Indiaਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਓਮੀਕ੍ਰੋਨ ਦਾ ਪਰਛਾਵਾਂBunty01/01/2022 by Bunty01/01/2022282 ਕੋਲਕਾਤਾ – ਓਮੀਕ੍ਰੋਨ ਦਾ ਪਰਛਾਵਾਂ 27ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਵੀ ਪਿਆ ਹੈ। ਅੱਠ ਜਨਵਰੀ ਨੂੰ ਫਿਲਮ ਮਹਾਉਤਸਵ ਦਾ ਉਦਘਾਟਨ ਹੁਣ ਨੇਤਾਜੀ ਇੰਡੋਰ ਸਟੇਡੀਅਮ ਦੀ...
Indiaਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ 43 ਫੀਸਦੀ ਦਾ ਵਾਧਾBunty31/12/2021 by Bunty31/12/2021865 ਨਵੀਂ ਦਿੱਲੀ – ਓਮੀਕ੍ਰੋਨ ਦੇ ਡਰ ਦੇ ਵਿਚਕਾਰ ਦੇਸ਼ ਵਿੱਚ ਕੋਰੋਨਾਵਾਇਰਸ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਦਿਖਾਈ ਦੇ ਰਹੀ...
India5 ਜਨਵਰੀ ਤੋਂ ਬਾਅਦ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨBunty31/12/2021 by Bunty31/12/2021334 ਨਵੀਂ ਦਿੱਲੀ – 2022 ਦੇ ਸ਼ੁਰੂ ‘ਚ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਜ਼ੋਰਾਂ ‘ਤੇ ਹਨ। ਇਸੇ ਦੌਰਾਨ...
Indiaਕਸ਼ਮੀਰ ‘ਚ ਦੋ ਪਾਕਿਸਤਾਨੀ ਅੱਤਵਾਦੀਆਂ ਸਮੇਤ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਢੇਰBunty31/12/2021 by Bunty31/12/2021543 ਸ੍ਰੀਨਗਰ – ਜੰਮੂ-ਕਸ਼ਮੀਰ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੋ ਵੱਖ-ਵੱਖ ਮੁਕਾਬਲਿਆਂ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕਸ਼ਮੀਰ...
Indiaਟੈਕਸ ਚੋਰੀ ’ਚ ਗ੍ਰਿਫ਼ਤਾਰ ਪੀਯੂਸ਼ ਜੈਨ ਜੁਰਮਾਨਾ ਭਰਨ ਨੂੰ ਤਿਆਰBunty31/12/2021 by Bunty31/12/20211405 ਕਾਨਪੁਰ – ਕਾਨਪੁਰ ਦੇ ਵਪਾਰੀ ਪੀਯੂਸ਼ ਜੈਨ ਨੇ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਜੀ.ਆਈ.) ਨੂੰ ਟੈਕਸ ਅਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ ਉਸ ਦੇ ਕੰਪਲੈਕਸ...
India26 ਦਸੰਬਰ ਤੋਂ ਦੇਸ਼ ‘ਚ ਹਰ ਰੋਜ਼ ਸਾਹਮਣੇ ਆ ਰਹੇ ਹਨ 10 ਹਜ਼ਾਰ ਕੇਸBunty31/12/2021 by Bunty31/12/2021171 ਨਵੀਂ ਦਿੱਲੀ – ਦੇਸ਼ ‘ਚ Omicron ਵੇਰੀਐਂਟ ਕਾਰਨ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ...
Indiaਸ਼ਰਦ ਪਵਾਰ ਨੇ ਕੀਤੀ PM ਮੋਦੀ ਦੀ ਕੀਤੀ ਤਾਰੀਫBunty31/12/2021 by Bunty31/12/2021197 ਨਵੀਂ ਦਿੱਲੀ – ਪਿਛਲੀ ਯੂਪੀਏ ਸਰਕਾਰ ਵਿਚ ਖੇਤੀ ਮੰਤਰੀ ਰਹੇ 81 ਸਾਲਾ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ।...
Indiaਤਾਮਿਲਨਾਡੂ ‘ਚ CISF ਅਭਿਆਸ ਦੌਰਾਨ 11 ਸਾਲਾ ਲੜਕੇ ਦੇ ਸਿਰ ‘ਤੇ ਲੱਗੀ ਗੋਲੀBunty31/12/2021 by Bunty31/12/2021325 ਨਵੀਂ ਦਿੱਲੀ – ਤਾਮਿਲਨਾਡੂ ਦੇ ਪੁਡੂਕੋਟਈ ਵਿਚ ਇਕ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਫਾਇਰਿੰਗ ਰੇਂਜ ਦੇ ਕੋਲ ਖੇਡਦੇ ਹੋਏ ਵੀਰਵਾਰ ਨੂੰ ਇਕ 11 ਸਾਲ ਦੇ...
Indiaਉੱਤਰ ਪੱਛਮੀ ਭਾਰਤ ਤੇ ਮੱਧ ਪ੍ਰਦੇਸ਼ ‘ਚ ਸੀਤ ਲਹਿਰ ਕਾਰਨ ਸਥਿਤੀ ਗੰਭੀਰBunty31/12/2021 by Bunty31/12/2021559 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਦੇ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰ ਤੋਂ ਹੀ ਦਿੱਲੀ ‘ਚ...
Indiaਖ਼ਾਲਿਦ ਹੁਸੈਨ ਨੂੰ ਮਿਲਿਆ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰBunty31/12/2021 by Bunty31/12/2021388 ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣੁ’ ਲਈ ਸਾਲ 2021 ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ...