Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਇਮਰਾਨ ਦਾ ਯੂ-ਟਰਨ, ਅੱਜ ਨਹੀਂ ਦੇਣਗੇ ਰਾਸ਼ਟਰ ਨੂੰ ਸੰਬੋਧਨ, ਨਹੀਂ ਦੇਣਗੇ ਅਸਤੀਫਾ

Bunty
ਇਸਲਾਮਾਬਾਦ – ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡਾ ਯੂ-ਟਰਨ ਲੈਂਦੇ ਹੋਏ ਅੱਜ ਦੇਸ਼ ਨੂੰ ਸੰਬੋਧਨ ਨਾ ਕਰਨ ਦਾ ਫੈਸਲਾ ਕੀਤਾ ਹੈ। ਪੀਟੀਆਈ ਦੇ ਸੈਨੇਟਰ ਫੈਜ਼ਲ ਜਾਵੇਦ...
International

ਸ੍ਰੀਲੰਕਾ ਨੂੰ ਦਿਵਾਲੀਆ ਬਣਾਉਣ ‘ਚ ਚੀਨ ਦੀ ਕਰਜ਼ਾ ਨੀਤੀ ਕਿੰਨੀ ਜ਼ਿੰਮੇਵਾਰ

Bunty
ਸ਼੍ਰੀਲੰਕਾ – ਭਾਰਤ ਦਾ ਗੁਆਂਢੀ ਦੇਸ਼ ਸ਼੍ਰੀਲੰਕਾ ਜ਼ਬਰਦਸਤ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ‘ਚ ਮਹਿੰਗਾਈ ਨੂੰ ਲੈ ਕੇ ਲੋਕ ਸੜਕਾਂ ‘ਤੇ ਹਨ। ਮੌਜੂਦਾ ਸ੍ਰੀਲੰਕਾ...
International

ਚੀਨ ਦਾ ਮੁਕਾਬਲਾ ਕਰਨ ਲਈ ਬਾਇਡਨ ਨੇ ਭਾਰਤ-ਪ੍ਰਸ਼ਾਂਤ ਖੇਤਰ ਦੀ ਨੀਤੀ ਲਈ 1.8 ਬਿਲੀਅਨ ਡਾਲਰ ਦਾ ਰੱਖਿਆ ਪ੍ਰਸਤਾਵ

Bunty
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਭਾਰਤ-ਪ੍ਰਸ਼ਾਂਤ ਰਣਨੀਤੀ ਵਿੱਚ ਸਹਿਯੋਗ ਲਈ 1.8 ਬਿਲੀਅਨ ਅਮਰੀਕੀ ਡਾਲਰ (ਲਗਪਗ 13,670 ਕਰੋੜ ਰੁਪਏ) ਦਾ ਪ੍ਰਸਤਾਵ ਪੇਸ਼ ਕੀਤਾ। ਇਸ...
International

ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਕਦੋਂ ਹੋਵੇਗੀ ਵੋਟ, ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦੱਸਿਆ ਸਰਕਾਰ ਬਚਾਉਣ ਦਾ ਫਾਰਮੂਲਾ

Bunty
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਇਨ੍ਹੀਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਉਸ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ...
International

ਭੂਤ ਨਗਰਾਂ ’ਚ ਤਬਦੀਲ ਹੋਏ ਯੂਕਰੇਨ ਦੇ ਸ਼ਹਿਰ, ਸੜਕਾਂ ’ਤੇ ਮੌਜੂਦ ਰੂਸ ਦੇ ਸ਼ਾਰਪ ਸ਼ੂਟਰ

Bunty
ਕੀਵ – ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੂਜੇ ਮਹੀਨੇ ’ਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਚੁੱਕੇ ਹਨ।...
International

ਮੈਕਸੀਕੋ ‘ਚ ਮੁਰਗੇ ਦੀ ਲੜਾਈ ਪਾਰਟੀ ‘ਚ ਗੰਨਮੈਨ ਨੇ ਗੋਲ਼ੀ ਮਾਰ ਕੇ 19 ਲੋਕਾਂ ਦੀ ਕੀਤੀ ਹੱਤਿਆ

Bunty
ਮੈਕਸੀਕੋ ਸਿਟੀ – ਪੱਛਮੀ ਮੈਕਸੀਕੋ ‘ਚ ਮੁਰਗੇ ਦੀ ਲੜਾਈ ਵਾਲੀ ਜਗ੍ਹਾਂ ‘ਤੇ ਐਤਵਾਰ ਰਾਤ ਇਕ ਗੰਨਮੈਨ ਨੇ 19 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ...
International

ਸ਼੍ਰੀਲੰਕਾ ਨੇ ਭਾਰਤ ਤੋਂ ਇਕ ਅਰਬ ਡਾਲਰ ਦਾ ਵਾਧੂ ਕਰਜ਼ਾ ਮੰਗਿਆ

Bunty
ਕੋਲੰਬੋ – ਵਿਦੇਸ਼ ਮੰਤਰੀ, ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਸ੍ਰੀਲੰਕਾ ਦੌਰੇ ਦੇ ਪਹਿਲੇ ਦਿਨ ਉੱਥੋਂ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ...
International

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਨੇ ਇਮਰਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ , ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

Bunty
ਇਸਲਾਮਾਬਾਦ – ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਦੇਸ਼ ‘ਚ ਚੱਲ ਰਹੇ ਸਿਆਸੀ ਅੰਦੋਲਨ ਦੇ ਵਿਚਕਾਰ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ...
International

ਅਫਗਾਨਿਸਤਾਨ ਮੁੱਦੇ ‘ਤੇ ਤੀਜੀ ਖੇਤਰੀ ਬੈਠਕ ਦੀ ਮੇਜ਼ਬਾਨੀ ਕਰੇਗਾ ਚੀਨ, ਤਾਲਿਬਾਨ ਸਮੇਤ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀ ਹੋਣਗੇ ਸ਼ਾਮਲ

Bunty
ਬੀਜਿੰਗ – ਚੀਨ ਅਫਗਾਨਿਸਤਾਨ ਦੇ ਮੁੱਦੇ ‘ਤੇ ਤੀਜੀ ਖੇਤਰੀ ਬੈਠਕ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋ ਗਿਆ ਹੈ। ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ...