ਪਾਕਿਸਤਾਨ ਦੇ ਨਾਪਾਕ ਮਨਸੂਬੇ, ਤਾਲਿਬਾਨ ਤੇ ਅਲ-ਕਾਇਦਾ ਦਰਮਿਆਨ ਨਜ਼ਦੀਕੀ ਸਬੰਧ ਬਰਕਰਾਰ, ਨਿਸ਼ਾਨੇ ‘ਤੇ ਹੈ ਕਸ਼ਮੀਰ
ਸੰਯੁਕਤ ਰਾਸ਼ਟਰ – ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਤਵਾਦੀ ਸੰਗਠਨ ‘ਅਲ-ਕਾਇਦਾ ਇਨ ਦਾ ਇੰਡੀਅਨ ਸਬਕੌਂਟੀਨੈਂਟ’ (ਏਕਿਊਆਈਐਸ) ਇਕ ਵਾਰ ਫਿਰ ਨਾਪਾਕ ਮਨਸੂਬਿਆਂ ਨਾਲ ਕਸ਼ਮੀਰ...
