India

ਭਾਰਤ ’ਚ 656 ਕਰੋਨਾ ਮਰੀਜ਼ ਸਾਹਮਣੇ ਆਏ

ਨਵੀਂ ਦਿੱਲੀ – ਭਾਰਤ ’ਚ ਇਕ ਦਿਨ ’ਚ 656 ਕਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3742 ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦਿੱਤੀ। ਪਿਛਲੇ 24 ਘੰਟਿਆਂ ’ਚ ਕੇਰਲ ’ਚ ਕਰੋਨਾ ਕਾਰਨ ਇਕ ਮੌਤ ਹੋਈ ਹੈ। ਇਸ ਨਾਲ ਭਾਰਤ ’ਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,33,333 ਹੋ ਗਈ ਹੈ। -ਸੈਲਾਨੀਆਂ ਨੇ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਹਿਮਾਚਲ ਵੱਲ ਵਹੀਰਾਂ ਘੱਤੀਆਂ

Related posts

EC ਨਾਲ ਸਿਹਤ ਮੰਤਰਾਲੇ ਦੀ ਮੀਟਿੰਗ, ਕੀ ਫਿਰ ਲੱਗੇਗਾ ਲਾਕਡਾਊਨ

Bunty

ਲੁਕਆਊਟ ਨੋਟਿਸ ਤੋਂ ਪਹਿਲਾਂ ਜਾਂ ਫ਼ਰਜ਼ੀ ਪਾਸਪੋਰਟ ਨਾਲ ਦੇਸ਼ ਛੱਡ ਗਏ ਪਰਮਬੀਰ

Bunty

ਪਿਛਲੇ ਇਕ ਸਾਲ ‘ਚ ਵੱਖ-ਵੱਖ ਕਾਰਨਾਂ ਕਰਕੇ ਦੁਨੀਆ ‘ਚ ਕਰੀਬ 1 ਅਰਬ ਲੋਕ ਹੋਏ ਭੁੱਖਮਰੀ ਦਾ ਸ਼ਿਕਾਰ

Bunty