IndiaICMR ਦੇ ਨਵੇਂ ਰੈਪਿਟ ਟੈਸਡ ਹੋਣਗੇ ਸਸਤੇ, 30 ਮਿੰਟ ‘ਚ ਆਉਣਗੇ ਨਤੀਜੇBunty09/12/2021 by Bunty09/12/2021 ਨਵੀਂ ਦਿੱਲੀ – ਕੋਰੋਨੇ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਕਾਰਨ ਜਿੱਥੇ ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ‘ਚ ਦਹਿਸ਼ਤ ਹੈ, ਉੱਥੇ ਹੀ ਭਾਰਤ ‘ਚ ਵੀ ਸਖ਼ਤੀ...
Indiaਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਨੂੰ 2024 ਤਕ ਜਾਰੀ ਰੱਖਣ ਦੀ ਕੈਬਨਿਟ ਨੇ ਦਿੱਤੀ ਮਨਜ਼ੂਰੀBunty09/12/2021 by Bunty09/12/2021 ਨਵੀਂ ਦਿੱਲੀ – ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ‘ਤੇ ਕੈਬਨਿਟ ਦੇ ਫੈਸਲੇ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ...
Indiaਪ੍ਰਿੰਸੀਪਲ ਸਮੇਤ ਨੌ ਅਧਿਆਪਕਾਂ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਜਬਰ ਜਨਾਹBunty09/12/2021 by Bunty09/12/2021 ਜੈਪੁਰ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਨੌ ਅਧਿਆਪਕਾਂ ਨੇ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਕੀਤਾ ਹੈ। ਦੋ ਅਧਿਆਪਕਾਂ...
Indiaਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਰਾਵਤ ਤੇ ਉਹਨਾਂ ਦੀ ਪਤਨੀ ਸਮੇਤ 13 ਲੋਕਾਂ ਦੀ ਹੈਲੀਕਾਪਟਰ ਹਾਦਸੇ ‘ਚ ਮੌਤadmin08/12/202109/12/2021 by admin08/12/202109/12/2021 ਚੇਨਈ – ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਬਿਪਿਨ ਰਾਵਤ ਦਾ ਆਪਣੀ ਪਤਨੀ ਅਤੇ ਫੌਜ ਦੇ 11 ਹੋਰ ਅਧਿਕਾਰੀਆਂ ਦਾ...
Indiaਬੂਸਟਰ ਡੋਜ਼ ਨੂੰ ਲੈ ਕੇ ਅੱਜ WHO ਮਾਹਿਰਾਂ ਦੀ ਬੈਠਕBunty08/12/2021 by Bunty08/12/2021 ਨਵੀਂ ਦਿੱਲੀ – ਬੂਸਟਰ ਡੋਜ਼ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਡਬਲਯੂਐੱਚਓ ਮਾਹਿਰਾਂ ਦੇ ਰਣਨੀਤਿਕ ਸਲਾਹਕਾਰ ਸਮੂਹ ਦੀ ਅੱਜ ਬੈਠਕ ਹੈ। ਇਸ ਬੈਠਕ ’ਚ ਇਮਿਊਨੋਜੇਨੇਸਿਟੀ, ਪ੍ਰਭਾਵਸ਼ੀਲਤਾ, ਸੁਰੱਖਿਆ,...
Indiaਆਉਣ ਵਾਲੇ ਦਿਨਾਂ ‘ਚ 2 ਹੋਰ ਸਵਦੇਸ਼ੀ ਕੋਰੋਨਾ ਟੀਕੇ ਹੋਣਗੇ ਉਪਲਬਧBunty08/12/2021 by Bunty08/12/2021 ਨਵੀਂ ਦਿੱਲੀ – ਕੇਂਦਰੀ ਮੰਤਰੀ ਕਿਰਨ ਰਿਜਿਜੂ ਮੰਗਲਵਾਰ ਨੂੰ ਹਾਈ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਐਕਟ, 1954 ਅਤੇ ਸੁਪਰੀਮ ਕੋਰਟ ਦੇ ਜੱਜ...
Indiaਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅBunty08/12/2021 by Bunty08/12/2021 ਨਵੀਂ ਦਿੱਲੀ – ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਲਗਾਏ...
Indiaਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇ ਕੇ ਮੁਆਵਜ਼ਾ ਤੇ ਨੌਕਰੀਆਂ ਵੀ ਦਿੱਤੀਆਂ ਜਾਣ : ਰਾਹੁਲ ਗਾਂਧੀBunty08/12/2021 by Bunty08/12/2021 ਨਵੀਂ ਦਿੱਲੀ – ਸੰਸਦ ਦਾ ਸਰਦ ਰੁੱਤ ਸੈਸ਼ਨ ਲਗਾਤਾਰ ਵਿਰੋਧੀਆਂ ਦੁਆਰਾ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਵਿਰੋਧੀ ਲਗਾਤਾਰ ਆਪਣੇ ਮੁਅੱਤਲ 12 ਸੰਸਦੀ ਮੈਂਬਰਾਂ ਨੂੰ ਲੈ ਕੇ...
Indiaਓਮੀਕਰੋਨ ਵੇਰੀਐਂਟ ਸਬੰਧੀ IIT ਮੁੰਬਈ ਦੀ ਚਿਤਾਵਨੀ, ਫਰਵਰੀ ‘ਚ ਆ ਸਕਦੀ ਹੈ ਤੀਸਰੀ ਲਹਿਰBunty08/12/2021 by Bunty08/12/2021 ਮੁੰਬਈ – ਆਈਆਈਟੀ ਦੀ ਡੇਟਾ ਸਾਇੰਟਿਸਟ ਟੀਮ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ‘ਚ ਵੱਧ ਤੋਂ ਵੱਧ ਮਾਮਲੇ 1...
Indiaਘੱਟ ਹਾਜ਼ਰੀ ‘ਤੇ PM ਮੋਦੀ ਨੇ ਲਾਈ ਭਾਜਪਾ ਸੰਸਦ ਮੈਂਬਰਾਂ ਦੀ ਕਲਾਸ, ਦਿੱਤੀ ਇਹ ਚਿਤਾਵਨੀBunty08/12/2021 by Bunty08/12/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਸਖ਼ਤ ਤਾੜਨਾ ਕੀਤੀ। ਪੀਐਮ ਮੋਦੀ ਨੇ ਸੰਸਦ ਦੇ ਚੱਲ ਰਹੇ...