Sportਬੀ. ਸੀ. ਸੀ. ਆਈ. ਵੱਲੋਂ ਆਈ. ਪੀ. ਐੱਲ ਫ੍ਰੈਂਚਾਈਜ਼ੀ ਮਾਲਕਾਂ ਨੂੰ 16 ਅਪ੍ਰੈਲ ਨੂੰ ਅਹਿਮਦਾਬਾਦ ਪਹੁੰਚਣ ਦਾ ਸੱਦਾBunty02/04/2024 by Bunty02/04/20240153 ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 16 ਅਪ੍ਰੈਲ ਨੂੰ ਅਹਿਮਦਾਬਾਦ ਵਿਚ ਗੈਰ-ਰਸਮੀ ਮੀਟਿੰਗ ਲਈ 10 ਆਈ. ਪੀ. ਐੱਲ. ਟੀਮਾਂ
Internationalਅਫ਼ਗਾਨਿਸਤਾਨ ’ਚ ਭਾਰੀ ਮੀਂਹ ਤੇ ਹੜ੍ਹ ਕਾਰਨ 400 ਤੋਂ ਵੱਧ ਪਰਿਵਾਰ ਪ੍ਰਭਾਵਿਤBunty02/04/2024 by Bunty02/04/20240118 ਕਾਬੁਲ – ਅਫਗਾਨਿਸਤਾਨ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 400 ਪਰਿਵਾਰ ਪ੍ਰਭਾਵਿਤ ਹੋਏ ਹਨ। ਮਨੁੱਖੀ ਮਾਮਲਿਆਂ ਦੇ
Bollywoodਮਜ਼ਾਕ-ਮਜ਼ਾਕ ਵਿੱਚ ਟਰੋਲਿੰਗ ਦਾ ਸ਼ਿਕਾਰ ਹੋਈ ਅਦਾBunty02/04/2024 by Bunty02/04/20240139 ਅਦਾ ਸ਼ਰਮਾ ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਹੈ ਅਤੇ ਉਸ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਸਾਰੇ ਕ੍ਰਿਏਟਿਵ ਤੇ ਮਜ਼ੇਦਾਰ ਪੋਸਟ ਲਈ ਆਪਣੇ ਇੱਕ ਫੈਨ ਦਾ
Internationalਅਸੀਂ ਇੱਥੇ ਸੁਰੱਖ਼ਿਅਤ ਮਹਿਸੂਸ ਨਹੀਂ ਕਰਦੇ, ਖਾੜਕੂਵਾਦ ’ਤੇ ਵੀ ਦਿੱਤੀ ਨਸੀਹਤBunty02/04/2024 by Bunty02/04/20240127 ਟੌਰੰਟੋ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਨੂੰ ‘ਖਾੜਕੂਵਾਦ ਦੀ ਵਡਿਆਈ’ ਬੰਦ ਕਰਨ ਅਪੀਲ ਕਰਦਿਆਂ ਦੇਸ਼ ਦੇ ਇੱਕ ਪ੍ਰਮੁੱਖ ਹਿੰਦੂ ਵਕਾਲਤ ਸਮੂਹ ਨੇ ਕਿਹਾ
Internationalਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਲਈ 30 ਹੋਰ ਨਾਮ ਜਾਰੀ ਕੀਤੇBunty02/04/2024 by Bunty02/04/20240104 ਪੇਈਚਿੰਗ – ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਤੇ ਆਪਣੇ ਦਾਅਵੇ ਦੀ ਕੋਸ਼ਿਸ਼ ਤਹਿਤ ਇਸ ਭਾਰਤੀ ਰਾਜ ਵਿੱਚ ਵੱਖ-ਵੱਖ ਥਾਵਾਂ ਦੇ 30 ਨਵੇਂ ਨਾਵਾਂ ਦੀ ਚੌਥੀ ਸੂਚੀ
Internationalਇਮਰਾਨ-ਬੁਸ਼ਰਾ ਦੀ ਸਜ਼ਾ ’ਤੇ ਰੋਕ, ਦੋ ਹੋਰ ਮਾਮਲਿਆਂ ਕਾਰਨ ਖ਼ਾਨ ਰਹਿਣਗੇ ਜੇਲ੍ਹ ’ਚBunty02/04/2024 by Bunty02/04/20240110 ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਤੋਹਫ਼ੇ ਵੇਚਣ ਦੇ ਮਾਮਲੇ (ਤੋਸ਼ਾਖਾਨਾ ਕੇਸ) ਵਿਚ ਰਾਹਤ ਮਿਲੀ ਹੈ। ਖਬਰਾਂ ਮੁਤਾਬਕ
Indiaਸੁਪਰੀਮ ਕੋਰਟ ਦਾ ਕਿਸਾਨ ਪ੍ਰਦਰਸ਼ਨ ਦੌਰਾਨ ਸ਼ੁਭਕਰਨ ਦੀ ਮੌਤ ਮਾਮਲੇ ’ਚ ਜੁਡੀਸ਼ਲ ਜਾਂਚ ’ਤੇ ਰੋਕ ਤੋਂ ਇਨਕਾਰBunty02/04/2024 by Bunty02/04/20240112 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਖਿਲਾਫ਼ ਪੰਜਾਬ-ਹਰਿਆਣਾ ਸਰਹੱਦ ’ਤੇ ਪ੍ਰਦਰਸ਼ਨ ਦੌਰਾਨ ਇਕ 22 ਸਾਲਾ ਕਿਸਾਨ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ
Indiaਗਿਆਨਵਾਪੀ ਮਾਮਲਾ, ਸੁਪਰੀਮ ਕੋਰਟ ਨੇ ਪੂਜਾ ’ਤੇ ਪਾਬੰਦੀ ਲਾਉਣ ਤੋਂ ਇਨਕਾਰ ਕੀਤਾBunty02/04/2024 by Bunty02/04/20240204 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਦੱਖਣੀ ਤਹਿਖਾਨੇ ’ਚ ਹਿੰਦੂ ਪੱਖ ਨੂੰ ਪੂਜਾ ਕਰਨ ’ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ
Indiaਪੰਨੂ ਮਾਮਲੇ ਦੀ ਜਾਂਚ ’ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਸ਼ਾਮਲ: ਐਸ. ਜੈਸ਼ੰਕਰBunty02/04/2024 by Bunty02/04/20240115 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਗਰਮਖਿਆਲੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂੰ ਦੀ ਹੱਤਿਆ ਦੀ ਸਾਜਿਸ਼ ’ਚ ਇਕ ਸਰਕਾਰੀ ਅਧਿਕਾਰੀ
Indiaਪਹਿਲੀ ਵਾਰ ਚੋਣ ਬਾਂਡ ’ਤੇ ਬੋਲੇ ਮੋਦੀBunty02/04/2024 by Bunty02/04/20240240 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਬਾਂਡ ’ਤੇ ਪਹਿਲਾ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਵਲੋਂ ਇਹ ਗੱਲ ਜ਼ੋਰ ਦੇ ਕੇ ਕਹੀ ਗਈ