Indiaਪ੍ਰਕਾਸ਼ ਪੁਰਬ ‘ਤੇ ਪੀਐੱਮ ਮੋਦੀ ਦਾ ਐਲਾਨ, 26 ਦਸੰਬਰ ਨੂੰ ਮਨਾਇਆ ਜਾਵੇਗਾ ਵੀਰ ਬਾਲ ਦਿਵਸBunty10/01/2022 by Bunty10/01/2022194 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਹਰ ਸਾਲ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਵਜੋਂ...
Indiaਦੇਸ਼ ਦੇ ਕਈ ਸੂਬਿਆਂ ‘ਚ ਬਾਰਿਸ਼ ਤੇ ਪਹਾੜਾਂ ‘ਚ ਬਰਫ਼ਬਾਰੀ ਦਾ ਦੌਰBunty10/01/2022 by Bunty10/01/2022188 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਹੋਰ ਸੂਬਿਆਂ ‘ਚ ਮੌਸਮ ‘ਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਐਨਸੀਆਰ ਵਿਚ ਪਿਛਲੇ...
Indiaਦਿੱਲੀ ‘ਚ ਕੋਰੋਨਾ ਨਾਲ ਹਾਹਾਕਾਰ, ਸੰਸਦ ਦੇ 400 ਮੁਲਾਜ਼ਮ ਕੋਰੋਨਾ ਪਾਜ਼ੇਟਿਵBunty10/01/2022 by Bunty10/01/2022472 ਨਵੀਂ ਦਿੱਲੀ – ਹੁਣ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਥਿਤ ਸੰਸਦ ਭਵਨ ‘ਚ ਕੋਰੋਨਾ ਧਮਾਕਾ ਹੋਇਆ ਹੈ। ਪਤਾ ਲੱਗਾ ਹੈ ਕਿ ਸੰਸਦ ‘ਚ ਕੰਮ ਕਰਦੇ...
Indiaਕੇਜਰੀਵਾਲ ਦਾ ਐਲਾਨ, ਦਿੱਲੀ ‘ਚ ਨਹੀਂ ਲੱਗੇਗਾ ਲਾਕਡਾਊਨ, ਕੋਵਿਡ ਪ੍ਰੋਟੋਕਾਲ ਦਾ ਕਰੋ ਪਲਾਨBunty10/01/2022 by Bunty10/01/2022295 ਨਵੀਂ ਦਿੱਲੀ – ਕੋਵਿਡ-19 ਤੇ ਓਮੀਕ੍ਰੋਨ ਦੀ ਰਫ਼ਤਾਰ ਕਾਰਨ ਦਿੱਲੀ ਵਿਚ ਹਾਹਾਕਾਰ ਮਚੀ ਹੋਈ ਹੈ। ਇੰਨਾ ਹੀ ਨਹੀਂ, ਕੋਰੋਨਾ ਦੇ ਬੇਕਾਬੂ ਹੋਣ ਕਾਰਨ ਰਾਜਧਾਨੀ ‘ਚ ਰਾਤ...
Indiaਕੇਰਲ ਕਾਰਨ ਦੇਸ਼ ‘ਚ ਨਵੇਂ ਮਾਮਲਿਆਂ ਵਿੱਚ ਭਾਰੀ ਉਛਾਲBunty10/01/2022 by Bunty10/01/2022205 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 1,59,632 ਨਵੇਂ ਮਾਮਲੇ ਸਾਹਮਣੇ ਆਏ ਹਨ।...
Indiaਸੁੱਲੀ ਡੀਲਸ ਕੇਸ ’ਚ ਇੰਦੌਰ ਤੋਂ ਗ੍ਰਿਫ਼ਤਾਰ ਓਂਕਾਰੇਸ਼ਵਰ ਠਾਕੁਰ ਦੇ ਪਿਤਾ ਨੇ ਬੇਟੇ ਨੂੰ ਦੱਸਿਆ ਨਿਰਦੋਸ਼Bunty10/01/2022 by Bunty10/01/2022426 ਨਵੀਂ ਦਿੱਲੀ – ਬੁੱਲੀ ਬਾਈ ਐਪ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਨੀਰਜ ਬਿਸ਼ਨੋਈ ਨਾਲ ਗੱਲਬਾਤ ਤੋਂ ਬਾਅਦ ਪੁਲਿਸ ਨੇ ਸੁੱਲੀ ਡੀਲ ਐਪ ਨੂੰ ਬਣਾਉਣ ਵਾਲੇ...
Indiaਮਹਿਬੂਬਾ ਦੇ ਮਾਮੇ ਸਮੇਤ 10 ਪੀਡੀਪੀ ਨੇਤਾਵਾਂ ‘ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜBunty09/01/2022 by Bunty09/01/2022491 ਸ੍ਰੀਨਗਰ – ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਨੇਤਾਵਾਂ ਤੇ ਵਰਕਰਾਂ ਨੂੰ ਬੀਤੇ ਸ਼ੁੱਕਰਵਾਰ ਨੂੰ ਬਿਜਬੇਹਾੜਾ ਵਿਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਮਹਿੰਗੀ ਪਈ ਹੈ। ਪੁਲਿਸ ਨੇ ਜੰਮੂ-ਕਸ਼ਮੀਰ ਵਿਧਾਨ...
Indiaਪੰਜਾਬ ਸਮੇਤ ਦੇਸ਼ ‘ਚ ਕਦੋਂ ਤਕ ਪਵੇਗਾ ਮੀਂਹ, ਕਿਸ ਦਿਨ ਪਵੇਗੀ ਧੁੰਦBunty09/01/2022 by Bunty09/01/2022569 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ’ਚ ਸ਼ੁੱਕਰਵਾਰ ਰਾਤ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ...
Indiaਪੰਜਾਬ, ਉੱਤਰਾਖੰਡ ਤੇ ਗੋਆ ‘ਚ ਇਕ, ਮਨੀਪੁਰ ‘ਚ ਦੋ ਜਦਕਿ ਯੂਪੀ ‘ਚ 7 ਗੇੜਾਂ ‘ਚ ਪੈਣਗੀਆਂ ਵੋਟਾਂ, 10 ਮਾਰਚ ਨੂੰ ਹੋਵੇਗੀ ਗਿਣਤੀBunty09/01/2022 by Bunty09/01/2022388 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮੁੱਖ ਚੋਣ ਕਮਿਸ਼ਨਰ...
Indiaਭਾਰਤ ‘ਚ ਅੱਜ 1,41,986 ਕੋਵਿਡ ਮਾਮਲੇ ਆਏ ਸਾਹਮਣੇBunty09/01/2022 by Bunty09/01/2022471 ਨਵੀਂ ਦਿੱਲੀ – ਦੇਸ਼ ‘ਚ 10,000 ਦਾ ਅੰਕੜਾ ਪਾਰ ਕਰਨ ਤੋਂ ਇਕ ਹਫ਼ਤੇ ਬਾਅਦ ਸ਼ਨਿਚਰਵਾਰ ਨੂੰ ਭਾਰਤ ਵਿਚ ਕੋਵਿਡ-19 ਦੇ 1,41,986 ਨਵੇਂ ਮਾਮਲੇ ਸਾਹਮਣੇ ਆਏ ਕਿਉਂਕਿ...