Internationalਹੂਤੀ ਬਾਗ਼ੀਆਂ ਨੇ ਅਮਰੀਕੀ ਸਮੁੰਦਰੀ ਜਹਾਜ਼ ’ਤੇ ਮਿਜ਼ਾਈਲ ਦਾਗ਼ੀBunty16/01/2024 by Bunty16/01/20240181 ਦੁਬਈ – ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਐਂਟੀ-ਸ਼ਿਪ ਕਰੂਜ਼ ਮਿਜ਼ਾਈਲ ਦਾਗੀ, ਜਿਸ ਨੂੰ ਇੱਕ ਅਮਰੀਕੀ ਲੜਾਕੂ
Internationalਅਫ਼ਗਾਨਿਸਤਾਨ ’ਚ ਕਰੀਬ 1 ਲੱਖ ਬੱਚਿਆਂ ਨੂੰ ਮਦਦ ਦੀ ਸਖ਼ਤ ਲੋੜ: ਯੂਨੀਸੇਫBunty16/01/2024 by Bunty16/01/20240105 ਇਸਲਾਮਾਬਾਦ – ਅਫਗਾਨਿਸਤਾਨ ਦੇ ਪੱਛਮੀ ਖੇਤਰ ਵਿੱਚ ਆਏ ਭਿਆਨਕ ਭੂਚਾਲ ਦੇ 3 ਮਹੀਨਿਆਂ ਬਾਅਦ ਤਕਰੀਬਨ 100,000 ਬੱਚਿਆਂ ਨੂੰ ਮਦਦ ਦੀ ਸਖ਼ਤ ਲੋੜ ਹੈ। ਬੱਚਿਆਂ ਲਈ
Internationalਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਚਿਤਾਵਨੀ; ਮੁੜ ਵਧ ਸਕਦੇ ਹਨ ਮਾਮਲੇBunty16/01/2024 by Bunty16/01/2024097 ਬੀਜਿੰਗ – ਚੀਨ ‘’ਚ ਨਵੇਂ ਸਾਲ ਤੋਂ ਕੋਰੋਨਾ ਦੇ ਮਾਮਲੇ ਮੁਕਾਬਲਤਨ ਘੱਟ ਹੋਏ ਹਨ ਪਰ ਹੁਣ ਚੀਨੀ ਸਰਕਾਰ ਨੇ ਚਿਤਾਵਨੀ ਦਿਤੀ ਹੈ ਕਿ ਇਸ ਮਹੀਨੇ
Sportਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੇਘਾਲਿਆ ਖੇਡਾਂ ਦੇ 5ਵੇਂ ਸੰਸਕਰਨ ਦਾ ਕੀਤਾ ਉਦਘਾਟਨBunty16/01/2024 by Bunty16/01/20240125 ਨਵੀਂ ਦਿੱਲੀ – ਭਾਰਤ ਦੀ ਰਾਸ਼ਟਰਪਤੀ, ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਮੇਘਾਲਿਆ ਦੇ ਤੁਰਾ ਵਿੱਚ ਮੇਘਾਲਿਆ ਖੇਡਾਂ ਦੇ 5ਵੇਂ ਸੰਸਕਰਨ ਦਾ ਉਦਘਾਟਨ ਕੀਤਾ।ਇਸ ਮੌਕੇ ਰਾਸ਼ਟਰਪਤੀ
Bollywoodਟੌਪ ਮਾਡਲ ਬਣਨ ਦੇ ਬਾਅਦ ਅਭਿਨੈ ਜਗਤ ਵਿੱਚ ਦਾਖਲ ਹੋਣ ਵਾਲੀ ਅਮਾਇਰਾ ਦਸਤੂਰBunty16/01/2024 by Bunty16/01/20240104 ਟੌਪ ਮਾਡਲ ਬਣਨ ਦੇ ਬਾਅਦ ਅਭਿਨੈ ਜਗਤ ਵਿੱਚ ਦਾਖਲ ਹੋਣ ਵਾਲੀ ਅਮਾਇਰਾ ਦਸਤੂਰ ਇਨ੍ਹੀਂ ਦਿਨੀਂ ਫਿਲਮਾਂ ਦੇ ਇਲਾਵਾ ਡਿਜੀਟਲ ਪਲੇਟਪਾਰਮ ਉੱਤੇ ਬੇਹੱਦ ਬਿਜ਼ੀ ਨਜ਼ਰ ਆ
Punjabਚੰਡੀਗੜ੍ਹ ਦੇ ਮੇਅਰ ਦੀ ਚੋਣ ‘ਚ ਭਾਜਪਾ ਨੂੰ ਹਰਾਉਣ ਲਈ ‘ਆਪ’ ਤੇ ਕਾਂਗਰਸ ਹੋਈ ਇਕBunty16/01/2024 by Bunty16/01/2024099 ਚੰਡੀਗੜ੍ਹ – ਚੰਡੀਗੜ੍ਹ ਦੇ ਮੇਅਰ ਚੋਣਾਂ ਨੇ ਸੋਮਵਾਰ ਨੂੰ ਉਸ ਵੇਲੇ ਦਿਲਚਸਪ ਮੋੜ ਲਿਆ ਜਦੋਂ ‘ਆਪ’ ਅਤੇ ਕਾਂਗਰਸ ਨੇ ਇਕੱਠੇ ਹੋ ਕੇ ਮੇਅਰ ਦੀ ਦੌੜ ਚ
Punjabਵਿਜੀਲੈਂਸ ਬਿਊਰੋ ਵੱਲੋਂ ਸਟੇਟ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਦੀ ਮਿਲੀਭੁਗਤ ਨਾਲ ਘਪਲੇਬਾਜ਼ੀ ਕਰਕੇ ਡੀ-ਫਾਰਮੇਸੀ ਚ ਦਾਖਲੇ ਦੇਣਤ ਡਿਗਰੀਆਂ ਜਾਰੀ ਕਰਨ ਦੇ ਦੋਸ਼ ਹੇਠ 4 ਹੋਰ ਵਿਅਕਤੀਆਂ ਗ੍ਰਿਫ਼ਤਾਰBunty16/01/2024 by Bunty16/01/2024091 ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਦੇ ਰਜਿਸਟਰਾਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘਪਲੇਬਾਜ਼ੀ ਕਰਕੇ ਅਯੋਗ ਉਮੀਦਵਾਰਾਂ ਨੂੰ ਦਾਖ਼ਲਾ ਦੇਣ
Punjabਲਾਲਜੀਤ ਸਿੰਘ ਭੁੱਲਰ ਵੱਲੋਂ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ, ਸੜਕੀ ਹਾਦਸਿਆਂ ‘ਚ ਮੌਤ ਦਰ ਘਟਾਉਣ ਲਈ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰBunty16/01/2024 by Bunty16/01/20240135 ਚੰਡੀਗੜ੍ਹ – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਵਿੱਚ ਸੜਕੀ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਲਈ ਸਾਰੇ ਭਾਈਵਾਲਾਂ
Punjabਪੰਜਾਬ ਨੇ ਮਾਈਨਿੰਗ ਤੋਂ 472.50 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ: ਚੇਤਨ ਸਿੰਘ ਜੌੜਾਮਾਜਰਾBunty16/01/2024 by Bunty16/01/20240100 ਚੰਡੀਗੜ੍ਹ – ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ
Punjabਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਸਮੀਖਿਆ ਮੀਟਿੰਗ ’ਚ ਅਧਿਕਾਰੀਆਂ ਨੂੰ ਚਲ ਰਹੇ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਦਿੱਤੇ ਨਿਰਦੇਸ਼Bunty16/01/2024 by Bunty16/01/2024097 ਚੰਡੀਗੜ੍ਹ – ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਨਗਰ ਕੌਂਸਲ/ਨਗਰ ਪੰਚਾਇਤ, ਖਰੜ, ਕੁਰਾਲੀ, ਨਵਾਂਗਾਓ, ਡੇਰਾ ਬਸੀ, ਲਾਲੜੂ, ਜੀਰਕਪੁਰ, ਬਨੂੜ, ਘੜੂੰਆਂ, ਐਸ.ਏ.ਐਸ. ਨਗਰ, ਰੂਪਨਗਰ, ਨੰਗਲ,