Indiaਪੰਜ ਤੱਤਾਂ ‘ਚ ਵਿਲੀਨ ਹੋਏ ਹਿੰਦੁਸਤਾਨ ਦੇ ਸਪੂਤBunty11/12/202111/12/2021 by Bunty11/12/202111/12/2021 ਨਵੀਂ ਦਿੱਲੀ – ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ।...
Indiaਦੇਸ਼ ’ਚ 24 ਘੰਟਿਆਂ ’ਚ ਮਿਲੇ ਕੋਰੋਨਾ ਇਨਫੈਕਸ਼ਨ ਦੇ 8,500 ਨਵੇਂ ਮਾਮਲੇBunty11/12/2021 by Bunty11/12/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਤੋਂ ਦੇਸ਼ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਪੁਣੇ ’ਚ ਸਾਹਮਣੇ ਆਏ ਓਮੀਕ੍ਰੋਨ ਦੇ ਸੱਤ ’ਚੋਂ ਪੰਜ ਮਰੀਜ਼ਾਂ ਦੀ...
Indiaਇੰਟਰਨੈੱਟ ਮੀਡੀਆ ’ਚ ਨਿੱਜਤਾ ਦੀ ਉਲੰਘਣਾ ’ਤੇ 742 ਮਾਮਲੇ ਦਰਜBunty11/12/2021 by Bunty11/12/2021 ਨਵੀਂ ਦਿੱਲੀ – ਦੇਸ਼ ’ਚ ਸਾਲ 2020 ਵਿਚ ਆਈਟੀ ਐਕਟ ਦੀ ਧਾਰਾ 66 ਈ ਤਹਿਤ ਇੰਟਰਨੈੱਟ ਮੀਡੀਆ ਵਿਚ ਨਿੱਜਤਾ ਦੀ ਉਲੰਘਣਾ ਦੇ 700 ਤੋਂ ਜ਼ਿਆਦਾ...
Indiaਕਿਸਾਨ ਅੰਦੋਲਨ ’ਚ ਵੱਡੀ ਫੁਟ, ਸੰਯੁਕਤ ਕਿਸਾਨ ਮੋਰਚਾ ’ਤੇ ਲੱਗਾ ਧੋਖਾ ਦੇਣ ਦਾ ਦੋਸ਼Bunty11/12/2021 by Bunty11/12/2021 ਸੋਨੀਪਤ – ਕਿਸਾਨ ਅੰਦੋਲਨ ਵਾਪਸ ਲਏ ਜਾਣ ਦੇ ਇਕ ਦਿਨ ਬਾਅਦ ਹੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਐੱਮਐੱਸਪੀ ਗਾਰੰਟੀ ਕਾਨੂੰਨ ਬਣਨ ਤਕ ਅੰਦੋਲਨ ਜਾਰੀ...
Indiaਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਫੈਲੇ ਡਰ ਵਿਚਾਲੇ 13 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹਾਲੇ ਪਹਿਲੀ ਡੋਜ਼ ਲੱਗਣੀ ਬਾਕੀBunty11/12/2021 by Bunty11/12/2021 ਨਵੀਂ ਦਿੱਲੀ – ਕੋਰੋਨਾ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਫੈਲੇ ਡਰ ਵਿਚਾਲੇ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿਚ 13.3 ਕਰੋੜ ਪਾਤਰ...
Indiaਕਾਬੁਲ ਤੋਂ ਭਾਰਤ ਪੁੱਜਾ 114 ਹਿੰਦੂਆਂ ਤੇ ਸਿੱਖਾਂ ਦਾ ਜੱਥਾ !Bunty11/12/202111/12/2021 by Bunty11/12/202111/12/2021 ਨਵੀਂ ਦਿੱਲੀ – ਹਿੰਦੂਆਂ ਤੇ ਸਿੱਖਾਂ ਦਾ 114 ਲੋਕਾਂ ਦਾ ਇਕ ਵੱਡਾ ਜੱਥਾ ਅਫ਼ਗਾਨਿਸਤਾਨ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪੁੱਜਾ। ਸਰਕਾਰ...
Indiaਅਲਵਿਦਾ ਜਨਰਲ ਬਿਪਿਨ ਰਾਵਤ! ਸਾਰੇ ਜਵਾਨਾਂ ਦਾ ਪੂਰੇ ਸੈਨਿਕ ਸਮਾਨ ਨਾਲ ਹੋਵੇਗਾ ਅੰਤਿਮ ਸੰਸਕਾਰ- ਰਾਜਨਾਥ ਸਿੰਘBunty10/12/2021 by Bunty10/12/2021 ਨਵੀਂ ਦਿੱਲੀ – ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ ‘ਚ ਹੈ। ਹਰ ਕੋਈ ਉਨ੍ਹਾਂ ਨੂੰ...
Indiaਕਿਸਾਨ ਅੰਦੋਲਨ ਖ਼ਤਮ! ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਵਾਪਸੀ, ਦਿੱਲੀ-ਐੱਨਸੀਆਰ ਨੂੰ ਮਿਲੇਗੀ ਰਾਹਤBunty10/12/2021 by Bunty10/12/2021 ਨਵੀਂ ਦਿੱਲੀ – ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਹੋ ਗਿਆ...
Indiaਹਰੀਸ਼ ਰਾਵਤ ਦੀ ਘੇਰਾਬੰਦੀ ’ਚ ਰੁੱਝੀ ਭਾਜਪਾBunty10/12/2021 by Bunty10/12/2021 ਦੇਹਰਾਦੂਨ – ਉੱਤਰਾਖੰਡ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੂਬਾ ਚੋਣ ਮੁਹਿੰਮ ਸੰਮਤੀ ਦੇ ਪ੍ਰਧਾਨ ਹਰੀਸ਼ ਰਾਵਤ ਦੀ ਸਰਗਰਮੀ ਦੀ...
Indiaਕੋਲਾ ਤਸਕਰੀ ਮਾਮਲੇ ’ਚ ਵਿਕਾਸ ਮਿਸ਼ਰਾ ਨੂੰ ਸੀਬੀਆਈ ਨੇ ਕੀਤਾ ਗਿ੍ਰਫ਼ਤਾਰBunty10/12/2021 by Bunty10/12/2021 ਕੋਲਕਾਤਾ – ਕੋਲਾ ਤਸਕਰੀ ਦੇ ਮਾਮਲੇ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਹੁਕਮ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੁਲਜ਼ਮ ਵਿਕਾਸ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ...