Indiaਚਿਰਾਗ ਪਾਸਵਾਨ ਨੇ ਅਮਿਤ ਸ਼ਾਹ ਅਤੇ ਜੇਪੀ ਨੱਢਾ ਨਾਲ ਕੀਤੀ ਮੁਲਾਕਾਤBunty28/01/2024 by Bunty28/01/20240116 ਨਵੀਂ ਦਿੱਲੀ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਆਪਣੇ ਸਾਬਕਾ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮੁੜ ਹੱਥ ਮਿਲਾਉਣ ਦੀਆਂ ਅਟਕਲਾਂ ਦਰਮਿਆਨ ਲੋਕ
Indiaਬਿਹਾਰ ’ਚ ਜੇ.ਡੀ.ਯੂ.-ਰਾਜਦ ਗਠਜੋੜ ਟੁੱਟਿਆBunty28/01/2024 by Bunty28/01/20240184 ਪਟਨਾ – ਬਿਹਾਰ ਵਿੱਚ ਨਿਤੀਸ਼-ਲਾਲੂ ਗਠਜੋੜ ਟੁੱਟ ਗਿਆ ਹੈ।ਨਿਤੀਸ਼ ਕੁਮਾਰ ਐਤਵਾਰ ਸਵੇਰੇ 10 ਵਜੇ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਂਪਣਗੇ
Indiaਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 25-25 ਕਰੋੜ ਰੁਪਏ ਤੇ ਟਿਕਟ ਦੀ ਪੇਸ਼ਕਸ਼ ਕੀਤੀ: ਕੇਜਰੀਵਾਲBunty28/01/2024 by Bunty28/01/20240380 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਦਿੱਲੀ ਦੇ ਉਨ੍ਹਾਂ
Indiaਉੱਤਰ-ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ ਲਈ ਸਪਾ ਵੱਲੋਂ ਕਾਂਗਰਸ ਨਾਲ ਗਠਜੋੜ ਦਾ ਐਲਾਨBunty28/01/2024 by Bunty28/01/20240100 ਲਖਨਊ – ਵਿਰੋਧੀ ਗਠਜੋੜ ’ਚ ਸ਼ਾਮਲ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟ ਸ਼ੇਅਰਿੰਗ ਦਾ ਫਾਰਮੂਲਾ ਤੈਅ ਹੋ ਗਿਆ ਹੈ। ਉੱਤਰ-ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ
Indiaਅਨੁਰਾਗ ਠਾਕੁਰ ਨੇ ਇੰਡੀਆ ਗਠਜੋੜ ਤੇ ਵਿੰਨਿ੍ਹਆ ਨਿਸ਼ਾਨਾ ਕੁਝ ਲੋਕ ਆਪਣੇ ਹੀ ਗਠਜੋੜ ’ਚ ਨਿਆਂ ਨਹੀਂ ਕਰ ਪਾ ਰਹੇBunty28/01/2024 by Bunty28/01/20240104 ਲਖਨਊ – ਬਿਹਾਰ ’ਚ ਸਿਆਸੀ ਹਲਚਲ ਦਰਮਿਆਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ’ਇੰਡੀਆ’ ਗਠਜੋੜ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ
Internationalਕੈਨੇਡਾ ਵਲੋਂ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਐਲਾਨBunty28/01/2024 by Bunty28/01/2024091 ਔਟਵਾ – ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ ਹੈ ਸਮਾਚਾਰ ਏਜੰਸੀ ਸ਼ਿਨਹੂਆ ਨੇ ਨੈਸ਼ਨਲ ਡਿਫ਼ੈਂਸ
Internationalਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਿਗਾੜਨ ਦੇ ਦੋਸ਼ੀ ਨੇ ਜਸਟਿਨ ਟਰੂਡੋ : ਪੋਇਲੀਵਰBunty28/01/2024 by Bunty28/01/2024092 ਟੋਰਾਂਟੋ – ਕੈਨੇਡਾ ਵਿੱਚ ਸਟੱਡੀ ਪਰਮਿਟ ’ਚ ਕਟੌਤੀ ਦਾ ਮਾਮਲਾ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ। ਹੁਣ ਕੈਨੇਡਾ ਦੀ ਵਿਰੋਧੀ ਧਿਰ ਨੇ ਦੋਸ਼ ਲਗਾਇਆ ਹੈ
Internationalਹੁਣ 19 ਮਾਹਿਰਾਂ ਨੂੰ ਮਿਲੇਗਾ ਅਮਰੀਕੀ ਵੀਜ਼ਾBunty28/01/2024 by Bunty28/01/2024098 ਵਾਸ਼ਿੰਗਟਨ – 19 ਮਾਹਿਰਾਂ ਨੂੰ ਹੁਣ ਜਲਦ ਹੀ ਅਮਰੀਕਾ ਦਾ ਵੀਜ਼ਾ ਮਿਲਣਾ ਸ਼ੁਰੂ ਹੋ ਜਾਏਗਾ। ਅਮਰੀਕੀ ਸਰਕਾਰ 19 ਅਤੇ ਕਿ੍ਰਟੀਕਲ ਐਂਡ ਅਮਰਜਿੰਗ ਟੈਕਨੌਲੋਜੀ (35“) ਦੇ
International72 ਸਾਲਾਂ ਬਾਅਦ ਸਾਊਦੀ ਅਰਬ ’ਚ ਖੁੱਲ੍ਹੇਗਾ ਪਹਿਲਾ ਐਲਕੋਹਲ ਸਟੋਰBunty28/01/2024 by Bunty28/01/2024088 ਦੁਬਈ – ਸਾਊਦੀ ਅਰਬ ਆਪਣੀ ਰਾਜਧਾਨੀ ਰਿਆਦ ’ਚ 72 ਸਾਲਾਂ ਬਾਅਦ ਪਹਿਲਾ ਐਲਕੋਹਲ ਸਟੋਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਇਹ ਸਟੋਰ ਗ਼ੈਰ-ਮੁਸਲਿਮ ਡਿਪਲੋਮੈਟਾਂ ਨੂੰ
Punjabਕੌਮੀ ਆਜ਼ਾਦੀ ਸੰਘਰਸ਼ ਅਤੇ ਆਧੁਨਿਕ ਭਾਰਤੀ ਗਣਰਾਜ ਦੀ ਸਿਰਜਣਾ ਵਿੱਚ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ-ਮੁੱਖ ਮੰਤਰੀBunty28/01/2024 by Bunty28/01/2024089 ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਣਗਿਣਤ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜ਼ਾਦੀ ਹਾਸਲ ਕਰਨ ਅਤੇ ਦੇਸ਼ ਦੀ ਏਕਤਾ,