Internationalਅਮਰੀਕਾ ਨੇ ਹੂਤੀ ਬਾਗੀਆਂ ਨੂੰ ਦਿੱਤੀ ਚਿਤਾਵਨੀ ਲਾਲ ਸਾਗਰ ਵਿੱਚ ਹੁਣ ਗੈਰ-ਕਾਨੂੰਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀBunty05/01/2024 by Bunty05/01/20240232 ਵਾਸ਼ਿੰਗਟਨ – ਅਮਰੀਕਾ ਅਤੇ 11 ਹੋਰ ਦੇਸ਼ਾਂ ਨੇ ਲਾਲ ਸਾਗਰ ਨੂੰ ਹੂਤੀ ਬਾਗੀਆਂ ਦੇ ਹਮਲਿਆਂ ਤੋਂ ਸੁਰੱਖਿਅਤ ਬਣਾਉਣ ਲਈ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ।
Internationalਚੀਨ ਬਣਾਉਣ ਜਾ ਰਿਹੈ ਨਕਲੀ ਸੂਰਜ, ਅਸਲੀ ਸੂਰਜ ਨਾਲੋਂ 7 ਗੁਣਾ ਹੋਵੇਗਾ ਗਰਮBunty05/01/2024 by Bunty05/01/20240105 ਬੀਜਿੰਗ – ਚੀਨ ਦੀ ਸਰਕਾਰ ਨਿਊਕਲੀਅਰ ਫਿਊਜ਼ਨ ਤਕਨੀਕ ’ਤੇ ਆਧਾਰਿਤ ‘ਨਕਲੀ ਸੂਰਜ’ ਬਣਾਉਣ ਜਾ ਰਹੀ ਹੈ। ਚੀਨ ਦਾ ਇਹ ‘ਸੂਰਜ’ ਅਸਲੀ ਸੂਰਜ ਨਾਲੋਂ 7 ਗੁਣਾ
Internationalਦੋ ਦਿਨਾਂ ਦੌਰੇ ਤੇ ਨੇਪਾਲ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ, ਚੋਟੀ ਦੇ ਨੇਤਾਵਾਂ ਨਾਲ ਕਰਨਗੇ ਮੁਲਾਕਾਤBunty05/01/2024 by Bunty05/01/20240160 ਕਾਠਮੰਡੂ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਹ ਨੇਪਾਲ ਵਾਪਸ ਆ ਕੇ ਖੁਸ਼ ਹੈ ਅਤੇ ਦੇਸ਼ ਵਿੱਚ ਆਪਣੇ ਪ੍ਰੋਗਰਾਮਾਂ ਦੀ ਉਡੀਕ ਕਰ ਰਹੇ
Indiaਗੁਰੂਗ੍ਰਾਮ: ਪੰਜਾਬ ਦੀ ਮਾਡਲ ਨੂੰ ਕਤਲ ਕਰਨ ਦੋਸ਼ ’ਚ ਹੋਟਲ ਮਾਲਕ ਸਣੇ 3 ਗ੍ਰਿਫ਼ਤਾਰ,Bunty05/01/2024 by Bunty05/01/20240116 ਗੁਰੂਗ੍ਰਾਮ – ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮੰਗਲਵਾਰ ਰਾਤ ਨੂੰ 27 ਸਾਲਾ ਔਰਤ ਦੀ ਕਥਿਤ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਘੱਟੋ ਘੱਟ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ
Internationalਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ 10,000 ਕੈਦੀਆਂ ਨੂੰ ਕੀਤਾ ਮਾਫ਼Bunty05/01/2024 by Bunty05/01/20240112 ਬੈਂਕਾਕ – ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਵੀਰਵਾਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਦੇ 76 ਸਾਲ ਪੂਰੇ ਹੋਣ ’ਤੇ ਲਗਭਗ 10,000 ਕੈਦੀਆਂ ਨੂੰ ਮਾਫ਼ੀ ਦੇ
Indiaਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ: ਕੋਰਟ ਵੱਲੋਂ ਭਾਰਤੀ ਨਾਗਰਿਕ ਨਿਖਿਲ ਦੇ ਪਰਿਵਾਰ ਦੀ ਪਟੀਸ਼ਨ ਖਾਰਜBunty05/01/2024 by Bunty05/01/20240114 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਪਰਿਵਾਰ ਦੇ ਇਕ ਮੈਂਬਰ ਵਲੋਂ ’ਕੌਂਸਲਰ ਐਕਸੈਸ’ ਦੀ ਮੰਗ ਵਾਲੀ ਪਟੀਸ਼ਨ ਨੂੰ ਵੀਰਵਾਰ ਨੂੰ
Internationalਪੀ.ਪੀ.ਪੀ ਨੇ ਬਿਲਾਵਲ ਤੇ ਜਤਾਇਆ ਭਰੋਸਾ, ਐਲਾਨਿਆ ਪੀ.ਐੱਮ ਉਮੀਦਵਾਰBunty05/01/2024 by Bunty05/01/20240105 ਲਾਹੌਰ – ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਨੇ ਅਧਿਕਾਰਤ ਤੌਰ ’ਤੇ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ 8 ਫਰਵਰੀ ਨੂੰ ਹੋਣ
Indiaਦਿੱਲੀ ’ਚ ਹੋਈ ਕਾਂਗਰਸ ਦੀ ਬੈਠਕ, ਬਾਜਵਾ ਬੋਲੇ- ਗਠਜੋੜ ਨੂੰ ਲੈ ਕੇ ਸਟੈਂਡ ਪਹਿਲਾਂ ਹੀ ਕਰ ਚੁੱਕੇ ਸਪੱਸ਼ਟBunty05/01/2024 by Bunty05/01/20240118 ਨਵੀਂ ਦਿੱਲੀ – ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਪੰਜਾਬ ’ਚ ਕਿਸ ਰੂਪ ’ਚ ਚੋਣ ਮੈਦਾਨ ’ਚ ਉਤਰੇਗੀ, ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਨ
Indiaਉੱਤਰੀ ਭਾਰਤ ’ਚ ਠੰਢ ਦਾ ਜ਼ੋਰ, ਜਨ-ਜੀਵਨ ਪ੍ਰਭਾਵਿਤBunty05/01/2024 by Bunty05/01/20240146 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਜਿਥੇ ਰੇਲ, ਸੜਕ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ, ਉਥੇ ਕੜਾਕੇ ਦੀ ਠੰਢ
Indiaਈ.ਡੀ. ਦੇ ਸੰਮਨ ’ਤੇ ਕੇਜਰੀਵਾਲ ਬੋਲੇ ‘ਜੋ ਭਾਜਪਾ ’ਚ ਸ਼ਾਮਲ ਨਹੀਂ ਹੁੰਦਾ, ਉਹ ਜਾਂਦੈ ਜੇਲ੍ਹ’Bunty05/01/2024 by Bunty05/01/20240113 ਨਵੀਂ ਦਿੱਲੀ – ਦਿੱਲੀ ਸ਼ਰਾਬ ਘਪਲਾ ਮਾਮਲਾ ਯਾਨੀ ਕਿ ਆਬਕਾਰੀ ਨੀਤੀ ਘਪਲਾ ਮਾਮਲੇ ਵਿਚ 3 ਵਾਰ ਈਡੀ ਦੇ ਸੰਮਨ ਨੂੰ ਅਣਦੇਖਾ ਕਰ ਚੁੱਕੇ ਮੁੱਖ ਮੰਤਰੀ