Indiaਵਿਗਿਆਨੀਆਂ ਲਈ ਨੋਬਲ ਵਰਗਾ ਪੁਰਸਕਾਰ ਸ਼ੁਰੂ ਕਰਨ ਦਾ ਸੁਝਾਅ-ਮੋਦੀBunty29/09/2022 by Bunty29/09/20220150 ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਵਿਗਿਆਨ ਤੇ ਸਿਹਤ ਵਿਭਾਗਾਂ ਨੂੰ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ 300 ਤੋਂ ਵੱਧ ਪੁਰਸਕਾਰਾਂ ਦੀ ਗਿਣਤੀ ਘਟਾਉਣ ਤੇ ‘ਅਸਲ
Indiaਕੇਂਦਰ ਸਰਕਾਰ ਨੇ PFI ‘ਤੇ ਪੰਜ ਸਾਲਾਂ ਲਈ ਲਗਾਈ ਪਾਬੰਦੀBunty29/09/2022 by Bunty29/09/20220204 ਨਵੀਂ ਦਿੱਲੀ, ANI: ਕੇਂਦਰ ਸਰਕਾਰ ਨੇ ਪਾਪੂਲਰ ਫਰੰਟ ਆਫ ਇੰਡੀਆ (PFI) ਨੂੰ ਗੈਰ-ਕਾਨੂੰਨੀ ਸੰਗਠਨ ਐਲਾਨ ਦਿੱਤਾ ਹੈ। ਸਰਕਾਰ ਨੇ PFI ‘ਤੇ ਪੰਜ ਸਾਲਾਂ ਲਈ ਪਾਬੰਦੀ
Punjabਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆBunty29/09/2022 by Bunty29/09/20220151 ਚੰਡੀਗੜ੍ਹ – ਅੱਜ ਤੋਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਬਦਲਿਆ ਜਾਵੇਗਾ। ਹੁਣ ਹਵਾਈ ਅੱਡੇ ਨੂੰ ਬਲਿਦਾਨੀ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਜੋਂ
Punjabਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕਰਨ ਅਤੇ ਮਹਾਨ ਸ਼ਹੀਦ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨBunty29/09/202229/09/2022 by Bunty29/09/202229/09/20220221 *ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ – ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ
Sportਆਖ਼ਰੀ ਓਵਰਾਂ ‘ਚ ਗੇਂਦਬਾਜ਼ੀ ਬਿਹਤਰ ਕਰਨਾ ਚਾਹੇਗਾ ਭਾਰਤBunty28/09/2022 by Bunty28/09/20220143 ਤਿਰੁਵੰਨਤਪੁਰਮ – ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਰਾਹੀਂ ਭਾਰਤੀ ਟੀਮ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਖ਼ਰੀ ਓਵਰਾਂ ਦੀ
Sportਭਾਰਤੀ ਫੁੱਟਬਾਲ ਟੀਮ ਦੋਸਤਾਨਾ ਫੁੱਟਬਾਲ ਟੂਰਨਾਮੈਂਟ ‘ਚ ਕਰੇਗੀ ਵੀਅਤਨਾਮ ਦੀ ਚੁਣੌਤੀ ਦਾ ਸਾਹਮਣਾBunty28/09/2022 by Bunty28/09/20220168 ਹੋ ਚੀ ਮਿਨ੍ਹ – ਭਾਰਤੀ ਫੁੱਟਬਾਲ ਟੀਮ ਨੂੰ ਮੰਗਲਵਾਰ ਨੂੰ ਇੱਥੇ ਹੰਗ ਥਿਨ੍ਹ ਦੋਸਤਾਨਾ ਫੁੱਟਬਾਲ ਟੂਰਨਾਮੈਂਟ ਵਿਚ ਵੀਅਤਨਾਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ
Bollywoodਵੈਨਿਟੀ ਵੈਨ ਤੋਂ ਅਜਿਹੀ ਤਸਵੀਰ ਸ਼ੇਅਰ ਕਰ ਕਰੀਨਾ ਹੋਈ ਟ੍ਰੋਲBunty28/09/2022 by Bunty28/09/20220134 ਨਵੀਂ ਦਿੱਲੀ – ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜੀ ਰੱਖਣ
Bollywoodਆਸ਼ਾ ਪਾਰੇਖ ਨੂੰ ਦਿੱਤਾ ਜਾਵੇਗਾ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰBunty28/09/2022 by Bunty28/09/20220120 ਨਵੀਂ ਦਿੱਲੀ – ‘ਆਂ ਮਿਲੋ ਸੱਜਣਾ’ ਅਤੇ ‘ਕਟੀ ਪਤੰਗ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਬਾਲੀਵੁੱਡ ਦੀ ਦਿੱਗਜ ਅਦਾਕਾਰ ਆਸ਼ਾ ਪਾਰੇਖ ਨੂੰ ‘ਦਾਦਾ ਸਾਹਿਬ ਫਾਲਕੇ
Internationalਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਦਾ ਹੋ ਰਿਹਾ ਹੈ ਭਾਰੀ ਵਿਰੋਧBunty28/09/2022 by Bunty28/09/20220154 ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ‘ਤੇ ਸ਼ੋਕ ਤੋਂ ਜ਼ਿਆਦਾ ਇਸ ਸਮੇਂ ਤਣਾਅ ਦਾ ਮਾਹੌਲ ਹੈ। ਜ਼ਿਕਰਯੋਗ ਹੈ ਸ਼ਿੰਜੋ
Internationalਬੰਗਲਾਦੇਸ਼ ‘ਚ ਕਿਸ਼ਤੀ ਪਲਟਣ ਕਰਕੇ 60 ਲੋਕਾਂ ਦੀ ਮੌਤBunty28/09/2022 by Bunty28/09/20220258 ਢਾਕਾ – ਬੰਗਲਾਦੇਸ਼ ਦੇ ਪੰਚਗੜ੍ਹ ਵਿੱਚ ਐਤਵਾਰ ਨੂੰ ਕਿਸ਼ਤੀ ਪਲਟਣ ਕਾਰਨ ਹੁਣ ਤਕ 60 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਮਰਨ ਵਾਲਿਆਂ ਦੀ