News Breaking News India Latest Newsਇਕਬਾਲ ਸਿੰਘ ਲਾਲਪੁਰਾ ਬੋਲੇ, ਮੋਦੀ ਸਰਕਾਰ ’ਚ ਘੱਟ ਗਿਣਤੀਆਂ ਸੌ ਫ਼ੀਸਦੀ ਸੁਰੱਖਿਅਤBunty15/09/2021 by Bunty15/09/2021ਨਵੀਂ ਦਿੱਲੀ – ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ...
News Breaking News India Latest Newsਐੱਲਜੇਪੀ ਸੰਸਦ ਮੈਂਬਰ ‘ਤੇ ਜਬਰ ਜਨਾਹ ਦਾ ਕੇਸ, ਐੱਫਆਈਆਰ ‘ਚ ਭਰਾ ਚਿਰਾਗ ਪਾਸਵਾਨ ਦਾ ਵੀ ਨਾਂBunty15/09/2021 by Bunty15/09/2021ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਲੋਕ ਜਨਸ਼ਕਤੀ ਪਾਰਟੀ ਦੇ ਐੱਮਪੀ ਪ੍ਰਿੰਸ ਰਾਜ ਖਿਲਾਫ਼ ਜਬਰ ਜਨਾਹ ਮਾਮਲੇ ‘ਚ ਕੇਸ...
News Breaking News India Latest Newsਦਿੱਲੀ ’ਚ ਅੱਤਵਾਦੀ ਢਾਂਚੇ ਦਾ ਪਰਦਾਫਾਸ਼, ਦੋ ਪਾਕਿਸਤਾਨੀਆਂ ਸਮੇਤ ਛੇ ਜਣੇ ਗ੍ਰਿਫ਼ਤਾਰBunty15/09/2021 by Bunty15/09/2021ਨਵੀਂ ਦਿੱਲੀ – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿ ਦੇ ਸੰਗਠਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮ ਨੇ ਪਾਕਿ ਸਿਖਾਂਦਰੂ ਦੋ ਅੱਤਵਾਦੀ...
News Breaking News India Latest Newsਕਣਕ ਨਾਲ ਭਰੀ ਮਾਲਗੱਡੀ ਦੇ 6 ਡੱਬੇ ਪੱਟੜੀ ਤੋਂ ਉੱਤਰ ਕੇ ਨਦੀ ’ਚ ਡਿੱਗੇBunty15/09/2021 by Bunty15/09/2021ਭੁਵਨੇਸ਼ਵਰ – ਓਡੀਸ਼ਾ ’ਚ ਇਕ ਮਾਲਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਰੇਲਵੇ ਨਾਲ ਜੁੜੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ...
News Breaking News India Latest Newsਪੁਲਵਾਮਾ ’ਚ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਗ੍ਰਨੇਡ ਹਮਲਾBunty15/09/2021 by Bunty15/09/2021ਸ਼੍ਰੀਨਗਰ – ਜ਼ਿਲ੍ਹਾ ਪੁਲਵਾਮਾ ’ਚ ਰਾਜਪੁਰਾ ਮੇਨ ਚੌਕ ’ਚ ਗਸ਼ਤ ਲਗਾ ਰਹੇ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਖੁਸ਼ਕਿਸਮਤੀ ਇਹ ਰਹੀ ਕਿ...
News Breaking News India Latest Newsਰਾਹੁਲ ਗਾਂਧੀ ਨੇ ਹਿੰਦੂ-ਮੁਸਲਮਾਨਾਂ ਬਾਰੇ ਕੀਤਾ ਟਵੀਟBunty15/09/2021 by Bunty15/09/2021ਨਵੀਂ ਦਿੱਲੀ – ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਖ਼ਾਸ ਤੌਰ ‘ਤੇ ਸਿਆਸੀ ਲੀਡਰ ਹਿੰਦੂ-ਮੁਸਲਮਾਨਾਂ ਨੂੰ ਲੈ ਕੇ ਬਿਆਨਬਾਜ਼ੀ...
News Breaking News India Latest Newsਡਾਕਟਰ ਵੀਕੇ ਪਾਲ ਬੋਲੇ, ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਦੀ ਕੀਮਤ ’ਤੇ ਜਲਦ ਲਿਆ ਜਾਵੇਗਾ ਫੈਸਲਾBunty15/09/2021 by Bunty15/09/2021ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵੈਕਸੀਨ ਦੀ 75 ਕਰੋੜ ਡੋਜ਼ ਲਗਾਉਣ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਨੂੰ ਲੈ ਕੇ ਨੀਤੀ ਆਯੋਗ ਦੇ...
News Breaking News India Latest Newsਕਿਸਾਨਾਂ ਦੇ ਪ੍ਰਦਰਸ਼ਨ ’ਤੇ ਐੱਨਐੱਚਆਰਸੀ ਨੇ ਦਿੱਲੀ, ਯੂਪੀ ਤੇ ਹਰਿਆਣਾ ਨੂੰ ਭੇਜਿਆ ਨੋਟਿਸ,Bunty15/09/2021 by Bunty15/09/2021ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨਾਂ ਦੇ ਮੌਜੂਦਾ ਅੰਦੋਲਨ ਦੀ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ...
News Breaking News India Latest News Sportਭਾਰਤ ’ਚ ਟੀਕਾਕਰਨ ਦਾ ਅੰਕੜਾ 75 ਕਰੋੜ ਤੋਂ ਪਾਰBunty14/09/202114/09/2021 by Bunty14/09/202114/09/2021ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ’ਚ ਭਾਰਤ ’ਚ ਹੁਣ ਤਕ ਕੁਲ 75 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ...
News Breaking News India Latest Newsਕੇਰਲ ‘ਚ 20 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇBunty14/09/2021 by Bunty14/09/2021ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੇ ਹਾਲਾਤ ’ਚ ਕੁਝ ਸੁਧਾਰ ਨਜ਼ਰ ਆ ਰਿਹਾ ਹੈ ਤੇ ਉਸ ਦਾ ਮੁੱਖ ਕਾਰਨ ਕੇਰਲ ’ਚ ਨਵੇਂ ਮਾਮਲਿਆਂ ’ਚ ਕਮੀ...