India75 ਸਾਲਾਂ ਵਿਚ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਮਾਣ ਤੇ ਸਤਿਕਾਰ ਮੋਦੀ ਸਰਕਾਰ ਨੇ ਦਿੱਤਾ: ਮਨਜਿੰਦਰ ਸਿੰਘ ਸਿਰਸਾBunty08/01/2024 by Bunty08/01/20240230 ਨਵੀਂ ਦਿੱਲੀ – ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਦੇ ਆਜ਼ਾਦੀ ਦੇ 75 ਵਰ੍ਹਿਆਂ ਵਿਚ ਸਿੱਖ ਭਾਈਚਾਰੇ ਨੂੰ
Punjabਮੁੱਖ ਮੰਤਰੀ ਨੇ ਸੂਬਾਈ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਮੁੱਖ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਰਾਜਪਾਲ ਦਾ ਕੀਤਾ ਧੰਨਵਾਦBunty08/01/202408/01/2024 by Bunty08/01/202408/01/20240403 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਸੂਬਾਈ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਅਹਿਮ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ
Punjabਆਪਣੇ ਹੀ ਆਗੂ ਨੂੰ ਜੇਲ੍ਹ ਵਿਚ ਡੱਕਣ ਦੀ ਸਾਜਿਸ਼ ਵਾਲੇ ਨਿਆਂ ਯਾਤਰਾ ਨਾਲ ਲੋਕਾਂ ਨੂੰ ਕਿਹਾੜਾ ਨਿਆਂ ਦਿਵਾਉਣਗੇ—ਸੁਨੀਲ ਜਾਖੜBunty08/01/202407/01/2024 by Bunty08/01/202407/01/20240271 ਚੰਡੀਗੜ – ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਏ ਜਾਣ ਵਿਰੁੱਧ ਆਪਣਾ ਸਖ਼ਤ ਸਟੈਂਡ ਜਾਰੀ ਰੱਖਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ
Punjabਨਵਜੋਤ ਸਿੱਧੂ ਨੇ ਰੈਲੀ ਦੌਰਾਨ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਲਾਏ ਰਗੜੇ ਮੁੜ ਬਾਰਡਰ ਖੋਲਣ ਦੀ ਕੀਤੀ ਵਕਲਤ ਕਿਹਾ ਵਿਰੋਧ ਕਰਨ ਵਾਲਿਆਂ ਦੀ ਉਮਰ ਹੋਵੇ ਲੰਬੀBunty08/01/202407/01/2024 by Bunty08/01/202407/01/20240255 ਬਠਿੰਡਾ – ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੱਲੋਂ ਜਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਰੱਖੀ ਗਈ ਰੈਲੀ ਦੌਰਾਨ ਤੇਜ ਤਰਾਰ ਕਾਂਗਰਸੀ
Indiaਇਸਰੋ ਨੇ ਮੁੜ ਰਚਿਆ ਇਤਿਹਾਸ ਆਦਿਤਿਆ-ਐਲ1 ਸੂਰਜ ਦੇ ਨੇੜੇ ਪੁੱਜਾBunty07/01/2024 by Bunty07/01/20240440 ਬੈਂਗਲੁਰੂ – ਚੰਨ ’ਤੇ ਉਤਰਨ ਮਗਰੋਂ ਭਾਰਤ ਇਕ ਹੋਰ ਇਤਿਹਾਸ ਰਚਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਸੂਰਜ ਮਿਸ਼ਨ ’ਤੇ ਨਿਕਲਿਆ ਇਸਰੋ ਦਾ ਆਦਿਤਿਆ-ਐਲ1 ਮਿਸ਼ਨ
Indiaਉੱਤਰ ਭਾਰਤ ’ਚ ਠੰਡ ਦਾ ਕਹਿਰ ਜਾਰੀBunty07/01/2024 by Bunty07/01/20240153 ਨਵੀਂ ਦਿੱਲੀ – ਪੂਰੇ ਉੱਤਰ ਭਾਰਤ ’ਚ ਕੋਲਡ ਡੇਅ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਠੰਡ
Indiaਦੇਸ਼ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾBunty07/01/2024 by Bunty07/01/20240185 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ 774 ਨਵੇਂ ਮਾਮਲੇ ਸਾਹਮਣੇ ਆਏ ਅਤੇ 2 ਮਰੀਜ਼ਾਂ ਦੀ ਮੌਤ ਹੋ ਗਈ।
Indiaਰਾਮ ਮੰਦਰ ਸਮਾਗਮ ਲਈ ਸੱਦਾ ਮਿਲਿਆ ਤੇ ਇਸ ਬਾਰੇ ਫ਼ੈਸਲਾ ਛੇਤੀ ਕਰਾਂਗਾ: ਖੜਗੇBunty07/01/2024 by Bunty07/01/20240187 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਹ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿਚ ਸ਼ਾਮਲ ਹੋਣਗੇ
Indiaਚੋਣ ਕਮਿਸ਼ਨ ਦੀ ਕਾਂਗਰਸ ਨੂੰ ਦੋ-ਟੁੱਕ ਈ. ਵੀ. ਐਮ. ’ਤੇ ਪੂਰਾ ਭਰੋਸਾ, ਇਸ ’ਤੇ ਚਰਚਾ ਕਰਨ ਦੀ ਲੋੜ ਨਹੀਂBunty07/01/2024 by Bunty07/01/20240101 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਅਤੇ ਵੀ. ਵੀ. ਪੈਟ ਨੂੰ ਲੈ ਕੇ ਕਮਿਸ਼ਨ
Internationalਮੁਲਜ਼ਮ ਨੇ ਜੱਜ ਨੂੰ ਅਦਾਲਤ ’ਚ ਕੁੱਟਿਆBunty07/01/2024 by Bunty07/01/20240253 ਲਾਸ ਵੇਗਾਸ – ਕੁੱਟਮਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਮੁਲਜ਼ਮ ਨੇ ਨੇਵਾਦਾ ਦੀ ਜੱਜ ’ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਉਸ