IndiaMiss World 2021 ਹੋਇਆ ਮੁਲਤਵੀ, ਮਿਸ ਇੰਡੀਆ ਮਨਾਸਾ ਸਣੇ 17 ਕੰਟੇਸਟੈਂਟਸ ਹੋਈਆਂ ਕੋਰੋਨਾ ਪਾਜ਼ੇਟਿਵBunty18/12/2021 by Bunty18/12/2021195 ਨਵੀਂ ਦਿੱਲੀ – ਆਯੋਜਕਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਵਿਸ਼ਵ ਪ੍ਰਸਿੱਧ ਮਿਸ ਵਰਲਡ 2021 ਮੁਕਾਬਲਾ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਇਸ ਲਈ...
Indiaਸੁਪਰੀਮ ਕੋਰਟ ਦਾ ਹੁਕਮ, ਹੁਣ ਇਨ੍ਹਾਂ ਲੋਕਾਂ ਦਾ ਵੀ ਬਣੇਗਾ ਰਾਸ਼ਨ ਕਾਰਡBunty18/12/2021 by Bunty18/12/20211425 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅਹਿਮ ਫੈਸਲਾ ਦਿੰਦੇ ਹੋਏ ਕਿਹਾ ਕਿ ਮੌਲਿਕ ਅਧਿਕਾਰ ਹਰੇਕ ਨਾਗਰਿਕ ਦਾ ਅਧਿਕਾਰ ਹੈ। ਅਦਾਲਤ ਨੇ ਸੈਕਸ ਵਰਕਰਾਂ ਨੂੰ ਵੋਟਰ...
Indiaਨਰਿੰਦਰ ਮੋਦੀ ਦੇ ਨਾਂ ਇਕ ਹੋਰ ਉਪਲਬਧੀ, ਸਰਵਉੱਚ ਨਾਗਰਿਕ ਐਵਾਰਡ ਨਾਲ ਸਨਮਾਨਿਤ ਕਰੇਗੀ ਭੂਟਾਨ ਸਰਕਾਰBunty18/12/2021 by Bunty18/12/2021741 ਨਵੀਂ ਦਿੱਲੀ – ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਇਕ ਹੋਰ ਉਪਲੱਬਧੀ ਜੁੜ ਗਈ ਹੈ। ਦਰਅਸਲ ਪੀਐਮ...
Indiaਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ’ਤੇ ਅੜੀ ਵਿਰੋਧੀ ਧਿਰBunty18/12/2021 by Bunty18/12/2021268 ਨਵੀਂ ਦਿੱਲੀ – ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਨੂੰ ਵਿਰੋਧੀ ਧਿਰ ਨੇ ਆਪਣਾ ਵੱਡਾ ਮੁੱਦਾ...
Indiaਕਾਂਗਰਸ ਵਿਧਾਇਕ ਦੀ ਜਬਰ ਜਨਾਹ ਸਬੰਧੀ ਟਿੱਪਣੀ ’ਤੇ ਦੇਸ਼ ਭਰ ਤੋਂ ਆਈ ਸਖ਼ਤ ਪ੍ਰਤੀਕਿਰਿਆBunty18/12/2021 by Bunty18/12/2021272 ਨਵੀਂ ਦਿੱਲੀ – ਕਰਨਾਟਕ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦੇ ਆਰ ਰਮੇਸ਼ ਕੁਮਾਰ ਵੱਲੋਂ ਜਬਰ ਜਨਾਹ ਬਾਰੇ ਕੀਤੀ ਗਈ ਟਿੱਪਣੀ ’ਤੇ ਦੇਸ਼ ਭਰ ’ਚ ਸਖ਼ਤ...
Indiaਦਿੱਲੀ ‘ਚ ਓਮੀਕ੍ਰੋਨ ਦੇ 4 ਨਵੇਂ ਮਰੀਜ਼, ਭਾਰਤ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 77Bunty17/12/2021 by Bunty17/12/2021266 ਨਵੀਂ ਦਿੱਲੀ – ਦੇਸ਼ ਤੇ ਦੁਨੀਆ ਵਿਚ ਓਮੀਕ੍ਰੋਨ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀਰਵਾਰ...
Indiaਸੀਤ ਲਹਿਰ ਤੇ ਬਾਰਿਸ਼ ਵਧਾਵੇਗੀ ਇਨ੍ਹਾਂ ਸੂਬਿਆਂ ‘ਚ ਠੰਢBunty17/12/2021 by Bunty17/12/2021438 ਨਵੀਂ ਦਿੱਲੀ – ਅਗਲੇ ਕੁਝ ਦਿਨਾਂ ‘ਚ ਦੇਸ਼ ਦੇ ਕਈ ਸੂਬਿਆਂ ‘ਚ ਠੰਡ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਮੌਸਮ ਵਿਭਾਗ ਨੇ ਅਗਲੇ ਕੁਝ...
Indiaਨੈਸ਼ਨਲ ਸ਼ੂਟਿੰਗ ਚੈਂਪੀਅਨ ਕੋਨਿਕਾ ਲਾਇਕ ਨੇ ਕੀਤੀ ਆਤਮ ਹੱਤਿਆBunty17/12/2021 by Bunty17/12/2021213 ਧਨਬਾਦ – ਧਨਬਾਦ ਦੀ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨ (National Shooting Champion) ਕੋਨਿਕਾ ਲਾਈਕ ਦੀ ਲਾਸ਼ ਕੋਲਕਾਤਾ ਦੇ ਹੋਸਟਲ ਦੇ ਫਲੈਟ ‘ਚ ਲਟਕਦੀ ਮਿਲੀ ਹੈ। ਪਿਛਲੇ ਤਿੰਨ ਮਹੀਨਿਆਂ...
Indiaਵਾਰ ਮੈਮੋਰੀਅਲ ’ਤੇ ਪੀਐੱਮ ਮੋਦੀ ਨੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀBunty17/12/2021 by Bunty17/12/20211151 ਨਵੀਂ ਦਿੱਲੀ – ਦੇਸ਼ ਅੱਜ 1971 ਦੀ ਮਹਾਵਿਜੇ ਦਾ ਜਸ਼ਨ ਮਨਾ ਰਿਹਾ ਹੈ। ਸ਼ਹੀਦਾਂ ਨੂੰ ਦੇਸ਼ ਨਮਨ ਕਰ ਰਿਹਾ ਹੈ। ਇਸ ਖ਼ਾਸ ਮੌਕੇ ’ਤੇ ਪ੍ਰਧਾਨ...
Indiaਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹੁਣ ਕਿਹਾ ਕਿ ਦਿੱਲੀ ਦੀ ਕਲਮ ਕਮਜ਼ੋਰ ਹੈBunty17/12/2021 by Bunty17/12/2021222 ਨਵੀਂ ਦਿੱਲੀ – ਇਕ ਸਾਲ ਤੋਂ ਵੱਧ ਸਮੇਂ ਤਕ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨ ਹੁਣ ਇੱਥੋਂ ਆਪਣੇ ਘਰ ਵਾਪਸ ਜਾ ਚੁੱਕੇ ਹਨ। ਕਿਸਾਨਾਂ ਦੇ...