Punjabਸਹੇੜੀ ਤੋ ਫਤਿਹਗੜ ਸਾਹਿਬ ਤਕ ਸਲਾਨਾ ਨਗਰ ਕੀਰਤਨ ਸਜਾਇਆ ,ਹਜਾਰਾਂ ਸੰਗਤਾਂ ਨੇ ਸਮੂਲੀਅਤ ਕੀਤੀBunty26/12/202326/12/2023 by Bunty26/12/202326/12/2023099 ਮੋਰਿੰਡਾ – ਦਸ਼ਮੇਸ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਹਰ ਸਾਲ ਦੀ
Punjabਪੰਜਾਬ ਅਪਰਾਧ ਦਰ ਵਿੱਚ 21 ਰਾਜਾਂ ਨਾਲੋਂ ਬਿਹਤਰ, 2021 ਨਾਲੋਂ 2022 ਬਿਹਤਰ: ਐਮਪੀ ਅਰੋੜਾBunty26/12/2023 by Bunty26/12/20230138 ਲੁਧਿਆਣਾ – ਜਿੱਥੋਂ ਤੱਕ ਭਾਰਤ ਵਿੱਚ ਅ CFC ਅਪਰਾਧ ਦਾ ਸਵਾਲ ਹੈ, ਪੰਜਾਬ ਪੂਰੇ ਦੇਸ਼ ਵਿੱਚ 22ਵੇਂ ਸਥਾਨ ‘ਤੇ ਹੈ। ਇਸ ਤਰ੍ਹਾਂ ਪੰਜਾਬ ਬਾਕੀ 21
Indiaਮਨਜੀਤ ਸਿੰਘ ਜੀ.ਕੇ. ਆਪਣੀ ਸਾਰੀ ਜਾਗੋ ਟੀਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ’ਚ ਮੁੜ ਹੋਏ ਸ਼ਾਮਲBunty26/12/2023 by Bunty26/12/20230254 ਦਿੱਲੀ – ਇਕ ਇਤਿਹਾਸਕ ਘਟਨਾਕ੍ਰਮ ਵਿਚ ਦਿੱਲੀ ਵਿਚ ਪੰਥਕ ਏਕਤਾ ਉਦੋਂ ਮੁਕੰਮਲ ਹੋ ਗਈ ਜਦੋਂ ਸੀਲੀਅਰ ਅਕਾਲੀ ਆਗੂ ਸਰਦਾਰ ਮਨਜੀਤ ਸਿੰਘ ਜੀ.ਕੇ. ਅੱਜ ਆਪਣੀ ਸਾਰੀ
Sportਮਹਿਲਾ ਕ੍ਰਿਕਟ: ਭਾਰਤ ਦੀ ਆਸਟ੍ਰੇਲੀਆ ’ਤੇ ਪਹਿਲੀ ਟੈਸਟ ਜਿੱਤBunty25/12/2023 by Bunty25/12/20230326 ਮੁੰਬਈ – ਭਾਰਤੀ ਮਹਿਲਾ ਟੀਮ ਨੇ ਇਕਲੌਤੇ ਟੈਸਟ ’ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਮਹਿਲਾ ਟੀਮ ਦੀ ਟੈਸਟ
Bollywoodਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾBunty25/12/2023 by Bunty25/12/20230151 ਮੁੰਬਈ – ਬਾਲੀਵੁੱਡ ਅਦਾਕਾਰ ਤੇ ਨਿਰਮਾਤਾ ਅਰਬਾਜ਼ ਖ਼ਾਨ ਇਕ ਮੁੜ ਸਿੰਗਲ ਹਨ। ਜੀ ਹਾਂ, ਮਲਾਇਕਾ ਅਰੋੜਾ ਨਾਲ ਤਲਾਕ ਤੋਂ ਬਾਅਦ ਅਰਬਾਜ਼ ਆਪਣੀ ਪ੍ਰੇਮਿਕਾ ਤੇ ਅਦਾਕਾਰਾ
Indiaਪਹਾੜਾਂ ’ਤੇ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਧੁੰਦ ਤੋਂ ਚਾਰ ਦਿਨਾਂ ਤੱਕ ਨਹੀਂ ਮਿਲੇਗੀ ਰਾਹਤ, ਪੈ ਸਕਦੈ ਮੀਂਹBunty25/12/2023 by Bunty25/12/20230331 ਨਵੀਂ ਦਿੱਲੀ – ਪਹਾੜਾਂ ’ਤੇ ਬਰਫ਼ਬਾਰੀ, ਵਾਦੀਆਂ ਵਿਚ ਸੀਤ ਲਹਿਰ ਤੇ ਮੈਦਾਨੀ ਇਲਾਕਿਆਂ ਵਿਚ ਧੁੰਦ ਤੋਂ ਤਿੰਨ-ਚਾਰ ਦਿਨਾਂ ਤੱਕ ਰਾਹਤ ਨਹੀਂ ਮਿਲਣ ਵਾਲੀ ਹੈ। ਪੱਛਮੀ
Indiaਹਿਜਾਬ ਪਹਿਨਣ ’ਤੇ ਲੱਗੀ ਪਾਬੰਦੀ ਹਟਾਉਣ ’ਤੇ ਸਿੱਧਰਮਈਆ ਦਾ ਯੂ-ਟਰਨ; ਬੋਲੇ- ਸਰਕਾਰ ਕਰ ਰਹੀ ਹੈ ਵਿਚਾਰBunty25/12/2023 by Bunty25/12/20230113 ਬੈਂਗਲੁਰੂ – ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸਪੱਸ਼ਟ ਕੀਤਾ ਕਿ ਸਰਕਾਰ ਫਿਲਹਾਲ ਸੂਬੇ ’ਚ ਵਿਦਿਅਕ ਅਦਾਰਿਆਂ ਵਿਚ ਹਿਜਾਬ ਪਹਿਨਣ ’ਤੇ ਲੱਗੀ ਪਾਬੰਦੀ ਨੂੰ ਹਟਾਉਣ
Indiaਭਾਰਤ ’ਚ 656 ਕਰੋਨਾ ਮਰੀਜ਼ ਸਾਹਮਣੇ ਆਏBunty25/12/2023 by Bunty25/12/20230136 ਨਵੀਂ ਦਿੱਲੀ – ਭਾਰਤ ’ਚ ਇਕ ਦਿਨ ’ਚ 656 ਕਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3742
Indiaਇਸਰੋ ਮੁਖੀ ਐੱਸ ਸੋਮਨਾਥ ਨੇ ਦਿੱਤੀ ਜਾਣਕਾਰੀ 6 ਜਨਵਰੀ ਨੂੰ ਆਦਿੱਤਿਆ ਐੱਲ-1 ਮੰਜ਼ਿਲ ’ਤੇ ਪੁੱਜੇਗਾBunty25/12/2023 by Bunty25/12/20230376 ਅਹਿਮਦਾਬਾਦ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਕਿਹਾ ਹੈ ਕਿ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿੱਤਿਆ ਐੱਲ-1 ਛੇ ਜਨਵਰੀ ਨੂੰ
Indiaਸੰਸਦ ਕਾਂਡ ਦੇ ਮੁਲਜ਼ਮਾਂ ਨੂੰ ਐਂਟਰੀ ਪਾਸ ਦੇਣ ਵਾਲੇ ਭਾਜਪਾ ਸਾਂਸਦ ਨੇ ਤੋੜੀ ਚੁੱਪBunty25/12/2023 by Bunty25/12/20230114 ਮੈਸੂਰ – ਭਾਜਪਾ ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿਮਹਾ ਨੇ ਐਤਵਾਰ ਨੂੰ ਸੰਸਦ ਦੀ ਸੁਰੱਖਿਆ ਉਲੰਘਣਾ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਲੋਕ 2024 ਦੀਆਂ