ਡੀਟੀਐੱਫ ਦੇ ਸਾਬਕਾ ਆਗੂ ਮਾ: ਬਲਦੇਵ ਸਿੰਘ ਸ਼ਹਿਣਾ ਦਾ ਬੇਵਕਤੀ ਚਲੇ ਜਾਣਾ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ: ਮਨਜੀਤ ਧਨੇਰ
ਬਰਨਾਲਾ, (ਦਲਜੀਤ ਕੌਰ) – ਮਾ ਬਲਦੇਵ ਸਿੰਘ ਸ਼ਹਿਣਾ ਲੰਬਾ ਸਮਾਂ ਬਿਮਾਰੀ ਨਾਲ ਜੂਝਦੇ ਹੋਏ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਬੇਵਕਤੀ ਵਿਛੋੜਾ ਦੇ ਗਏ ਸਨ। ਗੁਰਦੁਆਰਾ...
