Indiaਵਿਧਾਨ ਸਭਾ ’ਚ ਨਿਤੀਸ਼ ਨੇ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀBunty09/11/2023 by Bunty09/11/20230117 ਪਟਨਾ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਾਤੀ ਆਧਾਰਿਤ ਮਰਦਮਸ਼ੁਮਾਰੀ ’ਤੇ ਸਦਨ ’ਚ ਚਰਚਾ ਦੌਰਾਨ ਆਬਾਦੀ ਕੰਟਰੋਲ ਨੂੰ ਲੈ ਕੇ ਅਜਿਹਾ ਕੁਝ ਕਿਹਾ
Indiaਔਰਤਾਂ ਤੇ ਦਿੱਤੇ ਅਸ਼ਲੀਲ ਬਿਆਨ ਕਰਕੇ ਨਿਤੀਸ਼ ਤੇ ਵਰ੍ਹੇ ਪੀਐਮ ਮੋਦੀ, ਬੋਲੇ-ਸ਼ਰਮ ਆਉਣੀ ਚਾਹੀਦੀBunty09/11/2023 by Bunty09/11/20230116 ਗੁਣਾ – ਆਬਾਦੀ ਕੰਟਰੋਲ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦਰਮਿਆਨ ਪ੍ਰਧਾਨ
Indiaਮਨੁੱਖੀ ਤਸਕਰੀ ਮਾਮਲਿਆਂ ’ਚ ਐੱਨ.ਆਈ.ਏ. ਦੀ ਦੇਸ਼ਵਿਆਪੀ ਛਾਪੇਮਾਰੀ, ਜੰਮੂ ’ਚ ਮਿਆਂਮਾਰ ਦਾ ਨਾਗਰਿਕ ਗ੍ਰਿਫ਼ਤਾਰBunty09/11/2023 by Bunty09/11/20230125 ਜੰਮੂ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਮਨੁੱਖੀ ਤਸਕਰੀ ’ਚ ਸ਼ਾਮਲ ਲੋਕਾਂ ਨੂੰ ਫੜਨ ਲਈ ਦੇਸ਼ਵਿਆਪੀ ਛਾਪੇਮਾਰੀ ਕੀਤੀ ਅਤੇ ਜੰਮੂ ’ਚ ਮਿਆਂਮਾਰ ਦੇ
Internationalਇਜ਼ਰਾਈਲ-ਹਮਾਸ ਯੁੱਧ ਦੌਰਾਨ ਫਲਸਤੀਨੀ ਰਾਸ਼ਟਰਪਤੀ ਤੇ ਜਾਨਲੇਵਾ ਹਮਲਾ, ਵੀਡੀਓ ਆਇਆ ਸਾਹਮਣੇBunty09/11/202309/11/2023 by Bunty09/11/202309/11/20230135 ਹਮਾਸ – ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਜਿੱਥੇ ਇਸ ਵੇਲੇ ਜ਼ਿਆਦਾਤਰ ਦੇਸ਼ ਗਾਜ਼ਾ ਪੱਟੀ ਵਿੱਚ
India2050 ਤਕ 2.8 ਬਿਲੀਅਨ ਲੋਕ ਗੰਭੀਰ ਵਾਤਾਵਰਨਕ ਖ਼ਤਰੇ ਵਿੱਚ ਰਹਿਣ ਲਈ ਹੋਣਗੇ ਮਜ਼ਬੂਰBunty09/11/2023 by Bunty09/11/20230125 ਨਵੀਂ ਦਿੱਲੀ – ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (ਆਈਈਪੀ) ਦੀ ਰਿਪੋਰਟ ਦੇ ਅਨੁਸਾਰ, 2050 ਤੱਕ 2.8 ਬਿਲੀਅਨ ਤੋਂ ਵੱਧ ਲੋਕ ਗੰਭੀਰ ਵਾਤਾਵਰਣਕ ਖ਼ਤਰੇ ਵਾਲੇ ਖੇਤਰਾਂ
Internationalਨੀਦਰਲੈਂਡ ‘’ਚ, ਨਹੀਂ ਮਿਲੇਗੀ ਟੈਕਸ ਦੀ ਰਿਆਇਤBunty09/11/2023 by Bunty09/11/20230183 ਐਮਸਟਰਡਮ – ਨੀਦਰਲੈਂਡ ਵਿਚ ਇਸ ਵੇਲੇ 2.40 ਲੱਖ ਭਾਰਤੀ ਹਨ, ਜੋ ਕਿ ਬਰਤਾਨੀਆ ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਧ ਹੈ। ਇੱਥੇ ਰਹਿਣ ਵਾਲੇ ਭਾਰਤੀਆਂ
Internationalਅਨੁਸ਼ਾ ਸ਼ਾਹ ਬਿ੍ਰਟੇਨ ਦੇ ਆਈ. ਸੀ. ਈ. ਦੀ ਅਗਵਾਈ ਕਰਨ ਵਾਲੀ ਬਣੀ ਪਹਿਲੀ ਭਾਰਤੀBunty09/11/2023 by Bunty09/11/20230121 ਲੰਡਨ – ਬਿ੍ਰਟੇਨ ਦੇ ‘ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼’ (ਆਈ. ਸੀ. ਈ.) ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋਫੈਸਰ ਅਨੁਸ਼ਾ ਸ਼ਾਹ ਨੂੰ ਚੁਣਿਆ ਗਿਆ ਹੈ ਅਤੇ ਇਸ
Sportਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਬਣੇ ਦੁਨੀਆਂ ਦੇ ਨੰਬਰ 1 ਵਨਡੇ ਬੱਲੇਬਾਜ਼Bunty09/11/2023 by Bunty09/11/20230127 ਨਵੀਂ ਦਿੱਲੀ – ਜਿੱਥੇ ਭਾਰਤੀ ਕ੍ਰਿਕੇਟ ਟੀਮ ਵਿਸ਼ਵ ਕੱਪ 2023 ਵਿੱਚ ਸਾਰੀਆਂ ਟੀਮਾਂ ‘’ਤੇ ਹਾਵੀ ਰਹੀ ਹੈ ਉਥੇ ਪੰਜਾਬ ਦੇ ਸ਼ੁਭਮਨ ਗਿੱਲ ਨੇ ਇੱਕ ਵੱਡੀ
Internationalਕੰਬੋਡੀਆ ਨੇ 25 ਜਪਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾBunty09/11/2023 by Bunty09/11/20230106 ਫਨੋਮ ਪੇਨਹ – ਕੰਬੋਡੀਆ ਨੇ ਸਾਈਬਰ ਅਪਰਾਧ ਕਰਨ ਦੇ ਸ਼ੱਕ ਵਿੱਚ ਬੁੱਧਵਾਰ ਨੂੰ 25 ਜਪਾਨੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦਿੱਤਾ। ਕੰਬੋਡੀਆ ਦੇ ਗ੍ਰਹਿ
India‘ਆਦਿਤਿਆ ਐਲ-1’ ਨੇ ਵੇਖੀ ਸੂਰਜੀ ਲਪਟਾਂ ਦੀ ਐਕਸ-ਰੇ ਝਲਕBunty09/11/2023 by Bunty09/11/20230188 ਬੈਂਗਲੁਰੂ – ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪਹਿਲੇ ਸੂਰਜੀ ਮਿਸ਼ਨ ‘ਆਦਿਤਿਆ ਐੱਲ-1’ ਨੂੰ ਸੂਰਜੀ ਲਪਟਾਂ ਦੀ ਪਹਿਲੀ ਐਕਸ-ਰੇ ਝਲਕ ਦਿਖਾਈ ਦਿੱਤੀ ਹੈ।ਪੁਲਾੜ ਏਜੰਸੀ ਨੇ