ਪਿੰਡ ਬਾਦਲ ਦੇ ਪੋਲਿੰਗ ਬੂਥ ਤੇ ਸੁਖਬੀਰ, ਹਰਸਿਮਰਤ ਨੇ ਧੀਆਂ ਤੇ ਪੁੱਤ ਇਕੱਠੇ ਵੋਨ ਪਾਉਣ ਆਏ ਮਨਪ੍ਰੀਤ ਬਾਦਲ, ਮਹੇਸ਼ਇੰਦਰ ਬਾਦਲ ਅਤੇ ਫਤਹਿ ਸਿੰਘ ਬਾਦਲ ਨੇ ਪਾਈਆਂ ਵੋਟਾਂ
ਮਲੋਟ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ...
