Indiaਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਵਧੀ, ਵਿਦੇਸ਼ੀ ਯਾਤਰੀਆਂ ਲਈ ਸੂਬਾ ਸਰਕਾਰਾਂ ਨੇ ਚੁੱਕੇ ਕਦਮBunty28/11/2021 by Bunty28/11/2021231 ਨਵੀਂ ਦਿੱਲੀ – ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਦੇ ਨਵੇਂ ਤੇ ਜ਼ਿਆਦਾ ਘਾਤਕ ਵੇਰੀਐਂਟ ਦੇ ਪਾਏ ਜਾਣ ਤੋਂ ਬਾਅਦ ਦੇਸ਼ ’ਚ ਵੀ ਚਿੰਤਾ ਵਧ ਗਈ...
Indiaਭਾਰਤੀ ਲੋਕਤੰਤਰ ਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ -ਵੈਂਕਈਆ ਨਾਇਡੂBunty28/11/2021 by Bunty28/11/2021393 ਨਵੀਂ ਦਿੱਲੀ – ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਭਾਰਤੀ ਲੋਕਤੰਤਰ ’ਤੇ ਸਵਾਲ ਖੜ੍ਹਾ ਕਰਨ ਵਾਲਿਆਂ ਨੂੰ ਆੜੇ-ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਲਈ ਬਾਹਰੀ ਏਜੰਸੀਆਂ ਦੇ...
Indiaਭਾਰਤ ਵੀ ਲਗਾ ਸਕਦੈ ਦੱਖਣੀ ਅਫ਼ਰੀਕਾ ਦੀਆਂ ਫਲਾਈਟਸ ‘ਤੇ ਪਾਬੰਦੀBunty28/11/2021 by Bunty28/11/2021248 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਸਵੇਰੇ ਦੇਸ਼ ‘ਚ ਕੋਰੋਨਾ ਵਾਇਰਸ ‘ਤੇ ਜਨਤਕ ਸਿਹਤ ਤਿਆਰੀਆਂ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਨਾਲ ਬੈਠਕ...
Indiaਸੋਮਵਾਰ ਨੂੰ ਸੰਸਦ ਤਕ ਕਿਸਾਨਾਂ ਦਾ ਟ੍ਰੈਕਟਰ ਮਾਰਚ ਮੁਲਤਵੀ, ਮੰਗਾਂ ‘ਤੇ 4 ਦਸੰਬਰ ਦਾ ਅਲਟੀਮੇਟਮBunty28/11/2021 by Bunty28/11/2021204 ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚਾ ਵੱਲੋਂ 29 ਨਵੰਬਰ ਨੂੰ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੋਰਚੇ ਦੀ ਮੀਟਿੰਗ ‘ਚ ਲਏ ਗਏ...
Indiaਹੁਣ ਸੰਸਦ ‘ਚ ਵੀ ਕਾਂਗਰਸ ਨਾਲ ਕੋਈ ਤਾਲਮੇਲ ਨਹੀਂ ਕਰੇਗੀ ਟੀਐੱਮਸੀBunty28/11/2021 by Bunty28/11/2021435 ਕੋਲਕਾਤਾ – ਕਾਂਗਰਸ ਪ੍ਰਤੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਕੜਵਾਹਟ ਵਧਦੀ ਜਾ ਰਹੀ ਹੈ। ਹੁਣ ਟੀਐੱਮਸੀ ਨੇ ਸੰਸਦ ਦੇ ਆਗਾਮੀ ਸਰਦ ਰੁੱਤ ਇਜਲਾਸ ’ਚ ਵੀ ਕਾਂਗਰਸ ਨਾਲ...
India‘ਦੇਵ ਦਰਸ਼ਨ ਯਾਤਰਾ’ ਦੇ ਬਹਾਨੇ ਵਸੁੰਧਰਾ ਦਾ ਰਾਜਸਥਾਨ ’ਚ ਸ਼ਕਤੀ ਪ੍ਰਦਰਸ਼ਨBunty28/11/2021 by Bunty28/11/2021217 ਜੈਪੁਰ – ਰਾਜਸਥਾਨ ਕਾਂਗਰਸ ’ਚ ਸੁਲ੍ਹਾ ਦੀ ਸ਼ੁਰੂਆਤ ਹੋਈ ਤਾਂ ਭਾਜਪਾ ’ਚ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ‘ਦੇਵ...
Indiaਪਰਮਬੀਰ ਸਿੰਘ ਦੀਆਂ ਨਹੀਂ ਘੱਟ ਹੋਈਆਂ ਮੁਸ਼ਕਿਲਾਂ, ਥਾਣੇ ‘ਚ ਕਈ ਘੰਟੇ ਹੋਈ ਪੁੱਛਗਿੱਛBunty27/11/2021 by Bunty27/11/2021529 ਮੁੰਬਈ – ਮਹਾਰਾਸ਼ਟਰ ਦੇ ਗ੍ਹਿ ਮੰਤਰੀ ਦਲੀਪ ਵਲਸੇ ਪਾਟਿਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਪੁਲਿਸ ਸੇਵਾ ਨਿਯਮਾਂ ਤਹਿਤ...
Indiaਸੁਸਾਈਡ ਨੋਟ ’ਚ ‘ਬਬਲੀ ਆਂਟੀ’ ਲਿਖ ਇਕ ਪਰਿਵਾਰ ਦੇ ਪੰਜ ਲੋਕਾਂ ਨੇ ਪੀਤਾ ਜ਼ਹਿਰBunty27/11/2021 by Bunty27/11/2021543 ਭੋਪਾਲ – ਭੋਪਾਲ ਦੇ ਆਨੰਦ ਨਗਰ ਵਿਚ ਇਕ ਪਰਿਵਾਰ ਦੇ ਪੰਜ ਲੋਕਾਂ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤਕ ਹਸਪਤਾਲ...
Indiaਦੁਰਗ ਸੁਪਰਫਾਸਟ ਐਕਸਪ੍ਰੈਸ ਦੇ ਚਾਰ ਏਸੀ ਕੋਚ ’ਚ ਅੱਗBunty27/11/2021 by Bunty27/11/2021271 ਗਵਾਲੀਅਰ – ਮੱਧ ਪ੍ਰਦੇਸ਼ ’ਚ ਮੁਰੈਨਾਂ ਦੇ ਹੇਤਮਪੁਰ ਨੇੜੇ ਚਲਦੀ ਰੇਲਗੱਡੀ ’ਚ ਅੱਗ ਲੱਗਣ ਦੀ ਖ਼ਬਰ ਹੈ। ਹਾਦਸਾ, ਊਧਮਪਰ ਤੋਂ ਦੁਰਗ ਜਾ ਰਹੀ ਦੁਰਗ ਸੁਪਰਫਾਸਟ...
Indiaਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀBunty27/11/2021 by Bunty27/11/20211678 ਨਵੀਂ ਦਿੱਲੀ – ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀ ਹੈ। ਇਸ ਹਮਲੇ ਨੂੰ ਭਾਰਤ ਦੇ ਇਤਿਹਾਸ ਦਾ...