Indiaਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਹੁੰਦਾ-ਹੁੰਦਾ ਰਹਿ ਗਿਆ !Bunty08/12/202108/12/2021 by Bunty08/12/202108/12/2021 ਨਵੀਂ ਦਿੱਲੀ – ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਮੰਗਲਵਾਰ ਨੂੰ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ, ਪਰ ਆਖਰੀ ਸਮੇਂ...
Indiaਮਾਸੂਮ ਨਾਲ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾBunty08/12/2021 by Bunty08/12/2021 ਅਹਿਮਦਾਬਾਦ – ਮੋਬਾਈਲ ’ਤੇ ਪੌਰਨ ਫਿਲਮ ਦੇਖ ਕੇ ਦੀਵਾਲੀ ਵਾਲੇ ਦਿਨ ਢਾਈ ਸਾਲ ਦੀ ਮਾਸੂਮ ਨੂੰ ਅਗਵਾ ਕਰ ਕੇ ਜਬਰ ਜਨਾਹ ਅਤੇ ਜ਼ਾਲਮਾਨਾ ਤਰੀਕੇ ਨਾਲ...
Indiaਅੰਦੋਲਨ ਖ਼ਤਮ ਕਰਨ ਨੂੰ ਲੈ ਕੇ ਆਇਆ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਵੱਡਾ ਬਿਆਨBunty08/12/2021 by Bunty08/12/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਬਾਰੇ ਵਿਚ ਦੱਸਿਆ ਕਿ ਸਰਕਾਰ ਵੱਲੋਂ ਇਹ ਸੰਦੇਸ਼ ਆਇਆ ਹੈ ਕਿ ਉਹ...
Indiaਵਸੀਮ ਰਿਜ਼ਵੀ ਨੇ ਇਸਲਾਮ ਛੱਡ ਅਪਣਾਇਆ ਹਿੰਦੂ ਧਰਮ, ਨਾਂ ਰੱਖਿਆ ਜਤੇਂਦਰ ਨਾਰਾਇਣ ਸਿੰਘ ਤਿਆਗੀBunty07/12/2021 by Bunty07/12/2021 ਨਵੀਂ ਦਿੱਲੀ – ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਸੋਮਵਾਰ ਨੂੰ ਇਸਲਾਮ ਨੂੰ ਅਲਵਿਦਾ ਕਹਿ ਕੇ ਹਿੰਦੂ ਧਰਮ ਅਪਣਾ ਲਿਆ। ਇਸ ਦੇ...
Indiaਡਾ. ਭੀਮਰਾਓ ਅੰਬੇਡਕਰ ਦੀ ਬਰਸੀ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦBunty07/12/2021 by Bunty07/12/2021 ਨਵੀਂ ਦਿੱਲੀ – ਅੱਜ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 66ਵੀਂ ਬਰਸੀ ਹੈ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਰੀਬ, ਦੱਬੇ-ਕੁਚਲੇ, ਪਛੜੇ...
Indiaਭਾਰਤ ਨੂੰ ਹਾਸਲ ਹੋਇਆ ਏਸ਼ੀਆ ‘ਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਦਰਜਾBunty07/12/2021 by Bunty07/12/2021 ਨਵੀਂ ਦਿੱਲੀ – ਲੋਵੀ ਇੰਸਟੀਚਿਊਟ ਏਸ਼ੀਆ ਪਾਵਰ ਇੰਡੈਕਸ 2021 ਦੇ ਅਨੁਸਾਰ India ਏਸ਼ੀਆ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ।ਸਲਾਨਾ ਏਸ਼ੀਆ ਪਾਵਰ ਇੰਡੈਕਸ ਲੋਵੀ ਇੰਸਟੀਚਿਊਟ ਦੁਆਰਾ...
Indiaਪਰਮ ਬੀਰ ਸਿੰਘ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ‘ਤੇ ਲਾਈ ਰੋਕ,Bunty07/12/2021 by Bunty07/12/2021 ਨਵੀਂ ਦਿੱਲੀ – ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਅੰਤ੍ਰਿਮ ਸੁਰੱਖਿਆ ਨੂੰ ਸੁਪਰੀਮ ਕੋਰਟ ਨੇ ਜਾਰੀ ਰੱਖਿਆ ਹੈ। ਸੁਪਰੀਮ...
Indiaਨਾਗਾਲੈਂਡ ਫਾਇਰਿੰਗ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਬਿਆਨBunty07/12/2021 by Bunty07/12/2021 ਨਵੀਂ ਦਿੱਲੀ – ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ‘ਚ ਬੀਤੇ ਦਿਨ ਨਾਗਾਲੈਂਡ ‘ਚ ਹੋਈ ਫਾਇਰਿੰਗ ਘਟਨਾ ਸਬੰਧੀ ਬਿਆਨ ਦਿੱਤਾ ਹੈ। ਉਨ੍ਹਾਂ ਇਸ...
Indiaਮੌਸਮ ਵਾਂਗ ਬਦਲਦੀਆਂ ਰਹਿੰਦੀਆਂ ਹਨ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀਆਂ ਮੰਗਾਂBunty07/12/2021 by Bunty07/12/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀਆਂ ਮੰਗਾਂ ਵੀ ਮੌਸਮ ਦੀ ਤਰ੍ਹਾਂ ਬਦਲ ਦੀਆਂ ਰਹਿੰਦੀਆਂ ਹਨ। ਸਭ ਤੋਂ ਪਹਿਲਾਂ ਉਨ੍ਹਾਂ...
Indiaਸੁਧਾ ਭਾਰਦਵਾਜ ਨੂੰ ਜ਼ਮਾਨਤ ਦੇਣ ਦੇ ਆਦੇਸ਼ ਖ਼ਿਲਾਫ਼ ਪਟੀਸ਼ਨ ’ਤੇ ਵਿਚਾਰ ਕਰੇਗਾ ਸੁਪਰੀਮ ਕੋਰਟBunty07/12/2021 by Bunty07/12/2021 ਨਵੀਂ ਦਿੱਲੀ – ਸਮਾਜਿਕ ਅਧਿਕਾਰ ਵਰਕਰ ਸੁਧਾ ਭਾਰਦਵਾਜ ਨੂੰ ਤਕਨੀਕੀ ਖ਼ਾਮੀ ਦੇ ਆਧਾਰ ’ਤੇ ਜ਼ਮਾਨਤ ਦੇਣ ਦੇ ਬੰਬੇ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਦਾਇਰ ਕੌਮੀ...