Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

India

ਜ਼ਮਾਨਤ ਪਟੀਸ਼ਨਾਂ ਖਾਰਜ ਕਰਦਿਆਂ ਕੇਸ ਦੇ ਨਿਪਟਾਰੇ ਲਈ ਸਮਾਂ ਤੈਅ ਕਰਨਾ ਸਹੀ ਨਹੀਂ : ਅਦਾਲਤ

Bunty
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ ਹਾਈਕੋਰਟਾਂ ਵਲੋਂ ਮੁਕੱਦਮੇ ਦੀ ਸੁਣਵਾਈ ਪੂਰੀ ਕਰਨ ਦਾ ਸਮਾਂ ਤੈਅ ਕਰਨ ਦੀਆਂ ਹਦਾਇਤਾਂ...
India

ਪ੍ਰਦੂਸ਼ਣ ਦੀ ਸਮੱਸਿਆ ਤੋਂ ਕੋਈ ਰਾਹਤ ਨਹੀਂ, ਦਿੱਲੀ ’ਚ ਹਵਾ ਬੇਹੱਦ ਖ਼ਰਾਬ

Bunty
ਨਵੀਂ ਦਿੱਲੀ – ਦਿੱਲੀ ’ਚ ਸ਼ੁੱਕਰਵਾਰ ਨੂੰ ਲਗਾਤਾਰ ਛੇਵੇਂ ਦਿਨ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ...
International

ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਅਮਰੀਕਾ ਛੱਡਣ ਦੀ ਸਲਾਹ

Bunty
ਅਮਰੀਕਾ ਦੇ ਉੱਚ ਸਿੱਖਿਆ ਸੰਸਥਾਵਾਂ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ 20 ਜਨਵਰੀ ਤੋਂ ਪਹਿਲਾਂ ਸਰਦੀਆਂ ਦੀਆਂ ਛੁੱਟੀਆਂ ਤੋਂ ਵਾਪਸ ਪਰਤਣ ਦੀ ਸਲਾਹ ਦਿੱਤੀ ਹੈ।...
International

ਭਾਰਤ ਫਿਰ ਤੋਂ ਸੰਯੁਕਤ ਰਾਸ਼ਟਰ ਸ਼ਾਂਤੀ ਰਖਿਆ ਕਮਿਸ਼ਨ ਦਾ ਮੈਂਬਰ ਬਣਿਆ

Bunty
ਨਿਊਯਾਰਕ – ਭਾਰਤ ਨੂੰ 2025-2026 ਲਈ ਸੰਯੁਕਤ ਰਾਸਟਰ ਸ਼ਾਂਤੀ ਸੁਰੱਖਿਆ ਕਮਿਸਨ ਦੇ ਮੈਂਬਰ ਵਜੋਂ ਮੁੜ ਚੁਣਿਆ ਗਿਆ ਹੈ। ਕਮਿਸਨ ਵਿਚ ਭਾਰਤ ਦਾ ਮੌਜੂਦਾ ਕਾਰਜਕਾਲ 31...
International

ਜ਼ੇਲੇਂਸਕੀ ਨੇ ਰੂਸ ਨਾਲ ਸੰਘਰਸ਼ ਖ਼ਤਮ ਕਰਨ ਲਈ ਰੱਖੀ ਸ਼ਰਤ

Bunty
ਕੀਵ – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਯੂਕ੍ਰੇਨ ਦੀ ਮੈਂਬਰਸ਼ਿਪ ਦੇ ਬਦਲੇ ਰੂਸ ਨਾਲ ਟਕਰਾਅ ਨੂੰ ਖ਼ਤਮ ਕਰਨ...
International

ਜਾਰਜੀਆ ਚ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ, 100 ਤੋਂ ਵੱਧ ਗਿ੍ਫ਼ਤਾਰ

Bunty
ਤਬਿਲਿਸੀ – ਜਾਰਜੀਆ ਨੂੰ ਯੂਰਪੀ ਸੰਘ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸ਼ੁਰੂ ਹੋਈ ਗੱਲਬਾਤ ਨੂੰ ਰੋਕਣ ਦੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ...
International

ਬਿ੍ਰਟੇਨ ਚ ਇੱਛਾਮੌਤ ਬਿੱਲ ਤੇ ਵੋਟਿੰਗ, ਜਲਦ ਬਣ ਸਕਦਾ ਹੈ ਕਾਨੂੰਨ

Bunty
ਲੰਡਨ – ਬਿ੍ਰਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਸੰਸਦ ਮੈਂਬਰਾਂ ਨੇ ਇੱਛਮੌਤ ਵਾਲੇ ਬਿੱਲ ‘ਤੇ ਵੋਟਿੰਗ ਕੀਤੀ। ਇੰਗਲੈਂਡ ਅਤੇ ਵੇਲਜ਼ ਵਿੱਚ...
International

ਸਿੱਖ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ, ਅਮਰੀਕਾ ਚ ਹਜ਼ਾਰਾਂ ਲੋਕਾਂ ਨੂੰ ਵੰਡਿਆ ਮੁਫ਼ਤ ਭੋਜਨ

Bunty
ਵਾਸ਼ਿੰਗਟਨ – ਨਿਊਜਰਸੀ ਦੀ ਇਕ ਗੈਰ-ਲਾਭਕਾਰੀ ਸਿੱਖ ਸੰਸਥਾ ਨੇ ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਲੰਗਰ ਰਾਹੀਂ ਮੁਫ਼ਤ ਭੋਜਨ ਵੰਡਿਆ। ‘ਲੇਟਸ ਸ਼ੇਅਰ ਏ ਮੀਲ ਸੰਸਥਾ’...