Category : Punjab

Indian-Punjabi news in Australia and New Zealand

Indo Times No. 1 Newspaper in Australia

Indian-Punjabi news Australia – No. 1 Newspaper in Australia with a latest Australian and international news and community stories in Indian-Punjabi breaking news, political, entertainment and more.

Indo Times No.1 Indian-Punjabi media platform in Australia and New Zealand

IndoTimes.com.au

Punjab

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਜ਼ਮੀਨ ਬਚਾਓ ਮੋਰਚਾ ਕੁਲਰੀਆਂ ਲਗਾਤਾਰ ਜਾਰੀ 

admin
ਬੁਢਲਾਡਾ/ਬਰੇਟਾ – ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਕੁੱਲਰੀਆਂ ਜਮੀਨ ਬਚਾਓ ਮੋਰਚਾ ਤੀਸਰੇ ਕਾਫਲੇ ਦੇ...
Punjab

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ “ਕਾਰਪੋਰੇਟ ਭਜਾਓ-ਦੇਸ਼ ਬਚਾਓ” ਦਾ ਨਾਅਰੇ ਬੁਲੰਦ

admin
ਲਹਿਰਾਗਾਗਾ – ਇੱਥੇ ਜੀਪੀਐਫ ਕੰਪਲੈਕਸ ਵਿਖੇ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਸਾਂਝੇ ਰੂਪ ਵਿੱਚ ਮਨਾਇਆ ਗਿਆ। ਇਸ...
Punjab

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨਲੇਵਾ ਹਮਲਾ

admin
ਬਰਨਾਲਾ – 27-28 ਸਤੰਬਰ 2024 ਦੀ ਵਿਚਕਾਰਲੀ ਰਾਤ ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਹਏ...
Punjab

ਪਹੁ ਫੁਟਾਲੇ ਤੋਂ  ਦੇਰ ਰਾਤ ਤੱਕ ਗੂੰਜਦੇ ਰਹੇ “ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮੁਬਾਰਕ ਹੋਵੇ” ਦੇ ਨਾਹਰੇ

admin
ਮਹਿਲਕਲਾਂ – ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਮਨਾਉਣ ਲਈ ਮਹਿਲਕਲਾਂ ਇਲਾਕੇ ਦੇ ਦਰਜਣਾਂ ਪਿੰਡਾਂ ਵਿੱਚ ਪਹੁ ਫੁਟਾਲੇ ਨਾਲ ਹੀ ਇੱਕ ਦੂਜੇ ਨੂੰ ਸ਼ਹੀਦ...
Punjab

ਬੀਕੇਯੂ ਉਗਰਾਹਾਂ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਸਰਕਾਰੀ ਕਾਲਜਾਂ ਵਿੱਚ ਮੁਕੰਮਲ ਪੱਕੀ ਭਰਤੀ ਦੀ ਹਮਾਇਤ

admin
ਚੰਡੀਗੜ੍ਹ – 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦੇ 23 ਸਤੰਬਰ 2024 ਦੇ ਫੈਸਲੇ ਨੂੰ ਤੁਰੰਤ ਮੁਕੰਮਲ ਤੌਰ ‘ਤੇ ਲਾਗੂ...
Punjab

ਦਲਿਤ ਮੁਕਤੀ ਮਾਰਚ ਨੇ ਕੀਤੀ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦੀ ਮੰਗ

admin
ਸੰਗਰੂਰ – ਦਲਿਤ ਮੁਕਤੀ ਮਾਰਚ ਦਾ ਕਾਫਲਾ ਅੱਜ ਬਡਰੁੱਖਾਂ, ਚੰਗਾਲ, ਲਿੱਦੜਾ, ਹਰੇੜੀ ਤੋਂ ਲੋਗੋਂਵਾਲ ਪਹੁੰਚਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੀਤ...
Punjab

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ

Bunty
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ...
Punjab

ਗਲੋਬਲ ਸਿੱਖ ਕੌਂਸਲ ਵੱਲੋਂ ਯੂ.ਐਨ.ਓ. ਤੇ ਕੈਨੇਡਾ ਸਰਕਾਰ ਨੂੰ ਕਿਊਬਿਕ ਸੂਬੇ ‘ਚ ਦਸਤਾਰ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ਰੱਦ ਕਰਾਉਣ ਦੀ ਅਪੀਲ

Bunty
ਅੰਮ੍ਰਿਤਸਰ – 32 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਕੈਨੇਡਾ ਦੇ ਕਿਊਬਿਕ ਸੂਬੇ ਵੱਲੋਂ ਲਾਗੂ ਕੀਤੇ ਵਿਵਾਦਤ...
Punjab

ਆਰ ਐਸ ਐਸ ਤੇ ਭਾਜਪਾ ਸਿੱਖ ਸੰਸਥਾਵਾਂ ਤੇ ਸੰਗਠਨਾਂ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ: ਮਹੇਸ਼ਇੰਦਰ ਸਿੰਘ ਗਰੇਵਾਲ

Bunty
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜੰਮੂ-ਕਸ਼ਮੀਰ ਤੇ ਹਰਿਆਣਾ ਚੋਣਾਂ ਦੌਰਾਨ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀ ਨਿਖੇਧੀ ਕੀਤੀ...
Punjab

ਇਰਾਕ, ਓਮਾਨ ਅਤੇ ਕਤਰ ਵਿੱਚੋਂ 9 ਲੜਕੀਆਂ ਵਤਨ ਪਰਤੀਆਂ

Bunty
ਚੰਡੀਗੜ੍ਹ – ਟਰੈਵਲ ਏਜੰਟਾਂ ਵੱਲੋਂ ਮਨੱੁਖੀ ਤਸਕਰੀ ਕਰਕੇ ਖਾੜੀ ਦੇਸ਼ਾਂ ਵਿੱਚ ਵੇਚੀਆਂ ਭਾਰਤੀ ਲੜਕੀਆਂ ਵਿੱਚੋਂ 9 ਲੜਕੀਆਂ ਵਤਨ ਪਰਤ ਆਈਆਂ ਹਨ। ਇਹਨਾਂ ਲੜਕੀਆਂ ਨੂੰ ਇਰਾਕ,...