Indiaਪੰਜਾਬ, ਹਰਿਆਣਾ ‘ਚ ਕਿਸਾਨਾਂ ਨੇ ਰੋਕੀ ਰੇਲBunty19/10/2021 by Bunty19/10/2021 ਨਵੀਂ ਦਿੱਲੀ – ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਛੇ ਘੰਟੇ...
Indiaਹੁਣ ਵੈਕਸੀਨ ਜ਼ਰੀਏ ਮਲੇਰੀਆ ’ਤੇ ਲਗੇਗੀ ਰੋਕ, ਇੰਝ ਕੰਮ ਕਰੇਗਾ ਟੀਕਾBunty19/10/2021 by Bunty19/10/2021 ਰਾਏਪੁਰ – ਸੁਤੰਤਰਤਾ ਦੇ ਅੰਮ੍ਰਿਤ ਮਹੋਤਸਵ ਸਾਲ ਵਿੱਚ ਮਲੇਰੀਆ ਦੇ ਟੀਕੇ ਦੇ ਰੂਪ ਵਿੱਚ ਸਿਹਤ ਦੇ ਖੇਤਰ ਵਿੱਚ ਖੁਸ਼ਖਬਰੀ ਪ੍ਰਾਪਤ ਹੋਈ ਹੈ। ਇਹ ਭਾਰਤ ਵਰਗੇ...
Indiaਜੱਜ ਦੇ ਸਾਹਮਣੇ ਮੁਲਜ਼ਮ ਨਿਹੰਗਾਂ ਦਾ ਕਬੂਲਨਾਮਾ, ‘ਹਾਂ ਅਸੀਂ ਹੀ ਮਾਰਿਆ ਲਖਬੀਰ ਨੂੰ’Bunty19/10/2021 by Bunty19/10/2021 ਸੋਨੀਪਤ – ਕੁੰਡਲੀ ਬਾਰਡਰ ’ਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਮੁਲਜ਼ਮ ਤਿੰਨ ਨਿਹੰਗਾਂ ਨੂੰ ਐਤਵਾਰ ਦੁਪਹਿਰ ਅਦਾਲਤ ’ਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਨੇ ਅਦਾਲਤ...
Indiaਕਸ਼ਮੀਰ ਤੋਂ ਪਲਾਇਨ ਕਰ ਕੇ ਜੰਮੂ ਪੁੱਜੇ ਮਜ਼ਦੂਰਾਂ ਨੇ ਕਿਹਾ-ਸੁਰੱਖਿਅਤ ਨਹੀਂ ਹੈ ਘਾਟੀ ‘ਚ ਰਹਿਣਾBunty19/10/2021 by Bunty19/10/2021 ਜੰਮੂ – ਕਸ਼ਮੀਰ ‘ਚ ਗੈਰ ਕਸ਼ਮੀਰੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਵਧਦੀਆਂ ਘਟਨਾਵਾਂ ‘ਚ ਉਥੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਤੇਜ਼ ਹੋ...
Indiaਦੇਸ਼ ਦੇ ਇਕ ਵੱਡੇ ਹਿੱਸੇ ’ਚ ਮੌਸਮ ਨੇ ਬਦਲੀ ਕਰਵਟBunty19/10/2021 by Bunty19/10/2021 ਉੱਤਰਾਖੰਡ – ਦੇਸ਼ ਦੇ ਇਕ ਵੱਡੇ ਹਿੱਸੇ ’ਚ ਮੌਸਮ ਨੇ ਕਰਵਟ ਬਦਲੀ ਹੈ। ਹਾਲਾਤ ਇਹ ਹੈ ਕਿ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ ਤਾਂ ਮੈਦਾਨੀ...
Indiaਤਾਮਿਲਨਾਡੂ ਦੇ ਸਾਬਕਾ ਮੰਤਰੀ ਵਿਜੇਭਾਸਕਰ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਦਰਜBunty19/10/2021 by Bunty19/10/2021 ਚੇਨਈ – ਤਾਮਿਲਨਾਡੂ ‘ਚ ਪਿਛਲੀ ਅੰਨਾ ਡੀਐੱਮਕੇ ਸਰਕਾਰ ‘ਚ ਸਿਹਤ ਮੰਤਰੀ ਰਹੇ ਸੀ. ਵਿਜੇਭਾਸਕਰ ਖ਼ਿਲਾਫ਼ ਵਿਜੀਲੈਂਸ ਤੇ ਭਿ੍ਸ਼ਟਾਚਾਰ ਰੋਕੂ ਸ਼ਾਖਾ ਨੇ ਆਮਦਨ ਦੇ ਗਿਆਤ ਸਰੋਤਾਂ...
Indiaਫਿਰ ਦਿੱਲੀ ਦੌਰੇ ‘ਤੇ ਕੈਪਟਨ ਅਮਰਿੰਦਰ, ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਲੈ ਕੇ ਸਿਆਸਤ ਤੇਜ਼Bunty19/10/2021 by Bunty19/10/2021 ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਰਾਜਨੀਤਕ ਪਾਰੀ ਕਿਵੇਂ ਅੱਗੇ ਵਧਾਉਣਗੇ ਇਹ ਤਾਂ ਹਾਲੇ ਸਾਫ਼...
Indiaਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੰਜ ਦੋਸ਼ੀਆਂ ਨੂੰ ਉਮਰ ਕੈਦ, ਡੇਰਾ ਮੁਖੀ ਨੂੰ 31 ਲੱਖ ਦਾ ਜੁਰਮਾਨਾ ਵੀBunty19/10/2021 by Bunty19/10/2021 ਪੰਚਕੂਲਾ – ਪੰਚਕੂਲਾ ਦੀ ਵਿਸ਼ੇਸ਼ ਅਦਾਲਤ ’ਚ 19 ਸਾਲ ਪੁਰਾਣੇ ਰਣਜੀਤ ਸਿੰਘ ਕਤਲ ਕਾਂਡ ’ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ...
IndiaSportਕ੍ਰਿਕਟਰ ਯੁਵਰਾਜ ਸਿੰਘ ਜਾਤੀ ਟਿੱਪਣੀ ਦੇ ਮਾਮਲੇ ਵਿੱਚ ਗ੍ਰਿਫਤਾਰadmin18/10/202118/10/2021 by admin18/10/202118/10/2021 ਹਿਸਾਰ – ਭਾਰਤ ਦੇ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਹਰਿਆਣਾ ਪੁਲਿਸ ਨੇ ਐਤਵਾਰ ਨੂੰ ਅਨੁਸੂਚਿਤ ਜਾਤੀਆਂ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਲਈ ਗ੍ਰਿਫਤਾਰ ਕਰ...
Indiaਕੇਦਾਰਨਾਥ, ਗੰਗੋਤਰੀ-ਯਮੁਨੋਤਰੀ ਦੀ ਯਾਤਰਾ ‘ਤੇ ਲੱਗਾਈ ਰੋਕBunty18/10/2021 by Bunty18/10/2021 ਦੇਹਰਾਦੂਨ – ਚਾਰਧਾਮ ਯਾਤਰਾ 2021 ਉਤਰਾਖੰਡ ਦੇ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ ‘ਤੇ ਫਿਲਹਾਲ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ...