Indiaਦੇਸ਼ ’ਚ ਕੋਰੋਨਾ ਦੇ ਨਵੇਂ ਸਬ ਵੇਰੀਐਂਟ ਜੇ.ਐਨ.1 ਦੀ ਦਸਤਕ, ਕੇਰਲ ’ਚ ਮਿਲਿਆ ਪਹਿਲਾ ਕੇਸBunty17/12/2023 by Bunty17/12/20230134 ਨਵੀਂ ਦਿੱਲੀ – ਦੁਨੀਆਂ ਭਰ ਵਿੱਚ ਤਬਾਹੀ ਮਚਾ ਰਹੀ ਕੋਰੋਨਾ ਮਹਾਮਾਰੀ ਅਜੇ ਵੀ ਸਾਡਾ ਪਿੱਛਾ ਨਹੀਂ ਛੱਡ ਰਹੀ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਦੁਨੀਆਂ
Indiaਸਰਹੱਦ ਪਾਰੋਂ ਘੁਸਪੈਠ ਦੀ ਤਾਕ ’ਚ ਨੇ 300 ਅੱਤਵਾਦੀBunty17/12/2023 by Bunty17/12/20230111 ਸ੍ਰੀਨਗਰ – ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸਥਿਤ ਲਾਂਚ ਪੈਡ ’ਤੇ ਲਗਭਗ 250 ਤੋਂ 300 ਅੱਤਵਾਦੀ ਜੰਮੂ-ਕਸ਼ਮੀਰ ’ਚ ਘੁਸਪੈਠ
Internationalਦੱਖਣੀ ਗਾਜ਼ਾ ’ਚ ਸਕੂਲ ’ਤੇ ਇਜ਼ਰਾਇਲੀ ਹਮਲੇ ਕਾਰਨ ਅਲ ਜਜ਼ੀਰਾ ਦੇ ਕੈਮਰਾਮੈਨ ਦੀ ਮੌਤ ਤੇ ਪੱਤਰਕਾਰ ਜ਼ਖ਼ਮੀBunty17/12/2023 by Bunty17/12/20230101 ਕਾਹਿਰਾ – ਦੱਖਣੀ ਗਾਜ਼ਾ ਵਿਚ ਸਕੂਲ ‘ਤੇ ਇਜ਼ਰਾਇਲੀ ਹਮਲੇ ਵਿਚ ਟੀਵੀ ਨੈੱਟਵਰਕ ‘ਅਲ ਜਜ਼ੀਰਾ’ ਦਾ ਫਲਸਤੀਨੀ ਕੈਮਰਾਮੈਨ ਮਾਰਿਆ ਗਿਆ ਅਤੇ ਗਾਜ਼ਾ ਵਿਚ ਕੰਮ ਕਰ ਰਿਹਾ
Internationalਕੁਵੈਤ ਤੇ ਹੁਕਮਰਾਨ ਅਮੀਰ ਸ਼ੇਖ਼ ਨਵਾਫ਼ ਅਹਿਮਦ ਦਾ ਇੰਤਕਾਲBunty17/12/2023 by Bunty17/12/20230224 ਦੁਬਈ – ਕੁਵੈਤ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਦੇਸ਼ ਦੇ ਸ਼ਾਸਕ ਅਮੀਰ ਸ਼ੇਖ਼ ਨਵਾਫ ਅਲ ਅਹਿਮਦ ਅਲ ਸਬਾਹ ਦਾ 86 ਸਾਲ ਦੀ ਉਮਰ ਵਿੱਚ
Indiaਸੰਸਦ ਦੀ ਸੁਰੱਖਿਆ ’ਚ ਕੁਤਾਹੀ ਦੇ ਪਿੱਛੇ ਦਾ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ: ਰਾਹੁਲ ਗਾਂਧੀBunty17/12/2023 by Bunty17/12/20230111 ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਸਦ ਸੁਰੱਖਿਆ ’ਚ ਕੁਤਾਹੀ ਹੋਈ ਹੈ ਅਤੇ ਇਸ ਦੇ ਪਿੱਛੇ ਕਾਰਨ
Indiaਮੋਦੀ ਨੇ ਓਮਾਨ ਦੇ ਸੁਲਤਾਨ ਨਾਲ ਮੁਲਾਕਾਤ ਕਰਕੇ ਦੋ-ਪੱਖੀ ਸਹਿਯੋਗ ਵਧਾਉਣ ’ਤੇ ਕੀਤੀ ਚਰਚਾBunty17/12/2023 by Bunty17/12/20230132 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਵਪਾਰ
Indiaਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ’ਚ 6ਵਾਂ ਦੋਸ਼ੀ ਮਹੇਸ਼ ਗਿ੍ਰਫ਼ਤਾਰBunty17/12/2023 by Bunty17/12/20230117 ਨਵੀਂ ਦਿੱਲੀ – ਸੰਸਦ ਦੀ ਸੁਰੱਖਿਆ ਵਿਚ 13 ਦਸੰਬਰ ਨੂੰ ਕੁਤਾਹੀ ਮਾਮਲੇ ’ਚ 6ਵੇਂ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਜਿਸ ਦੀ ਪਛਾਣ ਮਹੇਸ਼
Sportਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 347 ਦੌੜਾਂ ਨਾਲ ਹਰਾਇਆBunty17/12/2023 by Bunty17/12/20230266 ਨਵੀਂ ਮੁੰਬਈ – ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ ਦੀ ਮਹਿਲਾ ਟੀਮ ਵਿਚਾਲੇ ਇੱਕੋ-ਇੱਕ ਟੈਸਟ ਮੈਚ ਖੇਡਿਆ ਗਿਆ। ਹਰਮਨਪ੍ਰੀਤ
Bollywoodਮੈਨੂੰ ਆਪਣੇ ਫੈਸਲਿਆਂ ਉਤੇ ਕੋਈ ਅਫਸੋਸ ਨਹੀਂ : ਆਮਨਾ ਸ਼ਰੀਫBunty17/12/2023 by Bunty17/12/2023096 ਇੱਕ ਸਮੇਂ ਛੋਟੇ ਪਰਦੇ ਉੱਤੇ ‘ਕਹੀਂ ਤੋ ਹੋਗਾ’ ਵਰਗੇ ਸ਼ੋਅ ਵਿੱਚ ਕਸ਼ਿਸ਼ ਬਣ ਕੇ ਸ਼ੋਹਰਤ ਖੱਟਣ ਵਾਲੀ ਆਮਨਾ ਸ਼ਰੀਫ ਨੇ ‘ਕਸੌਟੀ’, ‘ਕੁਮਕੁਮ’, ‘ਕਾਵਿਆਂਜਲੀ’, ‘ਕਰਮ ਅਪਨਾ
Punjabਪਟਿਆਲਾ ਪੁਲਿਸ ਅਤੇ ਗੈਂਗਸਟਰ ਚ ਮੁਕਾਬਲਾ –ਕਤਲ ਵਰਗੇ ਮਾਮਲਿਆਂ ਚ ਲੋੜੀਦਾ ਗੈਗਸਟਰ ਐਨਕਾਉਟਰ ਤੋ ਬਾਅਦ ਜਖਮੀBunty17/12/2023 by Bunty17/12/20230123 ਪਟਿਆਲਾ – ਅੱਜ ਇਥੇ ਡਕਾਲਾ ਰੋਡ ਤੇ ਦੇੜ ਸ਼ਾਮ ਪੁਲਿਸ ਅਤੇ ਇਕ ਗੈਂਗਸਟਰ ਚ ਮੁਕਾਬਲਾ ਹੋਇਆ, ਜਿਸ ਵਿਚ ਇਹ ਲੋੜੀਂਦਾ ਗੈਂਗਸਟਰ ਜ਼ਖਮੀ ਹੋ ਗਿਆ। ਇੰਸ ਸਬੰਧੀ