ਇਨਵੈਸਟਮੈਂਟ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ, ਹੁਣ ਤੱਕ ਇੱਥੋਂ 955 ਕਰੋੜ ਰੁਪਏ ਦਾ ਚੰਦਾ ਮਿਲਿਆ ਕਮਲਾ ਹੈਰਿਸ ਨੂੰ ਨੌਕਰੀਪੇਸ਼ਾ ਲੋਕਾਂ ਤੋਂ ਦਾਨ ਵਜੋਂ 34 ਕਰੋੜ ਰੁਪਏ ਮਿਲੇ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਇਨਵੈਸਟਮੈਂਟ ਮਤਲਬ ਨਿਵੇਸ਼ ਅਤੇ ਸਕਿਓਰਿਟੀਜ਼ ਫਰਮਾਂ ਦੀ ਪਸੰਦ ਬਣ ਗਏ ਹਨ। ਟਰੰਪ ਨੂੰ ਹੁਣ ਤੱਕ ਇੱਥੋਂ...
