News Breaking News India Latest Newsਟੀਕਾਕਰਨ ਦੀ ਤੇਜ਼ ਰਫ਼ਤਾਰ, ਸਿਰਫ਼ 19 ਦਿਨ ’ਚ ਲਗਾਈ ਗਈ 10 ਕਰੋੜ ਡੋਜ਼ : ਸਿਹਤ ਮੰਤਰੀBunty26/08/2021 by Bunty26/08/2021ਨਵੀਂ ਦਿੱਲੀ – ਭਾਰਤ ’ਚ ਤੇਜ਼ੀ ਨਾਲ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਰੂ ’ਚ ਦੇਸ਼ ’ਚ ਘੱਟ ਰਫ਼ਤਾਰ ਨਾਲ ਟੀਕੇ ਲੱਗੇ ਸਨ ਪਰ...
News Breaking News India Latest Newsਦਾਗੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਜਾਂਚ ’ਚ ਦੇਰੀ ’ਤੇ ਸੁਪਰੀਮ ਕੋਰਟ ਖ਼ਫਾBunty26/08/2021 by Bunty26/08/2021ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਾਬਕਾ ਤੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਖ਼ਿਲਾਫ਼ ਦਰਜ ਸੀਬੀਆਈ ਤੇ ਈਡੀ ਦੇ ਮਾਮਲਿਆਂ ਦੀ ਜਾਂਚ ਅਤੇ ਟਰਾਇਲ...
News Breaking News India Latest Newsਪੰਜਾਬ ‘ਚ ਨਾ ਕਾਂਗਰਸ ਪਾਰਟੀ ਦਾ ਕੋਈ ਨੁਕਸਾਨ ਹੋਵੇਗਾ ਤੇ ਨਾ ਹੀ ਸਰਕਾਰ ਨੂੰ ਹੈ ਕੋਈ ਖਤਰਾBunty26/08/2021 by Bunty26/08/2021ਦੇਹਰਾਦੂਨ – ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ ਅਤੇ ਪਾਰਟੀ...
News Breaking News India Latest Newsਪੈਗਾਸਸ ਮਾਮਲੇ ‘ਚ ਬੰਗਾਲ ਸਰਕਾਰ ਨੇ ਸੁਪਰੀਮ ਕੋਰਟ ‘ਚ ਨਿਆਇਕ ਕਮਿਸ਼ਨ ਦੇ ਗਠਨ ਨੂੰ ਜਾਇਜ਼ ਠਹਿਰਾਇਆBunty26/08/2021 by Bunty26/08/2021ਕੋਲਕਾਤਾ – ਬੰਗਾਲ ਦੀ ਮਮਤਾ ਸਰਕਾਰ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਗਠਿਤ ਜਸਟਿਸ ਲੋਕੁਰ ਨਿਆਇਕ ਕਮਿਸ਼ਨ ਦਾ ਬਚਾਅ ਕਰਦੇ ਹੋਏ ਇਸ ਨੂੰ ਜਾਇਜ਼...
News Breaking News India Latest News15,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀBunty26/08/2021 by Bunty26/08/2021ਨਵੀਂ ਦਿੱਲੀ – ਸਰਕਾਰ ਨੇ ’ਚ 15,000 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕੰਪਨੀ ਕੈਨੇਡਾ...
News Breaking News India Latest Newsਸਿਰਸਾ ਦਿੱਲੀ ਸਿੱਖ ਗੁਰਦੁਆਰਾ ਚੋਣ ਹਾਰਨ ਦੇ ਬਾਵਜੂਦ ਮੁੜ ਪ੍ਰਧਾਨ ਬਣੇਗਾ?Bunty26/08/202126/08/2021 by Bunty26/08/202126/08/2021ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਪੀ ਸੀ) ਦੀਆਂ 22 ਅਗਸਤ ਨੂੰ ਹੋਈਆਂ ਚੋਣਾਂ ਦੇ ਵਿੱਚ ਕਮੇਟੀ ਦੇ ਪ੍ਰਧਾਨ ਮਨਜਿੰਦਰ...
News Breaking News India Latest Newsਕੋਰੋਨਾ ਨੇ ਮੁੜ ਵਧਾਈ ਚਿੰਤਾ, ਇਕ ਦਿਨ ’ਚ ਵਧੇ 12 ਹਜ਼ਾਰ ਤੋਂ ਜ਼ਿਆਦਾ ਮਾਮਲੇBunty26/08/2021 by Bunty26/08/2021ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਅਚਾਨਕ ਇਕ ਦਿਨ ’ਚ 12 ਹਜ਼ਾਰ ਤੋਂ ਜ਼ਿਆਦਾ...
News Breaking News India Latest Newsਬੱਚਿਆਂ ਨੂੰ ਇੰਟਰਨੈੱਟ ਸੁਰੱਖਿਆ ਦਾ ਪਾਠ ਪੜ੍ਹਾਏਗਾ ਗੂਗਲBunty26/08/2021 by Bunty26/08/2021ਨਵੀਂ ਦਿੱਲੀ – ਗੂਗਲ ਨੇ ਬੁੱਧਵਾਰ ਨੂੰ ਕਾਮਿਕ ਬੁੱਕ ‘ਅਮਰ ਚਿੱਤਰ ਕਥਾ’ ਦੇ ਪ੍ਰਕਾਸ਼ਕ ਦੀ ਭਾਈਵਾਲੀ ਨਾਲ ਭਾਰਤ ਵਿਚ ਬੱਚਿਆਂ ਲਈ ਆਪਣੇ ਵਿਸ਼ਵ ਪੱਧਰੀ ਪ੍ਰੋਗਰਾਮ...
News Breaking News India Latest Newsਉੱਤਰ, ਮੱਧ ਤੇ ਪੱਛਮੀ ਭਾਰਤ ‘ਚ ਅਗਲੇ ਚਾਰ ਦਿਨਾਂ ‘ਚ ਹਲਕੀ ਬਾਰਿਸ਼ ਦੇ ਆਸਾਰBunty26/08/2021 by Bunty26/08/2021ਨਵੀਂ ਦਿੱਲੀ – ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਚਾਰ ਦਿਨਾਂ ‘ਚ ਉੱਤਰ, ਮੱਧ ਤੇ ਪੱਛਮੀ ਭਾਰਤ ‘ਚ ਹਲਕੀ ਬਾਰਿਸ਼ ਦੀ...
News Breaking News India Latest Newsਵੈਕਸੀਨੇਸ਼ਨ ‘ਚ ਜਲਦ ਸ਼ਾਮਲ ਹੋਵੇਗੀ ਜਾਇਡਸ ਕੈਡਿਲਾ ਦੀ ਵੈਕਸੀਨ, ਬੱਚਿਆਂ ਦੇ ਟੀਕਾਕਰਨ ‘ਤੇ ਆਵੇਗਾ ਰੋਡਮੈਪBunty26/08/2021 by Bunty26/08/2021ਨਵੀਂ ਦਿੱਲੀ – ਜਾਇਡਸ ਕੈਡਿਲਾ ਦੀ ਕੋਰੋਨਾ ਰੋਕੂ ਵੈਕਸੀਨ ਨੂੰ ਛੇਤੀ ਹੀ ਟੀਕਾਕਰਨ ਮੁਹਿੰਮ ‘ਚ ਸ਼ਾਮਲ ਕੀਤਾ ਜਾਵੇਗਾ। ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ)...