Indiaਟੀਕਾਕਰਨ ਦੀ ਰਫ਼ਤਾਰ ਵਧੀ, ਕੁੱਲ ਅੰਕੜਾ 127.87 ਕਰੋੜ ਦੇ ਪਾਰBunty06/12/2021 by Bunty06/12/2021 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਦੀਆਂ 127.61 ਕਰੋੜ ਤੋਂ ਜ਼ਿਆਦਾ...
Indiaਸ਼੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਨਹੀਂ ਵਿਕਣ ਦੇਵਾਂਗੇ ਨਸ਼ੀਲੇ ਪਦਾਰਥ : ਪਰਮਜੀਤ ਸਿੰਘ ਅਕਾਲੀBunty06/12/2021 by Bunty06/12/2021 ਨਵੀਂ ਦਿੱਲੀ – ਸ਼੍ਰੀ ਹਰਿਮੰਦਰ ਸਾਹਿਬ ਤੇ ਹੋਰ ਸਿੱਖ ਧਾਰਮਿਕ ਸੰਸਥਾਵਾਂ ਦੇ ਆਸਪਾਸ ਤੰਬਾਕੂ, ਸਿਗਰਟ ਵੇਚਣ ਵਾਲਿਆਂ ਖ਼ਿਲਾਫ਼ ਸਿੱਖ ਸੰਗਠਨ ਨੇ ਮੁਹਿੰਮ ਸ਼ੁਰੂ ਕਰ ਦਿੱਤੀ...
Indiaਯਾਤਰੀਆਂ ਨੇ ਲਗਾਇਆ ਜਹਾਜ਼ ਨੂੰ ਧੱਕਾ, ਵੀਡੀਓ ਵਾਇਰਲBunty06/12/2021 by Bunty06/12/2021 ਨਵੀਂ ਦਿੱਲੀ – ਅਕਸਰ ਅਸੀਂ ਕਾਰ ਨੂੰ ਧੱਕਾ ਮਾਰਦੇ ਹਾਂ ਜਦੋਂ ਇਹ ਸਟਾਰਟ ਨਹੀਂ ਹੁੰਦੀ ਤਾਂ ਜੋ ਜਲਦੀ ਸਟਾਰਟ ਹੋ ਜਾਵੇ ਅਤੇ ਸੜਕ ‘ਤੇ ਟ੍ਰੈਫਿਕ...
Indiaਸਿੱਧੂ ਦੇ ਪਾਕਿ ਨਾਲ ਵਪਾਰ ਸ਼ੁਰੂ ਕਰਨ ਦੇ ਵਪਾਰ ’ਤੇ ਮਨੀਸ਼ ਤਿਵਾਰੀ ਬੋਲੇBunty06/12/2021 by Bunty06/12/2021 ਨਵੀਂ ਦਿੱਲੀ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੁਆਰਾ ਭਾਰਤ-ਪਾਕਿਸਤਾਨ ਵਿਚਕਾਰ ਵਪਾਰ ਸ਼ੁਰੂ ਕਰਨ ਵਾਲੇ ਬਿਆਨ ’ਤੇ ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਜਵਾਬ ਦਿੱਤਾ...
Indiaਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਨੂੰ ਮੁੜ ਤੋਂ ਮਜ਼ਬੂਤ ਕਰ ਦਿੰਦੀ ਹੈ ਇਨਫੈਕਸ਼ਨBunty06/12/2021 by Bunty06/12/2021 ਐਰੀਜ਼ੋਨਾ – ਯੂਨੀਵਰਸਿਟੀ ਆਫ ਐਰੀਜ਼ੋਨਾ ਹੈਲਥ ਸਾਇੰਸਜ਼ ਦੇ ਖੋਜਕਰਤਾਵਾਂ ਨੇ ਇਕ ਅਜਿਹਾ ਤਰੀਕਾ ਲੱਭਿਆ ਹੈ, ਜਿਸ ‘ਚ ਇਨਫੈਕਸ਼ਨ ਕਮਜ਼ੋਰ ਪੈ ਚੁੱਕੀ ਪ੍ਰਤੀ-ਰੱਖਿਆ ਪ੍ਰਣਾਲੀ ਨੂੰ ਮਜ਼ਬੂਤ...
Indiaਕੋਰੋਨਾ ਦੇ ਨਵੇਂ ਵੇਰੀਐਂਟ ਦਾ WhatsApp ਸਟੇਟਸ ਲਗਾਉਣਾ ਪਿਆ ਮਹਿੰਗਾBunty06/12/2021 by Bunty06/12/2021 ਜੋਧਪੁਰ – ਦੇਸ਼ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਹਾਹਾਕਾਰ ਮਚਾ ਰੱਖੀ ਹੈ। ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਸਖ਼ਤ...
Indiaਕੋਟਾ ’ਚ ਮਾਂ ਨੇ ਪੰਜ ਬੇਟੀਆਂ ਸਮੇਤ ਖੂਹ ’ਚ ਮਾਰੀ ਛਾਲ, ਮੌਤBunty06/12/2021 by Bunty06/12/2021 ਰਾਜਸਥਾਨ – ਆਪਣੇ ਪਤੀ ਨਾਲ ਰੋਜ਼ਾਨਾ ਦੇ ਝਗੜੇ ਤੋਂ ਪ੍ਰੇਸ਼ਾਨ ਇਕ 40 ਸਾਲਾ ਔਰਤ ਨੇ ਕਥਿਤ ਤੌਰ ’ਤੇ ਆਪਣੀਆਂ 5 ਨਾਬਾਲਿਗ ਬੇਟੀਆਂ ਸਮੇਤ ਖੂਹ ’ਚ...
Indiaਮਾਂ ਵੈਸ਼ਨੋ ਦੇਵੀ ਦੀ ਯਾਤਰਾ ‘ਤੇ ਜਾਣ ਵਾਲਿਆਂ ਲਈ ਕੋਰੋਨਾ ਜਾਂਚ ਰਿਪੋਰਟ ਲਿਆਉਣੀ ਹੋਈ ਲਾਜ਼ਮੀBunty06/12/2021 by Bunty06/12/2021 ਜੰਮੂ – ਮਾਂ ਵੈਸ਼ਨੋ ਦੇਵੀ ਦੀ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਕੰਮ ਦੀ ਖ਼ਬਰ ਹੈ। ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਦੀ ਰਿਪੋਰਟ...
Indiaਡੈਲਟਾ ਦੀ ਤੁਲਨਾ ‘ਚ ਓਮੀਕ੍ਰੋਨ ‘ਚ ਦੁਬਾਰਾ ਇੰਫੈਕਸ਼ਨ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾBunty05/12/2021 by Bunty05/12/2021 ਨਵੀਂ ਦਿੱਲੀ – ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਦੁਆਰਾ ਹਾਲ ਹੀ ਵਿਚ ਪ੍ਰਕਾਸ਼ਿਤ ਸ਼ੁਰੂਆਤੀ ਅਧਿਐਨ ਸੁਝਾਅ ਦਿੰਦਾ ਹੈ ਕਿ ਕੋਵਿਡ ਦੇ ਡੈਲਟਾ ਜਾਂ ਬੀਟਾ ਵੇਰੀਐਂਟਸ ਦੀ...
Indiaਭਾਰਤੀ ਜਲ ਸੈਨਾ ਚੀਫ ਐਡਮਿਰਲ ਹਰੀ ਦੀ ਜ਼ੁਬਾਨੀBunty05/12/2021 by Bunty05/12/2021 ਨਵੀਂ ਦਿੱਲੀ – ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਹਰੀ ਕੁਮਾਰ ਨੇ ਚੀਨੀ ਜਲ ਸੈਨਾ ਦੇ ਆਧੁਨਿਕੀਕਰਨ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ...