaਕੋਰੋਨਾ ਦੇ ਵਧਦੇ ਮਾਮਲਿਆ ਨੂੰ ਦੇਖ ਸਿਹਤ ਵਿਭਾਗ ਨੇ ਪ੍ਰਗਟਾਈ ਚਿੰਤਾBunty11/01/2022 by Bunty11/01/2022560 ਨਵੀਂ ਦਿੱਲੀ – ਦੇਸ਼ ’ਚ ਤੇਜ਼ੀ ਨਾਲ ਅੱਗੇ ਵਧ ਰਹੇ ਕੋਰੋਨਾ ਦੇ ਮਾਮਲਿਆਂ ’ਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਾਵਧਾਨ ਹੈ। ਸੋਮਵਾਰ ਨੂੰ ਕੇਂਦਰੀ ਸਿਹਤ ਸਕੱਤਰ...
Indiaਗੌਰਵ ਭਾਟੀਆ ਨੇ ਚੰਨੀ ’ਤੇ ਨਿਸ਼ਾਨਾ ਸਾਧਿਆ, ਕਿਹਾ- ਉਹ ਸਿਰਫ਼ ਗਾਂਧੀ ਪਰਿਵਾਰ ਦੇ ਅਧੀਨ ਹਨBunty11/01/2022 by Bunty11/01/2022197 ਨਵੀਂ ਦਿੱਲੀ – 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਹੋਈ ਚੂਕ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰ...
IndiaSC ਦੇ ਵਕੀਲਾਂ ਦਾ ਦਾਅਵਾ, ਖਾਲਿਸਤਾਨ ਨੇ ਲਈ ਘਟਨਾ ਦੀ ਜ਼ਿੰਮੇਵਾਰੀBunty11/01/2022 by Bunty11/01/2022652 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਕਮੀ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਜਾਣਕਾਰੀ...
Indiaਅਫ਼ਗਾਨਿਸਤਾਨ ਤਕ ਮਦਦ ਪਹੁੰਚਾਉਣ ’ਚ ਭਾਰਤ ਦੀ ਮਦਦ ਲਈ ਈਰਾਨ ਤਿਆਰBunty11/01/202211/01/2022 by Bunty11/01/202211/01/2022394 ਨਵੀਂ ਦਿੱਲੀ – ਈਰਾਨ ਨੇ ਭਾਰਤ ਨੂੰ ਗੰਭੀਰ ਮਨੁੱਖੀ ਸੰਕਟ ਨਾਲ ਜੂਝ ਰਹੇ ਅਫ਼ਗਾਨਿਸਤਾਨ ਤਕ ਕਣਕ, ਦਵਾਈਆਂ ਤੇ ਕੋਵਿਡ ਵੈਕਸੀਨ ਪਹੁੰਚਾਉਣ ’ਚ ਮਦਦ ਕਰਨ ਦੀ...
Indiaਨਾਕਾਮੀ ਲੁਕਾਉਣ ‘ਚ ਰੁੱਝੀ ਪੰਜਾਬ ਪੁਲਿਸBunty10/01/2022 by Bunty10/01/2022251 ਫਿਰੋਜ਼ਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਹੋਈ ਕੁਤਾਹੀ ਦੇ ਮਾਮਲੇ ਵਿਚ ਪ੍ਰਦਰਸ਼ਨਕਾਰੀਆਂ ਦੇ ਵੀਡੀਓ ਵਾਇਰਲ ਹੋਣ ਦੇ...
Indiaਕੋਲਕਾਤਾ ਤੋਂ ਰਚੀ ਸੀ ਦੇਸ਼ ਭਰ ’ਚ ਨੈੱਟਵਰਕ ਵਿਸਥਾਰ ਦੀ ਸਾਜ਼ਿਸ਼Bunty10/01/2022 by Bunty10/01/2022254 ਕੋਲਕਾਤਾ – ਜਮਾਤ-ਉਲ-ਮੁਜ਼ਾਹਿਦੀਨ, ਬਾਂਗਲਾਦੇਸ਼ (ਜੇਐੱਮਬੀ) ਦੇ ਅੱਤਵਾਦੀਆਂ ਨੇ ਕੋਲਕਾਤਾ ਤੋਂ ਦੇਸ਼ ਭਰ ਵਿਚ ਨੈੱਟਵਰਕ ਵਿਸਥਾਰ ਦੀ ਸਾਜ਼ਿਸ਼ ਰਚੀ ਸੀ। ਕੋਲਕਾਤਾ ਤੋਂ ਗਿ੍ਰਫ਼ਤਾਰ ਜੇਐੱਮਬੀ ਅੱਤਵਾਦੀਆਂ ਦੇ...
Indiaਸੁਪਰੀਮ ਕੋਰਟ ਦੀ ਨਸੀਹਤ, ਅਦਾਲਤਾਂ ’ਚ ਬਾਰ ਤੇ ਬੈਂਚ ਦਰਮਿਆਨ ਸਦਭਾਵਨਾ ਭਰੇ ਰਿਸ਼ਤੇ ਜ਼ਰੂਰੀBunty10/01/2022 by Bunty10/01/20221441 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤਾਂ ’ਚ ਨਿਆਂ ਦੇ ਸੁਚਾਰੂ ਸੰਚਾਲਣ ਤੇ ਪ੍ਰਸ਼ਾਸਨ ਲਈ ਬਾਰ ਤੇ ਬੈਂਚ ਦਰਮਿਆਨ ਸਦਭਾਵਨਾ ਭਰੇ ਰਿਸ਼ਤੇ...
Indiaਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਅੱਗ ਲੱਗਣ ਨੂੰ ਨਹੀਂ ਮੰਨਿਆ ਜਾ ਸਕਦਾ ਭਗਵਾਨ ਦਾ ਕੰਮBunty10/01/2022 by Bunty10/01/2022179 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਤੂਫਾਨ, ਹੜ੍ਹ, ਬਿਜਲੀ ਜਾਂ ਭੂਚਾਲ ਵਰਗਾ ਕੋਈ ਬਾਹਰੀ ਕੁਦਰਤੀ ਕਾਰਨ ਨਹੀਂ ਹੈ ਤਾਂ ਅੱਗ ਲੱਗਣ...
Indiaਬੇਕਾਬੂ ਹੋਇਆ ਕੋਰੋਨਾ ਤਾਂ ਕੀ ਪੂਰੇ ਦੇਸ਼ ਵਿਚ ਲਗਾ ਦੇਣਾ ਚਾਹੀਦੈ ਲਾਕਡਾਊਨBunty10/01/2022 by Bunty10/01/2022315 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਸਮੇਤ ਪੂਰੀ ਦੁਨੀਆ ‘ਚ ਇਕ ਵਾਰ ਫਿਰ ਹਾਹਾਕਾਰ ਦਾ ਮਾਹੌਲ ਹੈ। ਹਰ ਪਾਸੇ ਇਕ ਹੀ ਸਵਾਲ...