Bollywoodਸੰਨੀ ਲਿਓਨੀ ਨੇ ਨੋਇਡਾ ’ਚ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟBunty31/01/2024 by Bunty31/01/20240108 ਨੋਇਡਾ – ਬਾਲੀਵੁੱਡ ਦੀ ‘ਬੇਬੀ ਡੌਲ’ ਸੰਨੀ ਲਿਓਨ ਨੇ ਸੈਕਟਰ-129 ‘’ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ ਹੈ, ਜਿਸ ‘’ਚ ਖਾਣ-ਪੀਣ ਦੇ ਸ਼ੌਕੀਨਾਂ ਲਈ ਵੱਖ-ਵੱਖ ਤਰ੍ਹਾਂ ਦੇ
Internationalਸ੍ਰੀਲੰਕਾ ਵਿੱਚ ਪਹਿਲੇ ਅਸ਼ੋਕਾ ਥੰਮ੍ਹ ਦਾ ਨੀਂਹ ਪੱਥਰBunty31/01/2024 by Bunty31/01/20240113 ਕੋਲੰਬੋ – ਸ਼੍ਰੀਲੰਕਾ ਵਿੱਚ ਪਹਿਲੇ ਅਸ਼ੋਕਾ ਥੰਮ੍ਹ ਦਾ ਨੀਂਹ ਪੱਥਰ ਵਾਸਕਾਦੁਵੇ ਮੰਦਿਰ ਵਿੱਚ ਇੱਕ ਸਮਾਰੋਹ ਦੌਰਾਨ ਰੱਖਿਆ ਗਿਆ। ਨੀਂਹ ਪੱਥਰ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ
Indiaਛੱਤੀਸਗੜ੍ਹ ’ਚ ਪੁਲਿਸ ਤੇ ਨਕਸਲੀਆਂ ਵਿਚਾਲੇ ਮੁਕਾਬਲੇ ਦੌਰਾਨ 3 ਜਵਾਨ ਸ਼ਹੀਦ, 14 ਜ਼ਖ਼ਮੀBunty31/01/2024 by Bunty31/01/20240115 ਸੁਕਮਾ (ਛੱਤੀਸਗੜ੍ਹ) – ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਮੰਗਲਵਾਰ ਨੂੰ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ’ਚ 3 ਜਵਾਨ ਸ਼ਹੀਦ ਜਦਕਿ 14 ਹੋਰ ਜਵਾਨ ਜ਼ਖਮੀ ਹੋ
Indiaਸਰਬਦਲੀ ਬੈਠਕ ’ਚ ਉਠਿਆ ਵਿਰੋਧੀ ਧਿਰ ਦੇ ਆਗੂਆਂ ’ਤੇ ਕਾਰਵਾਈ ਦਾ ਮੁੱਦਾ ਸਰਕਾਰ ਕਰ ਰਹੀ ਹੈ ਸੀ.ਬੀ.ਆਈ.-ਈ.ਡੀ. ਦੀ ਦੁਰਵਰਤੋਂ: ਕਾਂਗਰਸBunty31/01/2024 by Bunty31/01/20240123 ਨਵੀਂ ਦਿੱਲੀ – ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸੰਸਦ ਵਿੱਚ ਸਰਬ ਪਾਰਟੀ ਮੀਟਿੰਗ ਹੋਈ। ਇਸ ਸਰਬ ਪਾਰਟੀ ਮੀਟਿੰਗ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਪੀਯੂਸ਼
Indiaਮੋਦੀ ਸਰਕਾਰ ਨੇ ਕਿਸਾਨਾਂ ਦਾ ਭਰੋਸਾ ਗੁਆ ਦਿੱਤਾ, ਅਸੀਂ ਵਾਪਸ ਜਿੱਤਣ ਦੀ ਕੋਸ਼ਿਸ਼ ਕਰਾਂਗੇ: ਰਾਹੁਲBunty31/01/2024 by Bunty31/01/20240111 ਪੂਰਨੀਆ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਕਿਸਾਨਾਂ ਦਾ ਭਰੋਸਾ ਗੁਆ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ
Indiaਈ.ਡੀ. ਨੇ ਸੋਰੇਨ ਦੀ ਦਿੱਲੀ ਵਿਚਲੀ ਰਿਹਾਇਸ਼ ’ਚੋਂ 36 ਲੱਖ ਤੇ ਬੀ.ਐੱਮ.ਡਬਲਿਊ. ਕਾਰ ਜ਼ਬਤ ਕੀਤੀBunty31/01/2024 by Bunty31/01/20240136 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ਦੀ ਤਲਾਸ਼ੀ ਲੈ ਕੇ 36 ਲੱਖ ਰੁਪਏ, ਐੱਸ.ਯੂ.ਵੀ.
Indiaਮਹਾਤਮਾ ਗਾਂਧੀ ਦੀ ਬਰਸੀ ਮੌਕੇ ਮੁਰਮੂ, ਮੋਦੀ ਤੇ ਹੋਰ ਆਗੂਆਂ ਵੱਲੋਂ ਸ਼ਰਧਾਂਜਲੀ ਭੇਟBunty31/01/2024 by Bunty31/01/20240109 ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਣੇ ਕਈ ਨੇਤਾਵਾਂ ਨੇ ਅੱਜ ਮਹਾਤਮਾ ਗਾਂਧੀ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ, ਪ੍ਰਧਾਨ ਮੰਤਰੀ
Indiaਬੰਗਾਲ ’ਚ ਸੀ.ਏ.ਏ. ਲਾਗੂ ਨਹੀਂ ਹੋਣ ਦਿਆਂਗੀ: ਮਮਤਾBunty31/01/2024 by Bunty31/01/20240134 ਰਾਏਗੰਜ (ਪੱਛਮੀ ਬੰਗਾਲ) – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀ.ਏ.ਏ. ਮਾਮਲੇ ਨੂੰ ਚੁੱਕਣ ਲਈ ਭਾਜਪਾ ਦੀ ਆਲੋਚਨਾ
Punjabਪੰਜਾਬ ਸਰਕਾਰ 3 ਫਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਕਰਵਾਏਗੀ ਪ੍ਰਵਾਸੀ ਭਾਰਤੀ ਮਿਲਣੀ: ਕੁਲਦੀਪ ਸਿੰਘ ਧਾਲੀਵਾਲBunty31/01/2024 by Bunty31/01/20240113 ਚੰਡੀਗੜ੍ਹ – ਪੰਜਾਬ ਸਰਕਾਰ 3 ਫ਼ਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਪ੍ਰਵਾਸੀ ਭਾਰਤੀ ਮਿਲਣੀ ਕਰਵਾਈ ਜਾਵੇਗੀ। ਇਸ ਮਿਲਣੀ ‘ਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ
Punjabਭਾਜਪਾ ਨੇ 36 ਵੋਟਾਂ ਦੀ ਗਿਣਤੀ ਵਿੱਚ ਕੀਤੀ ਗੜਬੜੀ, ਦੇਸ਼ ਭਰ ਵਿੱਚ ਨਿਰਪੱਖ ਚੋਣਾਂ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ: ਮੁੱਖ ਮੰਤਰੀBunty31/01/2024 by Bunty31/01/20240104 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 30 ਜਨਵਰੀ ਨੂੰ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ‘ਕਾਲੇ ਦਿਨ’ ਵਜੋਂ ਯਾਦ ਕੀਤਾ